Home / news / ਹੁਣੇ ਹੁਣੇ ਆਈ ਇਹ ਵੱਡੀ ਖ਼ਬਰ !

ਹੁਣੇ ਹੁਣੇ ਆਈ ਇਹ ਵੱਡੀ ਖ਼ਬਰ !

ਪੰਜਾਬ ਦੇ ਨਵੇ ਬਣੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜਿਨਾ ਦੇ ਵਲੋ ਕਿਹਾ ਗਿਆ ਸੀ ਕਿ ੳੁਹ ਆਓਣ ਵਾਲੇ ਕੁਝ ਦਿਨਾ ਦੇ ਅੰਦਰ ਨਵੇ ਫੈਸਲੇ ਲੈਣ ਗਏ। ਜਿਨਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਇਕ ਹੈਲਪਲਾਈਨ ਸ਼ੁਰੂ ਕਰਾਂਗੇ। ਭਗਵੰਤ ਮਾਨ ਦੇ ਵਲੋ ਕਿਹਾ ਜਾ ਰਿਹਾ ਸੀ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਹੁਣਾ ਦੀ ਸਾਲਾਨਾ ਬਰਸੀ ਹੈ।

ਜਿਸ ਦਿਨ ਇਕ ਐਲਾਨ ਕਰਿਆ ਜਾਵੇਗਾ ਤੇ ਇਕ ਹੈਲਪਲਾਈਨ ਨੰਬਰ ਜਾਰੀ ਕਰਿਆ ੳੁਹ ਨੰਬਰ ਭਗਵੰਤ ਮਾਨ ਜੀ ਦਾ ਪਰਸਨਲ ਵਟਸਐਪ ਦਾ ਨੰਬਰ ਹੋਵੇਗਾ। ਜੇਕਰ ਕਿਤੇ ਵੀ ਕੋਈ ਰਿਸ਼ਵਤ ਲੈ ਰਿਹਾ ਹੈ ਤਾਂ ੳੁਸ ਦੀ ਵੀਡੀਓ ਬਣਾ ਕੇ ਆਡਿਓ ਰਿਕਾਰਡ ਕਰਕੇ ੳੁਸ ਨੰਬਰ ਤੇ ਭੇਜ ਦੇਣੀ ਹੈ। ਇਸ ਗਲ ਦਾ ਭਰੋਸਾ ਦਿਵਾਇਆ ਜਾਵੇਗਾ ਕਿ ਦੋਸ਼ੀ ਪਾਏ ਜਾਣ ਤੇ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀ ਜਾਵੇਗਾ। ੳੁਸ ਤੇ ਸਖਤ ਤੋ ਸਖਤ ਕਾਰਵਾਈ ਕਰੀ ਜਾਵੇਗੀ ਕਿਓਕਿ ਭ੍ਰਿਸ਼ਟਾਚਾਰ ਪੰਜਾਬ ਨੂੰ ਸਿਓਂਕ ਦੇ ਵਾਂਗ ਲਗ ਚੁਕਿਆ ਹੈ।

ਭਗਵੰਤ ਮਾਨ ਦਾ ਕਹਿਣਾ ਕਿ ੳੁਹ ਕਿਸੇ ਵੀ ਅਧਿਕਾਰੀ ਜਾ ਕਰਮਚਾਰੀ ਨੂੰ ਕਿਸੇ ਤਰਾ ਦੀ ਕੋਈ ਧਮਕੀ ਨਹੀ ਦੇ ਰਹੇ। ੳੁਹ ਬਸ ਇਕ ਫੀਸਦੀ ਜਿਹੜੇ ਕਰਮਚਾਰੀ ਹਨ। ਜੋ ਕਿ ਦੇਸ਼ ਦੇ ਪ੍ਰਤਿ ਇਮਾਨਦਾਰ ਨਹੀ ਹਨ ੳੁਹਨਾ ਦੇ ਕਰਕੇ ਇਹ ਫੈਸਲਾ ਲਿਆ ਗਿਆ ਹੈ ਇਕ ਮੱਛੀ ਖਰਾਬ ਹੋਵੇ। ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਠੀਕ ੳੁਸੇ ਤਰਾ ਸਾਡੇ ਕਰਮਚਾਰੀਆ ਤੇ ਅਧਿਕਾਰੀਆਂ ਦੇ ਵਿਚ ਹੋ ਰਿਹਾ ਹੈ।

ਜਿਸ ਨੂੰ ਬਦਲਣਾ ਬੜਾ ਹੀ ਜਰੂਰੀ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਅਫਸਰ ਦਾ ਅਪਮਾਨ ਨਹੀ ਹੌਣ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਇਮਾਨਦਾਰ ਅਫਸਰਾ ਦੇ ਨਾਲ ਹਮੇਸ਼ਾ ਖੜੀ ਹੈ ਕਿਸੇ ਨਾਲ ਕੋਈ ਵੀ ਧੱਕਾ ਨਹੀ ਹੋਣ ਦਿੱਤਾ। ਦਸਿਆ ਜਾ ਰਿਹਾ ਹੈ ਕਿ ਦੂਜੀਆ ਸਾਰੀਆ ਪਾਰਟੀਆ ਨੇ ਸਿਸਟਮ ਨੂੰ ਵਿਗਾੜਿਆ ਹੈ ਜਿਸ ਨੂੰ ਕਿ ਹੁਣ ਆਮ ਆਦਮੀ ਪਾਰਟੀ ਹੀ ਬਦਲ ਸਕਦੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸੇ ਤਰਾ ਦੀ ਕਿਸੇ ਦੀ ਕਾਲ ਨਹੀ ਆਵੇਗੀ ਪੂਰੀ ਤਰਾ ਦੇ ਨਾਲ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੁੰਡੇ ਦੀ ਮਾਂ ਨੇ ਮੁੰਡੇ ਦੀ ਸਹੇਲੀ ਨੂੰ ਲਾ ਲਿਆ ਫੋਨ ਕੱਢੀਆਂ ਗੰਦੀਆਂ ਗਾ-ਲ੍ਹਾ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.