Home / news / ਭਗਵੰਤ ਮਾਨ ਦਾ ਵੱਡਾ ਐਲਾਨ !

ਭਗਵੰਤ ਮਾਨ ਦਾ ਵੱਡਾ ਐਲਾਨ !

ਪੰਜਾਬ ਦੇ ਨਵੇ ਬਣੇ ਸੀਐਮ ਭਗਵੰਤ ਮਾਨ ਜਿਨਾ ਦੇ ਵਲੋ ਪੰਜਾਬ ਦੇ ਹਿੱਤ ਦੇ ਵਿਚ ਕਈ ਨਵੇ ਫੈਸਲੇ ਲਏ ਜਾ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੀ ਭਗਵੰਤ ਮਾਨ ਪੰਜਾਬ ਦੇ ਨਵੇ ਬਣੇ ਸੀਐਮ ਜਿਨਾ ਦੇ ਵਲੋ ਇਕ ਟਵੀਟ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਲੋਕਾ ਦੇ ਮਨਾ ਵਿਚ ੳੁਤਸੁਕਤਾ ਪੈਦਾ ਹੋ ਗਈ ਸੀ। ਭਗਵੰਤ ਮਾਨ ਦੇ ੳੁਸ ਟਵੀਟ ਦੇ ਵਿਚ ਲਿਖੀਆ ਗਿਆ ਸੀ

ਕਿ ਅਜ ੳੁਹ ਜਿਹੜਾ ਫੇਸਲਾ ਲੈਣਾ ਹੈ। ੳੁਹ ਅਜ ਤਕ ਦੇ ਇਤਿਹਾਸ ਦੇ ਵਿਚ ਇਹ ਫੈਸਲਾ ਕਿਸੇ ਸਰਕਾਰ ਦੇ ਹੁੰਦਿਆ ਨਹੀ ਲਿਆ ਗਿਆ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਇਸ ਟਵੀਟਰ ਅਕਾਊਂਟ ਤੇ ਲਿਖ ਕੇ ਪਾਇਆ ਹੈ ਜਿਹੜਾ ਫੈਸਲਾ ੳੁਹ ਲੈਣ ਜਾ ਰਹੇ ਹਨ। ੳੁਹ ਇਕ ਇਤਿਹਾਸਿਕ ਫੈਸਲਾ ਹੋਵੇਗਾ ਜਿਹੜਾ ਲੋਕਾ ਦੇ ਹਿੱਤ ਦੇ ਵਿਚ ਹੋਵੇਗਾ। ਕਿਹਾ ਜਾ ਰਿਹਾ ਹੈ

ਕਿ ਸੀਐਮ ਭਗਵੰਤ ਮਾਨ ਤੇ ਇਸ ਲਈ ਭਰੋਸਾ ਕਰਿਆ ਗਿਆ ਸੀ ਕਿ ਇਸ ਵਾਰ ੳੁਹ ਪੰਜਾਬ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵੇ। ਜੋ ਕਿ ਭਗਵੰਤ ਮਾਨ ਨੇ ਪਹਿਲੇ ਦਿਨ ਤੋ ਹੀ ਕਰ ਦਿੱਤਾ ਹੈ ਭਗਵੰਤ ਮਾਨ ਨੇ ਲਿਖ ਕੇ ਪਾਇਆ ਹੈ ਕਿ ਜਿਹੜਾ ਫੈਸਲਾ ੳੁਹ ਲੈਣ ਗਏ ੳੁਹ ਕਿਸੇ ਨੇ ਵੀ ਇਹ ਫੈਸਲਾ ਲਿਆ ਨਹੀ ਹੋਵੇਗਾ। ਕਿਹਾ ਜ ਰਿਹਾ ਹੈ ਕਿ ਇਹ ਜੋ ਵੀ ਫੈਸਲਾ ਲਿਆ ਜਾਵੇਗਾ ੳੁਹ ਨਾ ਹੀ ਅਕਾਲੀਆ ਕਦੇ ਲਿਆ ਹੋਵੇਗਾ ਨਾ ਹੀ ਕਦੇ ੳੁਹ ਫੈਸਲਾ ਕਾਂਗਰਸ ਵਾਲਿਆ ਨੇ ਲਿਆ ਹੋਵੇਗਾ।

ਦਸਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਨਵੇ ਤੇ ਇਤਿਹਾਸਿਕ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਕਿ ਆਮ ਲੋਕਾ ਦੇ ਵਿਕਾਸ ਤੇ ਸੁਰੱਖਿਆ ਦੇ ਲਈ ਹਨ ਦਸਿਆ ਜਾ ਰਿਹਾ ਹੈ ਕਿ ਇਸ ਇਤਿਹਾਸਕ ਫੈਸਲੇ ਨੇ ਦੂਜੀਆ ਸਾਰੀਆ ਸਰਕਾਰ ਦਾ ਰਿਕਾਰਡ ਤੋੜ ਦੇਣਾ ਹੈ। ਅਜਿਹਾ ਹੀ ਫੈਸਲਾ ਭਗਵੰਤ ਮਾਨ ਕੁਝ ਹੀ ਸਮੇ ਦੇ ਵਿਚ ਲੈਣ ਗੇ। ਕਿਹਾ ਜਾ ਰਿਹਾ ਹੈ ਕਿ ਲੋੋਕਾ ਨੂੰ ਬੜੀ ਬੇਸਬਰੀ ਦੇੇ ਨਾਲ ਇੰਤਜਾਰ ਹੇੈ ਕਿ ਇਹ ਫੈਸਲਾ ਅਚਾਨਕ ਕੀ ਰਹਿਣ ਵਾਲਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੰਜੇ ਤੇ ਪੈਣ ਨਾਲ ਵੀ ਹੁੰਦੀਆਂ ਬਿਮਾਰੀਆਂ ਠੀਕ !

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵਿਅਕਤੀ ਵੱਲੋਂ ਕਿਹਾ …

Leave a Reply

Your email address will not be published.

Recent Comments

No comments to show.