Home / ਤਾਜਾ ਖਬਰਾ / ਜਦੋਂ ਮੇਰੇ ਕੋਲੋਂ ਗਲ਼ਤੀ ਹੋਈ ਤੇ ਫ਼ਿਰ..!

ਜਦੋਂ ਮੇਰੇ ਕੋਲੋਂ ਗਲ਼ਤੀ ਹੋਈ ਤੇ ਫ਼ਿਰ..!

ਦੋਸਤੋ ਅਕਸਰ ਸੋਸ਼ਲ ਮੀਡੀਏ ਦੇ ਉੱਪਰ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਕਿ ਲੋਕਾਂ ਦਾ ਮਨ ਪ੍ਰਚਾਵਾ ਕਰਦੀਆਂ ਹਨ ਕੁਝ ਕੁਝ ਵੀਡਿਓ ਤੇ ਅਜਿਹੀਆਂ ਹੁੰਦੀਆਂ ਹਨ ਜੋ ਕਿ ਤੁਹਾਡਾ ਦਿਨ ਬਣਾ ਦਿੰਦੀਆਂ ਹਨ ਅਤੇ ਤੁਹਾਡਾ ਸਾਰਾ ਦਿਨ ਵਧੀਆ ਗੁਜ਼ਰਦਾ ਹੈ

ਅਜਿਹੀਆਂ ਵੀਡੀਓਜ਼ ਅਸੀਂ ਅਕਸਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਿੰਦੇ ਹਨ ਕਿਉਂਕਿ ਸਾਡਾ ਮਕਸਦ ਹੈ ਕਿ ਪੜ੍ਹਨ ਵਾਲਾ ਖ਼ੁਸ਼ ਰਹੇ ਅਤੇ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਗੁਜ਼ਾਰੇ ਅੱਜ ਅਸੀਂ ਇਕ ਹੋਰ ਵੀਡੀਓ ਤੁਹਾਡੇ ਕੋਲ ਲੈ ਕੇ ਹੈ ਇਸ ਦਾ ਲਿੰਕ ਹੇਠ ਦਿੱਤਾ ਹੋਇਆ ਹੈ

ਇਹ ਵੀਡੀਓ ਤਕਰੀਬਨ ਗਿਆਰਾਂ ਮਿੰਟ ਦੀ ਹੈ ਵੀਡੀਓ ਦੇ ਪਹਿਲੇ ਕਲਿੱਪ ਦੇ ਵਿੱਚ ਇੱਕ ਕੁੜੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੈਨੂੰ ਪਾਗਲਖਾਨੇ ਦੇ ਵਿਚ ਵਧੀਆ ਤਨਖ਼ਾਹ ਦਿਉ ਪਰ ਨੌਕਰੀ ਮਿਲ ਗਈ ਹੈ ਤਾਂ ਉਸ ਦੀ ਮਾਂ ਪੁੱਛਦੀ ਹੈ ਕਿ ਨੌਕਰੀ ਤਾਂ ਠੀਕ ਹੈ

ਪਰ ਤੈਨੂੰ ਪਾਗਲਖ਼ਾਨੇ ਦਾ ਤਜਰਬਾ ਕਿੱਥੋਂ ਮਿਲਿਆ ਤਾਂ ਉਸ ਨੇ ਕਿਹਾ ਕਿ ਤੇਰੇ ਨਾਲ ਤਿੰਨ ਸਾਲ ਰਹਿ ਕੇ ਇਕ ਮੁੰਡਾ ਇਕ ਕੁੜੀ ਨੂੰ ਕਹਿੰਦਾ ਹੈ ਕਿ ਕੀ ਹਾਲਾਤਾਂ ਕੁੜੀ ਕਹਿੰਦੀ ਹੈ ਕਿ ਹਾਲ ਤਾਂ ਵਧੀਆ ਮੈਨੂੰ ਭੁੱਖ ਲੱਗੀ ਹੈ ਮੈਂ ਪੀਜ਼ਾ ਖਾਣਾ ਹੈ

ਕੁੜੀ ਮੁੰਡਾ ਕਹਿੰਦਾ ਹੈ ਕਿ ਮੇਰੇ ਕੋਲ ਪੈਸੇ ਨਹੀਂ ਹੈ ਤਾਂ ਕੁੜੀ ਕਹਿੰਦੀ ਹੈ ਕਿ ਫਿਰ ਤੂੰ ਅੱਜ ਤੋਂ ਮੇਰਾ ਭਾਈ ਹੈ ਹੋਰ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *