Home / ਤਾਜਾ ਖਬਰਾ / ਦੇਖਕੇ ਵੀ ਤੁਹਾਨੂੰ ਯਕੀਨ ਨੀ ਹੋਣਾ..!

ਦੇਖਕੇ ਵੀ ਤੁਹਾਨੂੰ ਯਕੀਨ ਨੀ ਹੋਣਾ..!

ਦੋਸਤੋ ਜ਼ਿੰਦਗੀ ਦੇ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਤੁਸੀਂ ਜਿਸ ਚੀਜ਼ ਦੀ ਤਾਰੀਫ ਕਰਦੇ ਹੋ ਮੌਕੇ ਦੇ ਉਪਰ ਆ ਕੇ ਉਹ ਧੋਖਾ ਦੇ ਜਾਂਦੀ ਹੈ ਜਿਸ ਤਰ੍ਹਾਂ ਅੱਜ ਅਸੀਂ ਤੁਹਾਨੂੰ ਇੱਕ ਬੀੜੀ ਦਿਖਾਉਣ ਜਾ ਰਹੇ ਹਨ

ਜਿਸ ਵਿਚ ਲਾਈਵ ਦੇ ਦੌਰਾਨ ਅਜਿਹੇ ਕਾਂਡ ਹੋਏ ਕਿ ਜਿਸ ਦੇ ਬਾਰੇ ਲੋਕਾਂ ਨੇ ਕਦੇ ਸੋਚਿਆ ਹੀ ਨਹੀਂ ਹੋਵੇਗਾ ਇਹ ਵੀਡੀਓ ਤੁਹਾਨੂੰ ਹਸਾ ਹਸਾ ਕੇ ਕਮਲਾ ਕਰ ਦੇਣਗੇ ਇਸ ਵੀਡੀਓ ਦਾ ਟਾਈਟਲ ਹੈ

ਕਿ ਕੁੱਝ ਅਜਿਹੇ ਪਾਲ ਜੋ ਕਿ ਕੈਮਰੇ ਦੇ ਵਿੱਚ ਜਾਣੇ ਜਾਂ ਅਣਜਾਣੇ ਵਿੱਚ ਕੈਦ ਹੋ ਗਏ ਇਕ ਵੀਡੀਓ ਵਿਚ ਇਕ ਕੁੜੀ ਆਪਣੇ ਬਿੱਲੀ ਦੀ ਇੰਟਰਵਿਊ ਦੇ ਰਹੀ ਸੀ ਉਹ ਲਾਈਵ ਦਰਾਰ ਬਿੱਲੀ ਨੂੰ ਕੈਮਰਿਆਂ ਅੱਗੇ ਕਰ ਰਹੇ ਸੀ

ਪਰ ਅਚਾਨਕ ਬਿੱਲੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਸ ਕੁੜੀ ਤੇ ਮਾਰਨਾ ਸ਼ੁਰੂ ਕਰ ਦਿੱਤਾ ਇਕ ਹੋਰ ਵੀਡੀਓ ਵਿਚ ਇਕ ਮੁੰਡਾ ਆਪਣੀ ਰਾਡ ਦੀ ਬਹੁਤ ਤਾਰੀਫ਼ ਕਰ ਰਿਹਾ ਸੀ ਜੋ ਕਿ ਮੱਛੀਆਂ ਫੜਨ ਵਾਲੀ ਰਾਡ ਸੀ

ਉਹ ਇਸ ਨੂੰ ਦਿਖਾ ਰਿਹਾ ਸੀ ਕਿ ਇਹ ਕਿੰਨੀ ਲਚਕਦਾਰ ਹੈ ਪਰ ਅਚਾਨਕ ਉਹ ਟੁੱਟ ਗਈ ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਦੇ ਵਿਚ ਇੱਕ ਲੜਕਾ ਇੱਕ ਦੁਕਾਨ ‘ਤੇ ਜਾਂਦਾ ਹੈ ਤੇ ਖਰੀਦਦਾਰੀ ਕਰਕੇ ਉਸ ਦੇ ਬਦਲੇ ਇੱਕ ਡੱਬਾ ਦੁਕਾਨ ਦੇ ਮਾਲਕ ਨੂੰ ਦਿੰਦਾ ਹੈ,

ਇਸ ਡੱਬੇ ਦੇ ਵਿਚ ਕੀ ਹੈ, ਇਹ ਜਾਣਨ ਦੇ ਲਈ ਹੇਠਾਂ ਦਿੱਤੀ ਵੀਡੀਓ ਦੇਖੋ ਇਸ ਤਰ੍ਹਾਂ ਦੀਆਂ ਹੋਰ ਵੀਡਿਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *