Home / ਤਾਜ਼ਾ ਖ਼ਬਰਾਂ / ਬੈਂਸ ਨੂੰ ਹਰਾਉਣ ਵਾਲੇ ਕੁਲਵੰਤ ਸਿੱਧੂ ਤੋਂ ਪੜ੍ਹ ਕੇ ਵੀ ਨਹੀਂ ਚੁੱਕੀ ਗਈ ਸੋਹੰ !

ਬੈਂਸ ਨੂੰ ਹਰਾਉਣ ਵਾਲੇ ਕੁਲਵੰਤ ਸਿੱਧੂ ਤੋਂ ਪੜ੍ਹ ਕੇ ਵੀ ਨਹੀਂ ਚੁੱਕੀ ਗਈ ਸੋਹੰ !

ਆਪਾ ਸਾਰੇ ਜਾਣਦੇ ਹਾਂ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਚਿਹਰੇ ਨਿਕਲ ਕੇ ਸਾਹਮਣੇ ਆਏ ਹਨ। ੳੁਨਾ ਦੇ ਵਿਚੋ 90 ਫੀਸਦੀ ਆਪ ਅਧਿਕਾਰੀ ਆਮ ਘਰਾ ਦੇ ਹਨ। ਤੁਸੀ ਸ਼ੋਸ਼ਲ ਮੀਡੀਆ ਤੇ ਵੀ ਦੇਖਿਆ ਹੋ ਵੇਗਾ ਕਿ ਜਿੰਨੇ ਵੀ ਐਮ ਐਲ ਏ ਬਣੇ ਹਨ ੳੁਹਨਾ ਦਾ ਜਿਹੜਾ ਪਿਛੋਕੜ ਰਹਿ ਚੁਕਿਆ ਹੈ। ੳੁਹ ਬੜਾ ਹੀ ਆਮ ਤੇ ਸਧਾਰਨ ਤਰੀਕੇ ਵਾਲਾ ਹੈ। ਦਸਿਆ ਜਾ ਰਿਹਾ ਹੈ ਕਿ ਕਿਸੇ ਐਮ ਐਲ ਏ ਦੇ ਕੋਲ ਸਾਇਕਲ ਤਕ ਨਹੀ ਹੈ ਤੇ ੳੁਹ ਦਿਹਾੜੀ ਕਰਕੇ ਗੁਜਾਰਾ ਕਰ ਦੇ ਸਨ।

ਇਸ ਵਾਰ ਪੰਜਾਬ ਦੇ ਲੋਕਾ ਨੇ ਇੰਨਾ ਸਹਿਯੋਗ ਮਦਦ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ 117 ਸੀਟਾ ਦੇ ਵਿਚੋਂ 89 ਸੀਟਾ ਲੈ ਕੇ ਜਿੱਤ ਪਰਾਪਤ ਕਰੀ। ਦਸਿਆ ਜਾ ਰਿਹਾ ਹੈ ਕਿ 17 ਮਾਰਚ ਨੂੰ ਸੀਐਮ ਆਫ ਪੰਜਾਬ ਭਗਵੰਤ ਮਾਨ ਨੇ ਪਿੰਡ ਖਟਕੜ ਕਲਾਂ ਦੇ ਵਿਚ ਜਾ ਕੇ ਆਪਣੇ ਪਰਿਵਾਰ ਦੇ ਨਾਲ ਪੰਜਾਬ ਦੇ ਲੋਕਾਂ ਦੀ ਅਗਵਾਈ ਹੇਠ ਸੱਚੀ ਤੇ ਇਮਾਨਦਾਰੀ ਦੇ ਨਾਲ ਕੁਰਸੀ ਤੇ ਕੰਮ ਕਰੇਗਾ।

ਹੁਣ ਇਸ ਦੇ ਬਾਦ ਬੀਤੇ ਦਿਨ ਵਿਧਾਨ ਸਭਾ ਦੇ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਅਧਿਕਾਰੀ ਬੁਲਾ ਕੇ ਸੌਂਹ ਚੁੱਕ ਸਮਾਗਮ ਕਰਿਆ ਗਿਆ। ਜਿੱਥੇ ਕਿ ਪੰਜਾਬ ਦੇ ਆਪ ਕੈਂਡੀਡੇਟ, ਐਮ ਐਲ ਏ ਬੁਲਾਏ ਗਏ ਇਹਨਾ ਦੇ ਵਿਚੋਂ ਇਕ ਕੁਲਵੰਤ ਸਿੱਧੂ ਨਾਮ ਦਾ ਅਧਿਕਾਰੀ ਜਿਹੜੇ ਕਿ ਵਿਧਾਨ ਸਭਾ ਦੇ ਵਿਚ ਜਾ ਕੇ ਜਦੋ ਸਹੁੰ ਚੁਕ ਸਮਾਗਮ ਵਿਚ ਸ਼ਾਮਲ ਹੋਏ ਤੇ ੳੁਹਨਾ ਨੂੰ ਸਟੇਜ ਤੇ ਬੁਲਾਇਆ ਗਿਆ।

ਕੁਲਵੰਤ ਸਿੱਧੂ ਜਿਨਾ ਨੇ ਹੱਥ ਦੇ ਵਿਚ ਪੇਪਰ ਫੜਿਆ ਤੇ ਜਦੋ ਬੋਲ ਰਹੇ ਸਨ ਤਾ ੳੁਹ ਦੇਖ ਕੇ ਵੀ ਕੁਝ ਲਾਇਨਾਂ ਵਿਚ ਮਿਸ ਕਰ ਗਏ ਜਿਸ ਦੇ ਕਰਕੇ ਨਾਲ ਵਾਲੇ ਦੇ ਕਹਿਣ ਤੇ ੳੁਹਨਾ ਦੇ ਪਿੱਛੇ ਪਿੱਛੇ ਬੋਲਣ ਲਗੇ ਕਿ ਕੁਲਵੰਤ ਸਿੱਧੂ ਵਿਧਾਨ ਸਭਾ ਪੰਜਾਬ ਦਾ ਮੈਂਬਰ ਚੁਣਿਆ ਗਿਆ ਹੈ। ਜਿਹੜਾ ਕਿ ਈਸ਼ਵਰ ਦੀ ਸਹੁੰ ਚੁਕਦਾ ਹਾ ਕਾਨੂੰਨ ਦੇ ਮੁਤਾਬਕ ਸੱਚੀ ਸ਼ਰਧਾ ਤੇ ਨਿਸ਼ਚਾ ਰਖਾਂਗਾ ਤੇ ਅਖੰਡਤਾ ਨੂੰ ਬਰਕਰਾਰ ਰਖਾਂਗਾ ਆਪਣੇ ਕਰਤੱਵ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

Sidhu moose wala ਦੇ ਖੇਤ ਚ ਅੱਜ ਫੇਰ ਆਇਆ ਹੜ੍ਹ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.