Home / ਤਾਜਾ ਖਬਰਾ / ਲਾੜੇ ਨੇ ਪਹਿਲੀ ਰਾਤ ਹੀ ਕਰ ਦਿੱਤਾ ਇਹ ਕੰਮ !

ਲਾੜੇ ਨੇ ਪਹਿਲੀ ਰਾਤ ਹੀ ਕਰ ਦਿੱਤਾ ਇਹ ਕੰਮ !

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਆਪਣੀ ਕੁੜੀ ਦਾ ਵਿਆਹ ਕਰਨ ਤੋਂ ਪਹਿਲਾਂ ਸੌ ਵਾਰ ਸੋਚੋਗੇ ਇਹ ਕਹਾਣੀ ਆਖਰ ਤਕ ਜ਼ਰੂਰ ਪੜ੍ਹਿਓ ‍

ਅਸਲ ਦੇ ਵਿਚ ਇਕ ਤੇਈ ਸਾਲਾ ਕੁੜੀ ਮਨਪ੍ਰੀਤ ਕੌਰ ਦਾ ਵਿਆਹ ਹੋਣਾ ਸੀ ਉਸ ਦੀ ਸਹੇਲੀ ਪ੍ਰਿਆ ਨੇ ਕਿਹਾ ਕਿ ਉਹ ਵਿਆਹ ਵਾਲੇ ਦਿਨ ਤੇਲ ਨਾਲ ਜਾਵੇਗੀ ਕਿਉਂਕਿ ਉਹ ਦੇਖਣਾ ਚਾਹੁੰਦੀ ਹੈ ਕਿ ਉਸ ਦਾ ਜੀਜਾ ਸਹੀ ਬੰਦਾ ਹੈ ਜਾਂ ਨਹੀਂ

ਇਸੇ ਤਰ੍ਹਾਂ ਹੀ ਹੋਇਆ ਮਨਪ੍ਰੀਤ ਕੌਰ ਦਾ ਵਿਆਹ ਹੋ ਗਿਆ ਅਤੇ ਵਿਆਹ ਵਾਲੇ ਦਿਨ ਉਸ ਦੀ ਸਹੇਲੀ ਪ੍ਰਿਆ ਵੀ ਉਸਦੇ ਨਾਲ ਗਈ ਉਹ ਪਹਿਲੇ ਦਿਨ ਮਨਪ੍ਰੀਤ ਦੇ ਨਾਲ ਹੀ ਇੱਕ ਕਮਰੇ ਵਿੱਚ ਪਈ

ਅਗਲੇ ਦਿਨ ਉਸ ਨੇ ਸ਼ਾਮ ਨੂੰ ਮਨਪ੍ਰੀਤ ਨੂੰ ਕਿਹਾ ਕਿ ਮੈਨੂੰ ਤੇਰਾ ਘਰਵਾਲਾ ਸਹੀਬੰਦ ਨਹੀਂ ਲੱਗਦਾ ਫੇਰ ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਉਸ ਦੇ ਘਰ ਵਾਲੇ ਨੇ ਮਨਪ੍ਰੀਤ ਦੇ ਸਾਹਮਣੇ ਹੀ ਪ੍ਰਿਆ ਨੂੰ ਗਲਤ ਇਸ਼ਾਰਾ ਕਰ ਦਿੱਤਾ

ਇਸ ਤੋਂ ਬਾਅਦ ਪ੍ਰਿਆ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਆਪ ਘਰ ਚਲੀ ਗਈ ਵਿਆਹ ਵਾਲੇ ਘਰ ਵਿੱਚ ਰੌਲਾ ਪੈ ਗਿਆ ਅਤੇ ਮਾਤਮ ਛਾ ਗਿਆ ਸੋ ਦੋਸਤੋ ਤੁਸੀਂ ਕੀ ਸੋਚਦੇ ਹੋ ਕਿ ਮਨਪ੍ਰੀਤ ਨੇ ਸਹੀ ਕੀਤਾ ਜਾਂ ਨਹੀਂ, ਆਪਣੇ ਵਿਚਾਰ ਕੰਮੈਂਟ ਬਾਕਸ ਦੇ ਵਿਚ ਜ਼ਰੂਰ ਦਿਓ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *