Home / news / ਮੁੱਖ ਮੰਤਰੀ ਬਣਨ ਦੇ ਬਾਦ ਅੱਜ ਪੈ ਗਿਆ ਇਹ ਪੰਗਾ ਵੀਡੀਓ ਹੋਈ ਵਾਇਰਲ !

ਮੁੱਖ ਮੰਤਰੀ ਬਣਨ ਦੇ ਬਾਦ ਅੱਜ ਪੈ ਗਿਆ ਇਹ ਪੰਗਾ ਵੀਡੀਓ ਹੋਈ ਵਾਇਰਲ !

ਦਸਿਆ ਜਾ ਰਿਹਾ ਹੈ ਕਿ ਆਰ ਆਰ ਐਸ ਦੇ ਬੰਦੇ ਜਿਹੜੇ ਕਿ ਕਾਫੀ ਲੰਮੇ ਸਮੇ ਤੋਂ ਪੰਜਾਬ ਦੇ ਵਿਚੋ ਸਾਡਾ ਧਰਮ , ਇਤਿਹਾਸ , ਕਿੱਤਾ ਖਤਮ ਕਰਨ ਦੇ ਵਿਚ ਤੁਲਿਆ ਹੋਇਆ ਅਜ ੳੁਹਨਾ ਦਾ ਹੀ ਇਕ ਕੰਮ ਭਗਵੰਤ ਮਾਨ ਨੇ ਅਸਾਨ ਕਰ ਦਿੱਤਾ ਹੈ ।ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜਿਨਾ ਨੇ ਕਿ ਸੀਐਮ ਬਣਦੇ ਹੀ ਸਾਡੇ ਲੋਕਾ ਦੀ ਪਿੱਠ ਦੇ ਵਿਚ ਛੁਰਾ ਮਾ ਰਿਆ ਹੈ।

ਦਸਿਆ ਜਾ ਰਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਜਿਹੜੀ ਕਿ ਸੀਐਮ ਦਫਤਰ ਦੇ ਵਿਚੋ ੳੁਤਾਰ ਦਿੱਤੀ ਗਈ ਹੈ। ਗੱਲ ਇਹ ਨਹੀ ਹੈ ਕਿ ਤਸਵੀਰ ੳੁਤਾਰ ਦਿੱਤੀ ਗਈ ਹੈ ਗੱਲ ਇਹ ਹੈ ਕਿ ਆਰ ਐਸ ਐਸ ਨੇ ਜਿਹੜਾ ਘੇਰਾ ਪਾਇਆ ਹੈ। ਅਸੀ ੳੁਸ ਦੇ ਵਿਚ ਹੀ ਫਸਦੇ ਜਾ ਰਹੇ ਸਾਰਿਆ ਦਾ ਇਹੀ ਸਵਾਲ ਹੈ ਕਿ ਅਚਾਨਕ ਅਜਿਹੀ ਕੀ ਲੋੜ ਪੈ ਗਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ੳੁਤਾਰਨ ਦੀ ਲੋੜ ਪੈ ਗਈ ਸੀ।

ਕਿਹਾ ਜਾ ਰਿਹਾ ਹੈ ਕਿ ਅਜ ਅਜਿਹਾ ਮਾਹੌਲ ਬਣ ਗਿਆ ਹੈ ਕਿ ਲੋੜ ਹੈ ।ਸਾਡੀਆ ਆਓਣ ਵਾਲੀਆ ਨਸਲਾ ਨੂੰ ਸਾਡੇ ਇਤਿਹਾਸ ਦੇ ਬਾਰੇ ਜਾਨਣ ਦੀ ਦੱਸਣ ਦੀ ਪਰ ਇਸ ਤਰਾ ਦੇ ਨਾਲ ੳੁਨਾ ਦੇ ਕੋਲੋ ਦੂਰ ਕਰਨਾ ਸਾਡੇ ਲਈ ਸਹੀ ਨਹੀ ਹੈ। ਆਰ ਐਸ ਐਸ ਤਾ ਪਹਿਲਾ ਤੋ ਹੀ ਇਹੀ ਚੀਜ ਭਾਲਦਾ ਹੈ। ਸਾਡੇ ਨਵੇ ਬਣੇ ਸੀਐਮ ਭਗਵੰਤ ਮਾਨ ਜਿਹੜੇ ਕਿ ਸੀਐਮ ਦਫਤਰ ਦੇ ਵਿਚ ਬੈਠੇ ਹਨ।

ਜਿੱਥੇ ਦੀ ਇਕ ਤਸਵੀਰ ਵਾਇਰਲ ਹੌਈ ਕਿ ਪਹਿਲਾ ੳੁਸ ਕਮਰੇ ਦੇ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਲੱਗੀ ਸੀ ਪਰ ਅਸਲ ਦੇ ਵਿਚ ੳੁਹ ਫੋਟੋ ਮੀਟੰਗ ਰੂਮ ਦੇ ਵਿੱਚ ਲੱਗੀ ਸੀ। ਕਿਹਾ ਜਾ ਰਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ੳੁਹ ਸਨ ਜਿਨਾ ਦੇ ਰਾਜ ਦੇ ਵਿਚ ਕਿਸੇ ਵੀ ਧਰਮ ਦੀ ਕਦੇ ਬੇਅਦਬੀ ਨਹੀ ਸੀ ਹੋਈ ਇਕ ਖੁਸ਼ਹਾਲ ਪੰਜਾਬ ਬਣਾ ਕੇ ਰਖਿਆ ਸੀ। ਜਿਨਾ ਦੀ ਤਸਵੀਰ ਇਸ ਤਰਾ ਦੇ ਨਾਲ ੳੁਤਾਰ ਦੇਣਾ ਕਿਓਂ ਜਰੂਰੀ ਪੈ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜਿਨਾ ਨੇ ਇਕ ਤਰਾ ਦੇ ਨਾਲ ਪਿੱਠ ਦੇ ਵਿਚ ਛੁਰਾ ਮਾ ਰਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

1 ਲੱਖ ਡਾਲਰ ਦੇ ਕੇ ਮੈਂ ਤੇਰਾ ਸਾਰਾ ਪਰਿਵਾਰ ਮ-ਰਵਾ ਦੇਣਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.