Home / ਤਾਜਾ ਖਬਰਾ / ਬਜ਼ੁਰਗ ਲਾੜੇ ਨੇ ਖਾਧਾ ਵਿਆਹ ਦਾ ਲੱਡੂ..!

ਬਜ਼ੁਰਗ ਲਾੜੇ ਨੇ ਖਾਧਾ ਵਿਆਹ ਦਾ ਲੱਡੂ..!

ਦੋਸਤੋ ਆਮ ਤੌਰ ਤੇ ਆਪਣੇ ਸਮਾਜ ਦੇ ਵਿੱਚ ਲੜਕੇ ਅਤੇ ਲੜਕੀ ਦੀ ਉਮਰ ਦੇਖ ਕੇ ਹੀ ਵਿਆਹ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਲਿਖਾਈ ਅਤੇ ਹਾਣ ਪ੍ਰਵਾਨ ਸਭ ਕੁਝ ਦੇਖਿਆ ਜਾਂਦਾ ਹੈ

ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਬੀਤੇ ਦਿਨ ਦੀ ਹੈ ਹਾਲਾਂਕਿ ਇਸ ਦੇ ਸਥਾਨ ਅਤੇ ਸਮੇਂ ਦਾ ਕੋਈ ਵੀ ਪਤਾ ਨਹੀਂ ਹੈ

ਇਸ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਇਕ ਬਜ਼ੁਰਗ ਵਿਅਕਤੀ ਇੱਕ ਨੌਜਵਾਨ ਕੁੜੀ ਦੇ ਨਾਲ ਵਿਆਹ ਕਰਵਾ ਕੇ ਘਰ ਆ ਰਿਹਾ ਹੈ ਉਮਰ ਤੋਂ ਜਾਪਦਾ ਹੈ ਕਿ ਲਾੜੇ ਦੀ ਉਮਰ ਸੱਠ ਸਾਲ ਹੋਵੇਗੀ ਅਤੇ ਕੁੜੀ ਦੀ ਉਮਰ ਤੀਹ ਜਾਂ ਪੈਂਤੀ ਦੇ ਵਿਚਾਲੇ ਹੀ ਹੋਵੇਗੀ

ਪਰ ਇਨ੍ਹਾਂ ਦੋਵਾਂ ਦੇ ਵਿਚਾਲੇ ਦੁੱਗਣਾ ਫ਼ਰਕ ਹੋ ਸਕਦਾ ਹੈ ਪਰ ਫੇਰ ਵੀ ਦੋਵਾਂ ਨੇ ਵਿਆਹ ਕੀਤਾ ਹੈ ਹੁਣ ਸੋਸ਼ਲ ਮੀਡੀਆ ਤੇ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਕਹਿ ਰਹੇ ਹਨ ਕਿ

ਬਜ਼ੁਰਗ ਨੂੰ ਚਾਹੀਦਾ ਹੈ ਕਿ ਉਹ ਇਸ ਵਿਆਹ ਤੋਂ ਪਹਿਲਾਂ ਸੌ ਵਾਰ ਆਪਣੀ ਉਮਰ ਬਾਰੇ ਸੋਚਣ ਪਰ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਵਿਆਹ ਦੇ ਹੱਕ ਵਿਚ ਹਨ

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਪਰਿਵਾਰ ਸਾਹਿਬ ਸਹਿਮਤ ਹਨ ਤਾਂ ਆਪਾਂ ਨੂੰ ਕੀ ਮੁਸ਼ਕਲ ਹੋ ਸਕਦੀ ਹੈ ਤੁਸੀਂ ਵੀ ਇਹ ਵੀਡੀਓ ਦੇਖੋ ਇਸ ਦਾ ਲਿੰਕ ਹੇਠਾਂ ਦਿੱਤਾ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *