Home / ਤਾਜਾ ਖਬਰਾ / ਜਵਾਨ ਕੁੜੀ ਨੂੰ ਦੇਖ ਕੇ ਬਾਬੇ ਨੂੰ ਚੜੀ ਜਵਾਨੀ !

ਜਵਾਨ ਕੁੜੀ ਨੂੰ ਦੇਖ ਕੇ ਬਾਬੇ ਨੂੰ ਚੜੀ ਜਵਾਨੀ !

ਦੋਸਤੋ ਪੰਜਾਬ ਦੇ ਵਿੱਚ ਦਿਨੋਂ ਦਿਨ ਮਾੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਹੁਣ ਤਾਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਗਈਆਂ ਹਨ ਜਿਨ੍ਹਾਂ ਦੇ ਰਿਸ਼ਤਿਆਂ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਤਾਰ ਤਾਰ ਕਰ ਦਿੱਤਾ ਹੈ

ਅਜਿਹੀ ਹੀ ਇੱਕ ਖ਼ਬਰ ਨਵਾਂਸ਼ਹਿਰ ਦੇ ਪਿੰਡ ਮਹਿਲ ਖੁਰਦ ਤੋਂ ਸਾਹਮਣੇ ਆਈ ਹੈ ਜਿਥੇ ਇਕ ਸਾਬਕਾ ਸਰਪੰਚ ਨੇ ਆਪਣੀ ਪੋਤੀ ਹਾਣ ਦੀ ਕੁੜੀ ਦੇ ਨਾਲ ਗਲਤ ਕੰਮ ਕਰ ਦਿੱਤਾ ਕੁੜੀ ਹਸਪਤਾਲ ਦੇ ਬੈੱਡ ਦੇ ਉੱਪਰ ਪਈ ਹੈ

ਉਸ ਨੇ ਸਰਪੰਚ ਦੇ ਬਹੁਤ ਸਾਰੇ ਗੰਭੀਰ ਦੋਸ਼ ਲਾਏ ਉਸ ਨੇ ਕਿਹਾ ਕਿ ਮੈਨੂੰ ਸਰਪੰਚ ਨੇ ਕਿਸੇ ਦੇ ਅਸਥਾਨ ਸੁਨੇਹਾ ਭੇਜਿਆ ਕਿ ਘਰ ਦੇ ਵਿੱਚ ਕੋਈ ਕੰਮ ਹੈ ਜਦੋਂ ਮੈਂ ਉਨ੍ਹਾਂ ਦੇ ਘਰ ਗਈ ਤਾਂ ਸਰਪੰਚ ਨੇ ਮੈਨੂੰ ਬਾਂਹ ਤੋਂ ਫੜ ਕੇ ਕਮਰੇ ਦੇ ਵਿੱਚ ਲੈ ਗਿਆ

ਕਮਰੇ ਨੂੰ ਅੰਦਰੋਂ ਜਿੰਦਰੇ ਲਾ ਲਿਆ ਅਤੇ ਇਸ ਤੋਂ ਬਾਅਦ ਮੇਰੇ ਨਾਲ ਗਲਤ ਕੰਮ ਕੀਤਾ ਆਪਣੇ ਘਰਦਿਆਂ ਨੂੰ ਦੱਸੀ ਜਿਸ ਉਪਰੰਤ ਉਹਨਾ ਨੇ ਪੁਲਿਸ ਨੂੰ ਸ਼ਿ ਕਾ ਇ ਤ ਦਿੱਤੀ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ

ਬਿ ਆ ਨਾਂ ਦੇ ਆ ਧਾ ਰ ਤੇ ਦੋ ਸ਼ੀ ਖ਼ਿ ਲਾ ਫ਼ ਧਾ ਰਾ 376 ਦੇ ਤ ਹਿ ਤ ਮਾ ਮ ਲਾ ਦ ਰ ਜ ਕਰਕੇ ਦੋ ਸ਼ੀ ਨੂੰ ਗਿ੍ਰ ਫ ਤਾ ਰ ਕਰ ਲਿਆ ਗਿਆ ਹੈ ਹੁਣ ਲੜਕੀ ਦਾ ਮੈ ਡੀ ਕ ਲ ਕਰਵਾਇਆਂ ਜਾ ਰਿਹਾ ਹੈ ਜਿਸ ਉਪਰੰਤ ਅਗਲੇਰੀ ਕਾ ਰ ਵਾ ਈ ਅਮਲ ਚ ਲਿਆਂਦੀ ਜਾਵੇਗੀ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *