ਆਮ ਆਦਮੀ ਪਾਰਟੀ ਦੇ ਵਲੋ ਦੇਸ਼ ਦੇ ਵਿਚ ਸਰਕਾਰ ਦੇ ਆਓਣ ਦੇ ਬਾਦ ਕਈ ਤਰਾ ਦੇ ਨਵੇ ਫੈਸਲੇ ਲਏ ਜਾ ਰਹੇ ਹਨ। ਜਿਨਾ ਦੇ ਵਿਚ ਸੀਐਮ ਭਗਵੰਤ ਮਾਨ ਦੇ ਨਾਲ ਨਾਲ ਹੋਰ ਵੀ ਜਿਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਹਨ। ੳੁਹ ਵੀ ਆਪਣਾ ਪੂਰਾ ਯੋਗਦਾਨ ਪੰਜਾਬ ਦੇ ਲੋਕਾ ਦੇ ਵਿਕਾਸ ਦੇ ਲਈ ਪਾਓਣ ਦੇ ਲਈ ਤਿਆਰ ਹਨ। ਦਸਿਆ ਜਾ ਰਿਹਾ ਹੈ ਕਿ ਆਪ ਵਿਧਾਇਕ ਗੁਰਦੇਵ ਸਿੰਘ ਮਾਨ ਦਾ ਕਹਿਣਾ ਹੈ ਕਿ ਵਿਧਾਇਕ ਵਜੋ ਜੋ ਵੀ ਮਹੀਨਾਵਾਰ ਤਨਖਾਹ ਮਿਲਿਆ ਕਰੇਗੀ।
ੳੁਸ ਦਾ ਵਿਚੋ ਸਿਰਫ 1 ਰੁਪਇਆ ਹੀ ਲਵਾਂਗਾ ਨਾਲ ਹੀ ਸੁਰੱਖਿਆ ਅਮਲ ਲੈਣ ਤੋ ਵੀ ਇਨਕਾਰ ਕਰਿਆ ਜਾਵੇਗਾ। ਆਮ ਇਨਸਾਨ ਦੇ ਤਰਾ ਸਾਇਕਲ ਤੇ ਨਾਭਾ ਸ਼ਹਿਰ ਦਾ ਗੇੜਾ ਲਾਇਆ ਜਾਵੇਗਾ ਤੇ ਸ਼ਹਿਰ ਦੀ ਹਾਲਤ ਦੇਖੀ ਜਾਇਆ ਕਰੇਗੀ। ਇਕ ਆਮ ਜਿੰਦਗੀ ਜੀਈ ਜਾਵੇਗੀ ਇਹ ਫੈਸਲਾ ਕਿਸੇ ਵੀ ਲੀਡਰ ਨੇ ਪਹਿਲਾ ਅਜਿਹਾ ਕੋਈ ਵੀ ਫੈਸਲਾ ਨਹੀ ਲਿਆ ਸੀ।
ਗੁਰਦੇਵ ਸਿੰਘ ਮਾਨ ਆਪ ਵਿਧਾਇਕ ਜਿਨਾ ਦੇ ਵਲੋ ਇਹ ਫੈਸਲਾ ਲਿਆ ਗਿਆ ਹੈ ਸੀਐਮ ਭਗਵੰਤ ਮਾਨ ਦੇ ਵਲੋ ਵੀ ਅਜ 16 ਮਾਰਚ ਨੂੰ ਜਿੱਥੇ ਕਿ ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਵੇ ਬਣੇ ਸੀਐਮ ਭਗਵੰਤ ਮਾਨ ਨਾਲ ਅਰਵਿੰਦ ਕੇਜਰੀਵਾਲ , ਨਾਲ ਸਮੇਤ ਜਿੰਨੇ ਵੀ ਐਮ ਐਲ ਏ ਹਨ ਸਾਰਿਆ ਨੂੰ ਬੁਲਾਇਆ ਗਿਆ ਹੈ। ਇੱਥੋ ਸ਼ੁਰੂ ਹੋ ਕੇ ਪੰਜਾਬ ਦਾ ਵਿਕਾਸ ਹੁਣ ਟਰੇਨ ਦੀ ਪਟੜੀ ਤੇ ਆ ਚੁਕਿਆ ਹੈ।
ਦਸਿਆ ਜਾ ਰਿਹਾ ਹੈ ਕਿ ਨਵੀ ਸਰਕਾਰ ਦੇ ਵਲੋਂ ਲੋਕਾ ਦੇ ਵਿਕਾਸ ਦੇ ਲਈ ਨਵੇ ਨਵੇ ਫੈਸਲੇ ਲਏ ਜਾ ਰਹੇ ਹਨ। ਸਹੀਦ ਭਗਤ ਸਿੰਘ ਦੇ ਪਿੰਡ ਜਾ ਕੇ ਮੁੱਖ ਮੰਤਰੀ ਦੀ ਪਦਵੀਂ ਸਹੁੰ ਚੁਕੀ ਜਾਵੇਗੀ। 17 ਤਰੀਕ ਨੂੰ ਵਿਧਾਨ ਸਭਾ ਦੇ ਸ਼ੈਸ਼ਨ ਬੁਲਾ ਕੇ ਦੇਸ਼ ਦੇ ਵਿਕਾਸ ਦੇ ਵਲ ਇਕ ਨਵਾ ਫੈਸਲਾ ਲਿਆ ਜਾਵੇਗਾ। ਆਪ ਵਿਧਾਇਕਾ ਦੇ ਵਲੋ ਵੀ ਆਪਣੇ ਆਪਣੇ ਇਲਾਕਿਆ ਦੇ ਵਿਚ ਵਿਕਾਸ ਦੇ ਵਲ ਨਿਗਾ ਮਾਰਨੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਬਣੇ ਨੂੰ ਅਜੇ ਕੁਝ ਹੀ ਦਿਨ ਹੋਏ ਹਨ ਤੇ ਆਪ ਸਰਕਾਰ ਸੀਐਮ ਭਗਵੰਤ ਮਾਨ ਦੇ ਵਲੋ ਨਵੇ ਨਵੇ ਫੈਸਲੇ ਨਾਲ ਹੀ ਵਿਧਾਇਕਾ ਦੇ ਇਸ ਤਰਾ ਦੇ ਫੈਸਲੇ ਲੈਣਾ ਵੱਡੀ ਗਲ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ