Home / ਤਾਜਾ ਖਬਰਾ / ਅੱਕੇ ਪਤੀ ਨੇ ਫਰੋਲਤੇ ਪਰਦੇ

ਅੱਕੇ ਪਤੀ ਨੇ ਫਰੋਲਤੇ ਪਰਦੇ

ਦੋਸਤੋ ਆਪਣੇ ਆਸੇ ਪਾਸੇ ਬਹੁਤ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਆਪਾਂ ਨੂੰ ਲੋੜ ਹੈ ਕਿ ਸਚੇਤ ਹੋ ਕੇ ਚੱਲਣ ਦੀ ਕਿਉਂਕਿ ਜੇਕਰ ਐਫ ਆਪਣੇ ਜ਼ਿੰਦਗੀ ਦੇ ਵਿੱਚ ਸਾਰੇ ਤਜਰਬੇ ਕਰਨ ਲੱਗ ਪਏ ਤਾਂ ਜ਼ਿੰਦਗੀ ਬਹੁਤ ਛੋਟੀ ਪੈ ਜਾਵੇਗੀ

ਇਸ ਲਈ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਹੋਰਾਂ ਦੇ ਨਾਲ ਬੀਤੀ ਹੋਈ ਘਟਨਾ ਨੂੰ ਆਪਣੇ ਦੇ ਉੱਪਰ ਲਾਗੂ ਕਰਕੇ ਦੇਖੀ ਅਤੇ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾਵੇ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਘਟਨਾ ਦੱਸਣ ਜਾ ਰਹੇ ਹਾਂ

ਜਿਸ ਨੂੰ ਸੁਣ ਕੇ ਤੁਸੀਂ ਵੀ ਸੁਚੇਤ ਰਹੋਗੇ ਅਤੇ ਇਸ ਤਰ੍ਹਾਂ ਦੀ ਗਲਤੀ ਕਦੇ ਵੀ ਨਹੀਂ ਕਰੋਗੇ ਇਹ ਘਟਨਾ ਪਟਿਆਲਾ ਤੋਂ ਰਹਿਣ ਵਾਲੇ ਇਕ ਮੁੰਡੇ ਮਨਪ੍ਰੀਤ ਸਿੰਘ ਦੀ ਹੈ ਮਨਪ੍ਰੀਤ ਸਿੰਘ ਜੋ ਕਿ ਡੀ ਜੇ ਦਾ ਕੰਮ ਕਰਦਾ ਹੈ ਉਸ ਨੇ ਦਸਵੀਂ ਪਾਸ ਕੀਤੀ ਹੈ

ਪਰ ਉਸ ਦਾ ਪਿਆਰ ਹਰਸ਼ਦੀਪ ਕੌਰ ਨਾਂ ਦੀ ਕੁੜੀ ਨਾਲ ਹੋ ਗਿਆ ਜਿਸ ਨੂੰ ਉਹ ਵੀ ਦਿਲੋਂ ਚਾਹੁਣ ਲੱਗ ਪਿਆ ਪਰ ਪਹਿਲ ਕੁੜੀ ਨੇ ਕੀਤੀ ਸੀ ਇਹ ਪਿਆਰ ਤਿੱਨ ਚਾਰ ਸਾਲ ਚਲਦਾ ਰਿਹਾ ਇਸ ਤੋਂ ਬਾਅਦ ਕੁੜੀ ਨੇ ਆਈਲੈੱਟਸ ਕਰ ਲਿਆ

ਕੁੜੀ ਤੇ ਮੁੰਡਾ ਤੋਂ ਮੈਂ ਬਹੁਤ ਖੁਸ਼ ਸਨ ਫਿਰ ਉਨ੍ਹਾਂ ਨੇ ਵਿਆਹ ਵੀ ਕਰ ਲਿਆ ਵਿਆਹ ਤੋਂ ਬਾਅਦ ਵੀ ਦੋਵੇਂ ਖ਼ੁਸ਼ ਸਨ ਤੇ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਮੁੰਡੇ ਨੇ ਰੁਪਏ ਕਰਜ਼ੇ ਤੇ ਲੈ ਕੇ ਕੁੜੀ ਨੂੰ ਕੈਨੇਡਾ ਤੋਰ ਦਿੱਤਾ

ਦੱਸ ਦੇਈਏ ਕਿ ਇਹ ਵਿਆਹ ਦੋਵਾਂ ਪਰਿਵਾਰਾਂ ਤੋਂ ਚੋਰੀ ਕੀਤਾ ਗਿਆ ਅਤੇ ਇਹ ਵਿਆਹ ਇੱਕ ਕੋਰਟ ਮੈਰਿਜ਼ ਸੀ ਇਸ ਤੋਂ ਬਾਅਦ ਮੋਢੇ ਦੇ ਨਾਲ ਕੀ ਹੋਇਆ ਪੂਰੀ ਕਹਾਣੀ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਦੇ ਲਿੰਕ ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *