Home / news / ਦਰਬਾਰ ਸਾਹਿਬ ਦੇ ਵਿਚ ਔਰਤ ਪੀ ਰਹੀ ਸੀ ਬੀੜੀ ਮੌਕੇ ਤੇ ਕੀਤੀ ਚਿੱਤਰ ਪਰੇਡ !

ਦਰਬਾਰ ਸਾਹਿਬ ਦੇ ਵਿਚ ਔਰਤ ਪੀ ਰਹੀ ਸੀ ਬੀੜੀ ਮੌਕੇ ਤੇ ਕੀਤੀ ਚਿੱਤਰ ਪਰੇਡ !

ਕਿਹਾ ਜਾਂਦਾ ਹੈ ਕਿ ਲੋਕ ਜਿਹ ੜੇ ਕਿ ਮੰਦਰਾ ਦੇ ਵਿਚ ਜਾਂਦੇ ਹਨ ੳੁਹਨਾ ਨੂੰ ਕਦੇ ਵੀ ਅਵੈਧ ਨਸ਼ਾ ਕਰਦੇ ਹੋਏ ਬੀੜੀ ਸਿਗਰਟ ਪੀਂਦੇ ਹੋਏ ਨਹੀ ਦੇਖਿਆ ਹੋਵੇਗਾ ਤਾ ਫਿਰ ਗੁਰੂ ਘਰਾ ਦੇ ਵਿਚ ਹੀ ਕਿਓਂ ਅਜਿਹਾ ਕਰਿਆ ਜਾਂਦਾ ਹੈ। ਇਕ ਮਹਿਲਾ ਜਿਹੜੀ ਕਿ ਦਰਬਾਰ ਸਾਹਿਬ ਜਾ ਕੇ ਬੈਠ ਕੇ ਬੀੜੀ ਪੀ ਰਹੀ ਸੀ।

ਜਿਸ ਨੂੰ ਕਿ ਸਿੰਘਾ ਦੇ ਵਲੋ ਦੇਖ ਲਿਆ ਜਾਂਦਾ ਹੈ ਤੇ ੳੁਸ ਦੇ ਚਪੇੜਾ ਵੀ ਮਾ ਰੀਆ ਜਾਂਦੀਆ ਹਨ। ਬਾਦ ਵਿਚ ੳੁਸ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਦਸਿਆ ਜ ਰਿਹਾ ਹੈ ਕਿ ਇਹ ਸਾਰਾ ਮਾਮਲਾ ਦਰਬਾਰ ਸਾਹਿਬ ਤੋ ਆ ਰਿਹਾ ਹੈ ਜਿੱਥੇ ਕਿ ਪਰਿਕਰਮਾ ਦੇ ਦੌਰਾਨ ਇਕ ਔਰਤ ਜਿਹੜੀ ਕਿ ਬੀੜੀ ਪੀਂਦੀ ਹੋਈ ਫੜੀ ਗਈ। ਇਹ ਔਰਤ ਬਿਹਾਰ ਦੀ ਦਸੀ ਜਾ ਰਹੀ ਹੈ ਕਿ ਜਿਸ ਦੇ ਨਾਲ ਇਕ ਲੜਕੀ ਵੀ ਔਰ ਤ ਦੇ ਕੋਲੋ ਸਵਾਲ ਪੁੱਛਿਆ ਜਾਂਦਾ ਹੈ

ਕਿ ਤੁਸੀ ਅਜਿਹਾ ਗੁਰੂ ਘਰਾ ਦੇ ਵਿਚ ਹੀ ਕਿਓਂ ਕਰਦੇ ਓ। ਤੁਸੀਂ ਇਸ ਗਲ ਦਾ ਜਵਾਬ ਦਵੋ ਕਿ ਗੁਰਦੂਆਰਿਆ ਦੇ ਵਿਚ ਹੀ ਬੇਅਦਬੀ ਕਰਨ ਦੇ ਪਿੱਛੇ ਮਰਿਆਦਾ ਭੰਗ ਕਰਨ ਦੇ ਪਿੱਛੇ ਤੁਹਾਡਾ ਕੀ ਮਨਸੂਬਾ ਹੁੰਦਾ ੳੁਸ ਮਹਿਲਾ ਔਰਤ ਦੇ ਚਪੇੜਾ ਮਾ ਰੀ ਆ ਜਾਂਦੀਆ ਹਨ ਔਰਤ ਦੇ ਨਾਲ ੳੁਸ ਦੀ ਲੜਕੀ ਹੁੰਦੀ ਹੈ। ਜਿਸ ਦੇ ਵਲੋ ਕਿਹਾ ਜਾਂਦਾ ਹੈ ਕਿ ੳੁਸ ਦੀ ਮਾ ਤੋ ਗਲਤੀ ਹੋ ਗਈ ਕਿਰਪਾ ਕਰਕੇ ੳੁਸ ਨੂੰ ਮਾਫ ਕਰ ਦਿੱਤਾ ੳੁਸ ਨੂੰ ਪਤਾ ਨਹੀ ਸੀ।

ਸਿੰਘਾ ਦਾ ਕਹਿਣਾ ਹੈ ਕਿ ਮੰਦਰਾ ਦੇ ਵਿਚ ਜਾ ਕੇ ਅਜਿਹਾ ਕਿਓਂ ਨਹੀ ਕਰਦੇ। ਗੁਰੂ ਘਰਾ ਦੇ ਵਿਚ ਆ ਕੇ ਹੀ ਕਿਓਂ ਅਜਿਹਾ ਕਰਿਆ ਜਾਂਦਾ ਹੈ। ਸਿੰਘਾ ਦੇ ਵਲੋ ਇਹਨਾ ਦੇ ਕੋਲ ਆ ਕੇ ਸਵਾਲ ਕਰੇ ਜਾਂਦੇ ਹਨ ਤੇ ਚਪੇੜਾ ਮਾ ਰੀਆ ਜਾਂਦੀਆ ਹਨ ਤੇ ਕਿਹਾ ਜਾਂਦਾ ਹੈ ਕਿ ਤੇਰੀਆ ਲੱਤਾ ਤੋੜ ਦੇਣੀਆ ਹਨ। ਸਿੰਘਾ ਦੇ ਵਲੋ ਇਸ ਔਰਤ ਦੇ ਕੋਲੋ ਬੀੜੀਆ ਬਰਾਮਦ ਕਰੀਆ ਜਾਂਦੀਆ ਹਨ ਤੇ ਪਰਿਕਰਮਾ ਦੇ ਦੌਰਾਨ ੳੁਹ ਸਿਗਰਟਾ ਪੀ ਰਹੀ ਸੀ ਜਿਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਅਨਮੋਲ ਗਗਨ ਮਾਨ ਦੀ ਅੱਜ ਹੋਈ ਬਹਿਸ !

ਦਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਜਿਨਾ ਦੀ ਕਿ ਕਾਂਗਰਸ ਵਿਧਾਇਕ ਰਾਜਾ ਵੜਿੰਗ …

Leave a Reply

Your email address will not be published.

Recent Comments

No comments to show.