Home / ਤਾਜਾ ਖਬਰਾ / ਸ਼੍ਰੀ ਅਨੰਦਪੁਰ ਸਾਹਿਬ ਚ ਅਜੀਬ ਘਟਨਾ !

ਸ਼੍ਰੀ ਅਨੰਦਪੁਰ ਸਾਹਿਬ ਚ ਅਜੀਬ ਘਟਨਾ !

ਦੋਸਤੋ ਅਨੰਦਪੁਰ ਸਾਹਿਬ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਉਹ ਸਿੱਖਾਂ ਦਾ ਪੰਜ ਤਖ਼ਤਾਂ ਦੇ ਵਿੱਚੋਂ ਇੱਕ ਤਖ਼ਤ ਏ ਇੱਥੇ ਸਿੱਖ ਬਹੁਤ ਹੀ ਸ਼ਰਧਾ ਦੇ ਨਾਲ ਆਉਂਦੇ ਹਨ ਪਰ ਤੁਸੀਂ ਇਸ ਦੇ ਨਾਲ ਅਨੇਕਾਂ ਹੋਰ ਘਟਨਾਵਾਂ ਵੀ ਸੁਣੀਆਂ ਹੋਣਗੀਆਂ

ਜੋ ਆਨੰਦਪੁਰ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਹਨ ਅੱਜ ਉਨ੍ਹਾਂ ਦੇ ਵਿੱਚੋਂ ਹੀ ਇੱਕ ਘਟਨਾ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਤੁਸੀਂ ਸ਼ਾਇਦ ਹੀ ਕਦੇ ਸੁਣੀ ਹੋਵੇ ਇਹ ਘਟਨਾ ਹੇਠ ਦਿੱਤੀ ਵੀਡੀਓ ਦੇ ਵਿਚ ਦੱਸੀ ਗਈ ਹੈ

ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਦੱਸ ਦੇਈਏ ਕਿ ਕਹਾਣੀ ਅਨੁਸਾਰ ਆਨੰਦਪੁਰ ਸਾਹਿਬ ਵਿਖੇ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਹੁਤੀ ਆਬਾਦੀ ਨਹੀਂ ਸੀ ਤਾਂ ਉੱਥੇ ਆਮ ਹੀ ਜੰਗਲੀ ਜਾਨਵਰ ਫਿਰਦੇ ਰਹਿੰਦੇ ਉਨ੍ਹਾਂ ਦੇ ਵਿੱਚ ਅਕਸਰ ਨਾਗ ਦੇਖੇ ਜਾਂਦੇ

ਇੱਕ ਦਿਨ ਦੋ ਨਾਗ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ ਇਸ ਤੋਂ ਪਹਿਲਾਂ ਗ੍ਰੰਥੀ ਸਿੰਘ ਉੱਥੋਂ ਬਾਹਰ ਆਇਆ ਸੀ ਅਤੇ ਛੋੜ ਢਹਿਣ ਬਾਅਦ ਹੀ ਉਹ ਗ੍ਰੰਥੀ ਸਿੰਘ ਵੀ ਗੁਰਦੁਆਰਾ ਸਾਹਿਬ ਅੰਦਰ ਚਲਾ ਗਿਆ ਉਸ ਨੇ ਦੇਖਿਆ ਕਿ ਇੱਕ ਮਰਦ ਅਤੇ ਔਰਤ

ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੇ ਹਨ ਪਰ ਉਹ ਸੋਚੀਂ ਪੈ ਗਿਆ ਕਿ ਮੈਂ ਤਾਂ ਹੁਣੇ ਬਾਹਰ ਗਿਆ ਸੀ ਇੱਥੇ ਕੋਈ ਨਹੀਂ ਸੀ ਪਰ ਗ੍ਰੰਥੀ ਸਿੰਘ ਦੇ ਦੇਖਦੇ ਦੇਖਦੇ ਹੀ ਉਹ ਸੱਪ ਆਪਣੇ ਅਸਲੀ ਰੂਪ ਦੇ ਵਿੱਚ ਆ ਗਏ

ਜਿਸ ਨੂੰ ਦੇਖ ਕੇ ਗ੍ਰੰਥੀ ਸਿੰਘ ਬਹੁਤ ਹੈਰਾਨ ਹੋਇਆ ਇਸ ਤੋਂ ਬਾਅਦ ਜਦੋਂ ਉਹ ਨਾਗ ਉੱਥੋਂ ਚਲੇ ਗਏ ਤਾਂ ਉਸ ਨੇ ਇਹ ਸਾਰੀ ਘਟਨਾ ਗੁਰਦੁਆਰਾ ਦੇ ਬਾਕੀ ਸਿੰਘਾਂ ਨੂੰ ਦੱਸੀ ਜੋ ਕਿ ਬਹੁਤ ਹੈਰਾਨ ਹੋਏ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *