Home / news / ਸੰਦੀਪ ਦੇ ਦੋਸਤ ਨੇ ਦੱਸੀ ਸਾਰੀ ਸਚਾਈ !

ਸੰਦੀਪ ਦੇ ਦੋਸਤ ਨੇ ਦੱਸੀ ਸਾਰੀ ਸਚਾਈ !

ਦਸਿਆ ਜਾ ਰਿਹਾ ਹੈ ਕਿ ਸੰਦੀਪ ਨੰਗਲ ਅੰਬੀਆ ਬੰਦਾ ਚਾਹੇ ਜਿਵੇ ਦਾ ਮਰਜੀ ਸੀ ਚਾਹੇ ਚੰਗਾ ਸੀ ਚਾਹੇ ਮਾੜਾ ਸੀ ਪਰ ਇਸ ਤਰਾ ਦੇ ਨਾਲ ਆ ਕੇ ਵਿਚ ਮੈਦਾਨ ਦੇ ਬਾਹਰ ਨਿਹੱਥੇ ਤੋ ਗੋਲੀਆਂ ਚਲਾ ਦੇਣੀਆ ਇਹ ਕਿਸੇ ਪਾਸੇ ਦਾ ਇਨਸਾਫ ਨਹੀ ਹੈ। ਜੇ ਕਿਸੇ ਨੂੰ ਸੰਦੀ ਪ ਦੇ ਨਾਲ ਗਿਲਾ ਸ਼ਿਕਵਾ ਸੀ ਤਾ ੳੁਸ ਦੇ ਨਾਲ ਮਿਲ ਕੇ ਫੋਨ ਕਰਕੇ ਗੱਲ ਕਰਨੀ ਚਾਹੀਦੀ ਸੀ ।

ਇਸ ਤਰਾ ਦੇ ਨਾਲ ੳੁਸ ਤੇ ਆ ਕੇ ਗੋਲੀਆ ਚਲਾ ਦੇਣੀਆ ਤੇ ੳੁਸ ਦੀ ਹੱ-ਤਿ-ਆ ਕਰ ਦੇਣੀ ਇਸ ਦੇ ਲਈ ਅਵਾਜ ੳੁਠਾਓਣੀ ਜਰੂਰੀ ਹੈ। ਨਵੀ ਸਰਕਾਰ ਬਣੀ ਹੈ ਜਿਨਾ ਦੇ ਕੋਲੋ ੳੁਮੀਦ ਕੀਤੀ ਜਾ ਸਕਦੀ ਹੈ। ਜਿਨਾ ਨੇ ਵੀ ਇਹ ਕ ਤ ਲ ਕਰਿਆ ੳੁਹ ਨਾ ਨੂੰ ਫੜਿਆ ਜਾਵੇ ਤੇ ਸਜਾ ਦਿੱਤੀ ਜਾਵੇ। ਦਸਿਆ ਜਾ ਰਿਹਾ ਹੈ ਕਿ ਕੈਨੇਡਾ ਅਮਰੀਕਾ ਤੋ ਜਿੰਨੇ ਵੀ ਕਬੱਡੀ ਦੇ ਸਪੋਰਟਰ ਹਨ

ੳੁਹ ਹੁਣ ੳੁਠਾਓ ਅਵਾਜ ਜੇ ਤੁਸੀਂ ਨਹੀ ਕਰਵਾ ਸਕਦੇ। ਇਸ ਦਾ ਤਰਾ ਦੇ ਨਾਲ ਮਾਵਾ ਦੇ ਪੁੱਤ ਨਾ ਮਰਵਾਓ ਦਸਿਆ ਜਾ ਰਿਹਾ ਹੈ ਕਿ ਸੰਦੀਪ ਨੰਗਲ ਅੰਬੀਆ ਜਿਹੜਾ ਕਿ ਕਲ ਇਸ ਦੁਨੀਆ ਨੂੰ ਛੱਡ ਕੇ ਰਬ ਨੂੰ ਪਿਆਰਾ ਹੋ ਗਿਆ। ਜਿਨਾ ਨੇ ਕਬੱਡੀ ਜਗਤ ਦੇ ਵਿਚ ਆਪਣੀ ਵੱਖਰੀ ਪਛਾਣ ਬਣਾਈ ਸੀ ਸੰਦੀਪ ਨੰਗਲ ਅੰਬੀਆ ਦੇ ਵਿਚ ਕਬੱਡੀ ਖੇਡਣ ਦਾ ਸ਼ੌਂਕ ਸੀ।

ਇਸ ਤਰਾ ਦੇ ਨਾਲ ਗੋਲੀ ਮਾ ਰ ਕੇ ਕ ਤ ਲ ਕਰਕੇ ਮਾ ਰ ਦੇ ਣਾ ਬੜੀ ਹੀ ਗਲਤ ਹੈ ਇਸ ਮਾਮਲੇ ਦੇ ਬਾਰੇ ਚੰਗੀ ਤਰਾ ਦੇ ਨਾਲ ਪੜਤਾਲ ਹੋਣੀ ਚਾਹੀਦੀ ਹੈ। ਜਿਹੜੇ ਵੀ ਵੀਰ ਕਬੱਡੀ ਦੇ ਕੱਪ ਕਰਵਾਓਂਦੇ ਸਨ ੳੁਹਨਾ ਨੂੰ ਚਾਹੀਦਾ ਹੈ ਕਿ ੳੁਹ ਇਸ ਮਾਮਲੇ ਦੇ ਪ੍ਰਤਿ ਤਪਦੀਸ਼ ਕਰਵਾਓਣ ਕਿਓਕਿ ਪਹਿਲਾ ਤਾ ਕਹਿੰਦੇ ਸੀ ਕਿ ਕਬੱਡੀ ਦੇ ਵਿਚ ਨਸ਼ਾ ਸੀ ਪਰ ਹੁਣ ਸਭ ਕੁੁਝ ਹੀ ਆ ਗਿਆ ਲੋਕੀ ਆਪਣੀ ਰੰਜਿਸ਼ ਕੱਢਣ ਦੇ ਲਈ ਕਿਸੇ ਵੀ ਮਾਂ ਦਾ ਪੁੱਤ ਮਰਵਾ ਦਿੱਤਾ ਜਾਂਦਾ ਹੈ। ਇਸ ਹੋਏ ਕ ਤ ਲ ਦੇ ਪਿੱਛੇ ਦਾ ਕੀ ਕਾਰਨ ਰਿਹਾ ਕਿਸੇ ਨੇ ਕਰਿਆ ਪੂਰੀ ਜਾਂਚ ਹੋਣੀ ਚਾਹੀਦੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.