ਪੰਜਾਬ ਦੇ ਨਵੇ ਬਣੇ ਸੀਐਮ ਭਗਵੰਤ ਮਾਨ ਜਿਨਾ ਦੇ ਸੀਐਮ ਬਨਣ ਤੋ ਬਾਦ ੳੁਹਨਾ ਨੇ ਸ਼ਹੀਦਾ ਦੇ ਪਿੰਡ ਵਿਖੇ ਜਾ ਕੇ ਮੁੱਖ ਮੰਤਰੀ ਪਦ ਦੀ ਸਹੁੰ ਚੁੱਕਣੀ ਚਾਹੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੂਰੇ ਪੰਜਾਬ ਦੇ ਲੋਕ ਬਸੰਤੀ ਰੰਗਾ ਦੀਆ ਪੱਗਾ ਬੰਨ ਕੇ ਪਿੰਡ ਖਟਕੜ ਕਲਾਂ ਵਿਖੇ ਪਹੁੰਚਣ ਇਸ ਦਿਨ ਦੀ ਵੱਡੀ ਖਬਰ ਆਈ ਕਿ ਭਗਵੰਤ ਮਾਨ ਜੀ ਦੇ ਪੁੱਤਰ ਤੇ ੳੁਸ ਦੀ ਪੁੱਤਰੀ ਅਮਰੀਕਾ ਤੋਂ ਪੰਜਾਬ ਵਾਪਸ ਆਏ ਤੇ ਆ ਕੇ ਆਪਣੇ ਪਿਤਾ ਜੀ ਦੇ ਨਾਲ ਪਿੰਡ ਖਟਕੜ ਕਲਾ ਵਿਖੇ ਪਹੁੰਚੇ।
ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਬੇਟਾ ਤੇ ਬੇਟੀ ਅਮਰੀਕਾ ਵਿਖੇ ਹੀ ਕਾਫੀ ਸਾਲਾ ਦੇ ਰਹਿ ਰਹੇ ਸਨ ਤੇ ਆਪਣੀ ਪੜਾਈ ਕਰ ਰਹੇ ਸਨ ਜੋ ਕਿ ਆਪਣੇ ਪਿਤਾ ਜੀ ਦੇ ਸਹੁੰ ਚੁਕ ਸਮਾਗਮ ਦੇ ਵਿਚ ਸ਼ਾਮਲ ਹੋਏ। ਭਗਵੰਤ ਮਾਨ ਜੀ ਦੇ ਪੰਜਾਬ ਆਓਣ ਤੇ ੳੁਹਨਾ ਦਾ ਕੇਕ ਕੱਟ ਕੇ ਸਵਾਗਤ ਕੀਤਾ ਗਿਆ ਦਸਿਆ ਜਾ ਰਿਹਾ ਹੈ ਕਿ ਬੇਟੇ ਦਾ ਨਾਮ ਦਿਲਸ਼ਾਨ ਹੈ ਤੇ ਬੇਟੀ ਦਾ ਨਾਮ ਹਰਸਿਰਤ ਕੌਰ ਹੈ।
ਕਰਮਜੀਤ ਅਨਮੋਲ ਦੇ ਵਲੋ ਇਸ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਅਪਲੋਡ ਕਰੀ ਗਈ। ਭਗਵੰਤ ਮਾਨ ਦੀ ਪਤਨੀ ਦੇ ਵਲੋਂ ਵੀ ਕਿਹਾ ਗਿਆ ਕਿ ਭਗਵੰਤ ਹਮੇਸ਼ਾ ੳੁਹਨਾ ਦੀਆ ਅਰਦਾਸਾਂ ਵਿਚ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਬੇਟਾ ਤੇ ਬੇਟੀ ਅਮਰੀਕਾ ਦੇ ਵਿਚ ਪਿਛਲੇ ਕੁਝ ਸਾਲਾ ਤੋ ਰਹਿ ਰਹੇ ਸਨ। ਇਸ ਸਹੁੰ ਚੁਕ ਸਮਾਗਮ ਦੌਰਾਨ ਭਗਵੰਤ ਮਾਨ ਦਾ ਪੂਰਾ ਪਰਿਵਾਰ ਦੇਖਣ ਦੇ ਲਈ ਮਿਲਿਆ ਹੈ
ਪਹਿਲਾ ਕਦੇ ੳੁਹਨਾ ਦੇ ਪਰਿਵਾਰ ਦਾ ਜਿਕਰ ਨਹੀ ਸੀ ਹੋਇਆ ਨਾ ਹੀ ੳੁਹਨਾ ਦੀ ਪਤਨੀ ਤੇ ਬੱਚੇ ਮੀਡੀਆ ਦੇ ਸਾਹਮਣੇ ਦੇਖਣ ਦੇ ਲਈ ਮਿਲੇ ਸੀ। ਹੁਣ ਦਸਿਆ ਜਾ ਰਿਹਾ ਹੈ ਕਿ ਬੇਟਾ ਦਿਲਸ਼ਾਨ ਤੇ ਬੇਟੀ ਹਰਸਿਰਤ ਜਿਨਾ ਦਾ ਕਿ ਸਵਾਗਤ ਕੀਤਾ ਗਿਆ। ਕਰਮਜੀਤ ਅਨਮੋਲ ਜਿਨਾ ਦੇ ਵਲੋ ਸ਼ੋਸ਼ਲ ਮੀਡੀਆ ਤੇ ਵੀਡੀਓ ਤੇ ਤਸਵੀਰਾ ਅਪਲੋਡ ਕਰੀਆ ਗਈਆਂ। ਦਸਿਆ ਜਾ ਰਿਹਾ ਹੈ ਕਿ ਹੁਣ ਕੁਝ ਦਿਨ ਭਗਵੰਤ ਮਾਨ ਦੇ ਬੇਟਾ ਤੇ ਬੇਟੀ ਪੰਜਾਬ ਹੀ ਰੁਕਣ ਗਏ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ