Home / ਤਾਜਾ ਖਬਰਾ / ਆਹ ਵੀਡੀਓ ਤੁਸੀਂ ਜਰੂਰ ਦੇਖੋ !

ਆਹ ਵੀਡੀਓ ਤੁਸੀਂ ਜਰੂਰ ਦੇਖੋ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਕ ਕੁ ਮਹੀਨਾ ਪਹਿਲਾਂ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੁੰਕੇ ਵਿਖੇ ਪਿੰਡ ਸੇਖਾ ਖੁਰਦ ਦੀ ਸਰਪੰਚ ਦੇ ਮੁੰਡੇ ਗੁਰਬੀਰ ਸਿੰਘ ਨੇ ਅਪਣੇ ਹੀ ਪਿੰਡ ਦੀਆਂ ਦੋ ਸਕਿਆ ਭੈਣਾਂ ਦੀ ਗੋ ਲੀਆ ਮਾ ਰ ਕੇ ਕਤ ਲ ਕਰ ਦਿਤਾ ਸੀ।

ਲੜਕੀਆਂ ਦੀ ਪਛਾਣ ਅਮਨਪ੍ਰੀਤ ਕੌਰ (24) ਅਤੇ ਕਮਲਪ੍ਰੀਤ ਕੌਰ (18) ਪਿੰਡ ਸੇਖਾ ਖੁਰਦ ਵਜੋਂ ਹੋਈ ਹੈ। ਘਟਨਾ ਅਨੁਸਾਰ ਦੋਨੋ ਭੈਣਾ ਪੇਪਰ ਦੇ ਕੇ ਵਾਪਸ ਪਿੰਡ ਆ ਰਹੀਆਂ ਸਨ

ਤਾਂ ਪਿੰਡ ਮਾਣੁੰਕੇ ਦੇ ਕੋਲ ਗੁਰਬੀਰ ਸਿੰਘ ਨੇ ਦੋਨਾਂ ਭੈਣਾਂ ਨੂੰ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਲੈ ਕੇ ਤਿੰਨਾਂ ਵਿਚ ਪਹਿਲਾਂ ਬਹਿਸ ਹੋਈ। ਬਾਅਦ ਵਿਚ ਗੁਰਬੀਰ ਨੇ ਦੋਨਾਂ ਨੂੰ ਗੋ ਲੀਆਂ ਮਾਰ ਕੇ ਮੌਕੇ ਤੋਂ ਫਰਾ ਰ ਹੋ ਗਿਆ।

ਇਸ ਤੋਂ ਬਾਅਦ ਮੌਕੇ ਉਤੇ ਮੌਜੂਦ ਲੋਕਾਂ ਨੇ ਦੋਵਾਂ ਜਖ ਮੀ ਭੈਣਾਂ ਨੂੰ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਲੈ ਗਏ। ਜਿਥੇ ਉਹਨਾ ਦੀ ਗੰ ਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲੇਜ ਵਿਖੇ ਰੈਫਰ ਕਰ ਦਿਤਾ।

ਜਿੱਥੇ ਜੇਰੇ ਇਲਾਜ ਦੋਨਾਂ ਭੈਣਾਂ ਦੀ ਮੌ ਤ ਹੋ ਗਈ ਸੀ। ਪਰ ਇਹ ਘਟਨਾ ਇਸੇ ਤਰ੍ਹਾਂ ਨਹੀਂ ਸੀ। ਹੁਣ ਇਸ ਘਟਨਾ ਦੇ ਵਿਚ ਨਵਾਂ ਮੋੜ ਆਇਆ ਹੈ। ਇਸਦੇ ਬਾਰੇ ਦੋ ਮੁੰਡਿਆਂ ਨੇ ਲਾਈਵ ਹੋ ਕੇ ਖੁਲਾਸਾ ਕੀਤਾ ਹੈ। ਤੁਸੀਂ ਇਹ ਵੀਡੀਓ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *