Home / ਤਾਜਾ ਖਬਰਾ / ਕੁੜੀ ਨੇ ਸਰੇਆਮ ਹੀ ਕੈਮਰੇ ਦੇ ਸਾਹਮਣੇ !

ਕੁੜੀ ਨੇ ਸਰੇਆਮ ਹੀ ਕੈਮਰੇ ਦੇ ਸਾਹਮਣੇ !

ਦੋਸਤੋ ਕੁਝ ਲੋਕ ਬਹੁਤ ਜ਼ਿਆਦਾ ਹੁਸ਼ਿਆਰ ਹੁੰਦੇ ਹਨ ਪਰ ਕਈ ਇਸ ਤੋਂ ਵੀ ਜ਼ਿਆਦਾ ਹੁਸ਼ਿਆਰ ਹੁੰਦੇ ਹਨ ਪਰ ਇਸ ਤੋਂ ਬਾਅਦ ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ਼ ਭੁਲੇਖਾ ਹੀ ਹੁੰਦਾ ਹੈ ਕਿ ਉਹ ਬਹੁਤ ਹੁਸ਼ਿਆਰ ਹਨ

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੋਕਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਆਪਣੇ ਆਪ ਨੂੰ ਤਾਂ ਬਹੁਤ ਹੁਸ਼ਿਆਰ ਸਮਝਦੇ ਸੀ ਪਰ ਉਨ੍ਹਾਂ ਦੀ ਮੂਰਖਤਾ ਦਾ ਮਜ਼ਾਕ ਦੁਨੀਆ ਭਰ ਦੇ ਵਿੱਚ ਉੱਡਿਆ ਕਿਉਂਕਿ ਉਨ੍ਹਾਂ ਦੀ ਵੀਡੀਓ ਕੈਮਰੇ ਵਿਚ ਕੈਦ ਹੋ ਗਈ ਸੀ

ਸੋ ਦੋਸਤੋ ਕੈਮਰੇ ਦੀ ਅੱਖ ਤੋਂ ਕੌਣ ਬਚ ਸਕਦਾ ਹੈ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਕਲਿੱਪ ਦੋਸਤ ਪਹਿਲੀ ਵੀਡੀਓ ਦੇਖੋ ਜਿਸ ਵਿੱਚ ਇੱਕ ਐਂਕਰ ਇੱਕ ਮਸ਼ਹੂਰ ਔਰਤਾਂ ਦੇ ਨਾਲ ਇੰਟਰਵਿਊ ਕਰ ਰਿਹਾ ਸੀ ਪਰ ਅਚਾਨਕ ਉਹ ਔਰਤਾਂ ਅਜੀਬ ਹਰਕਤਾਂ ਕਰਨ ਲੱਗ ਪਈ

ਉਹ ਲਗਦਾ ਸੀ ਕਿ ਫਨੀ ਮੂਡ ਦੇ ਵਿੱਚ ਸੀ ਪਰ ਇੱਕ ਰੂਸ ਦੀਆਂ ਹਰਕਤਾਂ ਤੋਂ ਬਹੁਤ ਪਰੇਸ਼ਾਨ ਆ ਗਿਆ ਸੀ ਅਤੇ ਉਸ ਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਇਸ ਤਰ੍ਹਾਂ ਨਾ ਕਰ ਇਸੇ ਤਰ੍ਹਾਂ ਇੱਕ ਹੋਰ ਵੀਡਿਓ ਦੇ ਵਿਚ ਇਕ ਵਿਅਕਤੀ ਦਿਖ ਰਿਹਾ ਹੈ

ਇਹ ਵੀਡੀਓ ਆਸਟ੍ਰੇਲੀਆ ਦੀ ਹੈ ਜਿਥੇ ਇਕ ਐਂਕਰ ਇਕ ਵਿਅਕਤੀ ਦੇ ਨਾਲ ਕੈਮੀਕਲਾਂ ਦਾ ਪ੍ਰਯੋਗ ਕਰ ਰਹੀ ਸੀ ਉਸ ਵਿਅਕਤੀ ਨੇ ਕੋਕ ਦੇ ਵਿੱਚ ਕੋਈ ਗੈਸ ਪਾ ਕੇ ਉਸ ਨੂੰ ਹਟਾ ਦਿੱਤਾ

ਪਰ ਜਦੋਂ ਇਹ ਐਂਕਰ ਕਰਨ ਲੱਗੀ ਤਾਂ ਉਸ ਦੇ ਹੱਥ ਵਿੱਚੋਂ ਬੋਤਲ ਛੁੱਟ ਗਈ ਅਤੇ ਇਸ ਤੋਂ ਬਾਅਦ ਜੋ ਹੋਇਆ ਤੁਸੀਂ ਹੇਠ ਦਿੱਤੀ ਵੀਡੀਓ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *