Home / ਸਕੀਮਾਂ / ਹੁਣ ਪੰਜਾਬ ਦੇ ਇਹਨਾਂ ਲੋਕਾਂ ਨੂੰ ਮਿਲਣਗੀਆਂ 300 ਯੂਨਿਟ ਫ੍ਰੀ

ਹੁਣ ਪੰਜਾਬ ਦੇ ਇਹਨਾਂ ਲੋਕਾਂ ਨੂੰ ਮਿਲਣਗੀਆਂ 300 ਯੂਨਿਟ ਫ੍ਰੀ

ਅਜ ਦੀ ਵੱਡੀ ਖਬਰ ਆ ਰਹੀ ਜਿਹੜੀ ਕਿ ਆਮ ਆਦਮੀ ਪਾਰਟੀ ਜਦੋ ਤੋ ਬਣੀ ਹੈ। ੳੁਦੋ ਤੋ ਕੁਝ ਹੀ ਦਿਨਾ ਦੇ ਅੰਦਰ ਅੰਦਰ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਕਿਹਾ ਜ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਲੋਕਾ ਨੂੰ ਬਿਜਲੀ ਮੁਫਤ ਦਿੱਤੀ ਜਾਵੇਗੀ ਨਾਲ ਹੀ ਕੁੜੀਆ ਦੀ ਪੜਾਈ ਵਿਚ ਵੀ ਯੋਗਦਾਨ ਦਿੱਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਜਿਨਾ ਦੇ ਘਰਾ ਦੇ ਵਿਚ ਏ.ਸੀ ਨਹੀ ਲਗੇ ਤਾ ੳੁਨਾ ਦੀ 300 ਬਿਜਲੀ ਯੂਨਿਟ ਮਾਫ ਕੀਤੀ ਜਾਵੇਗੀ।

ਦਸਿਆ ਜਾ ਰਿਹਾ ਹੈ ਕਿ ਜਿਨਾ ਘਰਾ ਦੀ ਆਮਦਨ 1 ਲੱਖ ਰੁਪਏ ਤੋ ਘੱਟ ਹੈ ੳੁਹਨਾ ਦੀ ਵੀ ਬਿਜਲੀ ਮਾਫ ਕਰ ਦਿੱਤੀ ਜਾਵੇਗੀ। ਜਿਨਾ ਘਰਾ ਦੇ ਵਿਚ ਫੌਰ ਵਹੀਕਲ ਨਹੀ ਹੈ ੳੁਹਨਾ ਦੀ ਵੀ ਬਿਜਲੀ ਮੁਆਫ ਕੀਤੀ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਜਿਹੜੀਆ ਯੂਨਿਟਾ ਮਾਫ ਹੋਣ ਦਾ ਪਰੋਸੈਸ ਹੋਵੇਗੀ ੳੁਹ ਅਪਰੈਲ ਮਈ ਮਹੀਨੇ ਦੇ ਅੰਦਰ ਅੰਦਰ ਇਸ ਦਾ ਪਿੰਡਾ ਪਿੰਡਾ ਦੇ ਵਿਚ ਚਲਣਾ ਸ਼ੁਰੂ ਹੋ ਜਾਵੇਗਾ।

ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਸਕੀਮ ਦਾ ਲਾਭ ਲੈਣ ਦੇ ਲਈ ੳੁਨਾ ਲੋਕਾ ਨੂੰ ਹੀ ਮਿਲੇਗਾ। ਜਿਹੜੇ ਇਹਨਾ ਸ਼ਰਤਾ ਦੇ ਅੰਦਰ ਆਓਣਗੇ ਦਸਿਆ ਜਾ ਰਿਹਾ ਹੈ ਕਿ ਮਹਿਲਾਵਾ ਨੂੰ ਹਜਾਰ ਰੁਪਏ ਮਹੀਨਾ ਦਿੱਤਾ ਜਾਵੇਗਾ। ਨਾਲ ਹੀ ਹਰੇਕ ਪਿੰਡ ਦੇ ਵਿਚ ਇਕ ਕਲੀਨਿਕ ਬਣਾ ਇਆ ਜਾਵੇਗਾ। ਇਹ ਫੈਸਲੇ ਮੈਡੀਕਲ ਲਾਈਨ ਨੂੰ ਧਿਆਨ ਵਿਚ ਰਖਦੇ ਹੋਏ ਲਿ ਆ ਗਿਆ ਹੈ ਕਿਓਕਿ ਮਰੀਜਾ ਦੀ ਗਿਣਤੀ ਬਹੁਤ ਜਿਆਦਾ ਵਧ ਗਈ ਹੈ।

ਜਿਹੜੇ ਵੀ ਮੁਲਾਜਮ ਠੇਕੇ ਤੇ ਭਰਤੀ ਕੀਤੇ ਗਏ ਸਨ ੳੁਹਨਾ ਨੂੰ ਰੈਗੂਲਰ ਕੀਤਾ ਜਾਵੇਗਾ। ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ੳੁਹ ਮੁੜ ਬਹਾਲ ਕੀਤੀ ਜਾਵੇਗੀ। ਜਿੰਨੇ ਵੀ ਕਿਸਾਨ ਮਜਦੂਰ ਹਨ ੳੁਨਾ ਦਾ ਕਰਜਾ ਮਾਫ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਪਰਿਵਾਰ ਦੀ ਆਮਦਨ ਸਾਢੇ ਤਿੰਨ ਲੱਖ ਰੁਪਏ ਦੀ ਆਮਦਨ ਘੱਟ ਨਹੀ ਹੋਵੇਗੀ ਤਾਂ ੳੁਸ ਘਰ ਦੀ 300 ਯੂਨਿਟ ਬਿਜਲੀ ਮਾਫ ਨਹੀ ਹੋਵੇਗੀ। ਇਹਨਾ ਸ਼ਰਤਾ ਦਾ ਧਿਆਨ ਰਖ ਕੇ ਹੀ ਮਹਿਕਮੇ ਦੇ ਵਲੋ ਬਿਜਲੀ ਮਾਫ ਮੁਹੱਈਆ ਕਰਵਾਈ ਜਾਵੇਗੀ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸੁਧੀਰ ਸੂਰੀ ਤੇ ਕਿਸ ਨੇ ਕਰਵਾਇਆ ਹਮਲਾ, ਗੋ+ਲੀ ਮਾਰਨ ਵਾਲੇ ਦਾ ਪੁਲਿਸ ਅਗੇ ਖੁਲਾਸਾ

ਪੰਜਾਬ ਪ੍ਰਧਾਨ ਸ਼ਿਵਸੇਨਾ ਆਗੂ ਸੁਧੀਰ ਸੂਰੀ ਜਿਸ ਦਾ ਕਿ ਕਤ ਲ ਕਰ ਦਿੱਤਾ ਗਿਆ ਜਿਨਾ …

Leave a Reply

Your email address will not be published. Required fields are marked *

Recent Comments

No comments to show.