Home / ਤਾਜਾ ਖਬਰਾ / ਕੱਲ ਤੋਂ ਵਾਇਰਲ ਹੋ ਰਹੇ ਜੋੜੇ ਦੀ ਜਾਣੋ ਅਸਲ ਸਚਾਈ !

ਕੱਲ ਤੋਂ ਵਾਇਰਲ ਹੋ ਰਹੇ ਜੋੜੇ ਦੀ ਜਾਣੋ ਅਸਲ ਸਚਾਈ !

ਦੋਸਤੋ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਇਸ ਵੀਡੀਓ ਦੇ ਵਿਚ ਇਕ ਬਜ਼ੁਰਗ ਵਿਅਕਤੀ ਅਤੇ ਇੱਕ ਕੁੜੀ ਦਿਖ ਰਹੇ ਸਨ ਜਿਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਉਹ ਵਿਆਹ ਤੋਂ ਬਾਅਦ ਘਰ ਆ ਰਹੇ ਸਨ

ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਰਹੀ ਕਿਉਂਕਿ ਲੋਕ ਇਸ ਦੇ ਬਾਰੇ ਵੱਖ ਵੱਖ ਗੱਲਾਂ ਕਹਿ ਰਹੇ ਸਨ ਪਰ ਕਿਸੇ ਨੂੰ ਵੀ ਇਸ ਦੀ ਸੱਚਾਈ ਦਾ ਪਤਾ ਨਹੀਂ ਸੀ ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇਸਦੀ ਪੂਰੀ ਸੱਚਾਈ ਲੈ ਕੇ ਹਾਜ਼ਰ ਹੋਏ ਹਾਂ

ਦੱਸ ਦਈਏ ਕਿ ਇਸ ਵੀਡੀਓ ਦੇ ਵਿਚਲਾ ਬਜ਼ੁਰਗ ਅਤੇ ਕੁੜੀ ਦੱਸੇ ਜਾਂਦੇ ਦੇ ਦੋਵਾਂ ਲਾੜੇ ਅਤੇ ਲਾੜੀ ਦੀ ਉਮਰ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ ਕੁੜੀ ਨੇ ਆਪਣੀ ਸੱਚਾਈ ਦੱਸਦਿਆਂ ਕਿਹਾ ਕਿ ਉਹ ਇਕ ਵਿਧਵਾ ਔਰਤ ਸੀ

ਉਸ ਦੇ ਪਰਿਵਾਰ ਵਿੱਚ ਉਸ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਸੀ ਇਸ ਲਈ ਉਹ ਘਰ ਵਸਾਉਣਾ ਚਾਹੁੰਦੀ ਸੀ ਅਤੇ ਉਸ ਨੇ ਆਪਣੀ ਸਹਿਮਤੀ ਦੇ ਨਾਲ ਹੀ ਇਹ ਵਿਆਹ ਕੀਤਾ ਹੈ

ਦੂਸਰੇ ਪਾਸੇ ਲਾੜੇ ਨੇ ਕਿਹਾ ਹੈ ਕਿ ਉਸ ਨੂੰ ਵੀ ਘਰ ਦੇ ਵਿਚ ਮਜਬੂਰੀ ਸੀ ਉਸਨੂੰ ਹੋਣਾ ਰੋਟੀ ਪਕਾਉਣ ਲਈ ਦੂਸਰੇ ਪਾਸੇ ਕੋਈ ਨਹੀਂ ਸੀ ਇਸ ਲਈ ਉਸ ਨੇ ਵਿਆਹ ਕੀਤਾ ਤੁਸੀਂ ਇਹ ਪੂਰੀ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ

ਹੁਣ ਉਹ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਜੋ ਕਿ ਇਨ੍ਹਾਂ ਦੇ ਉੱਪਰ ਮਜ਼ਾਕ ਬਣਾ ਰਹੇ ਸਨ ਆਪਾਂ ਨੂੰ ਕਿਸੇ ਵੀ ਚੀਜ਼ ਦੀ ਸੱਚਾਈ ਜਾਣੇ ਤੋਂ ਬਿਨਾਂ ਕਿਸੇ ਬਾਰੇ ਕੁਝ ਵੀ ਨਹੀਂ ਭੁੱਲਣਾ ਚਾਹੀਦਾ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *