Home / news / ਦੇਖੋ ਭਗਵੰਤ ਮਾਨ ਦਾ ਜ਼ਿੱਦੀ ਘਰ ਵਿਚ ਕਿਸ ਤਰ੍ਹਾਂ ਹੋਇਆ ਸਵਾਗਤ !

ਦੇਖੋ ਭਗਵੰਤ ਮਾਨ ਦਾ ਜ਼ਿੱਦੀ ਘਰ ਵਿਚ ਕਿਸ ਤਰ੍ਹਾਂ ਹੋਇਆ ਸਵਾਗਤ !

ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਸੀਐਮ ਬਣੇ ਹਨ ਆਮ ਆਦਮੀ ਪਾਰਟੀ ਜਿਸ ਨੇ ਕਿ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੀਆ 117 ਸੀਟਾ ਦੇ ਵਿਚੋਂ 90 ਤੋ ਵੀ ਵੱਧ ਸੀਟਾ ਲੈ ਕੇ ਜਿੱਤ ਪਰਾਪਤ ਕਰੀ ਭਗਵੰਤ ਮਾਨ ਜਿਨਾ ਨੇ ਆਪਣਾ ਕਰੀਅਰ ਗੀਤ ਲਿਖਣ ਦੇ ਨਾਲ ਸ਼ੁਰੂ ਕੀਤਾ ਸੀ। ਜਿਨਾ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਜਿਸ ਪਿੰਡ ਜਿਸ ਘਰ ਦੇ ਵਿਚ ੳੁਸ ਦਾ ਬਚਪਨ ਬੀਤਿਆ।

ਜਿਸ ਘਰ ਦੇ ਵਿਚ ਰਹੰਦੇ ਹੋਏ ਗੀਤ ਲਿਖਣੇ ਸ਼ੂਰੂ ਕੀਤੇ ਸਨ। ਭਗਵੰਤ ਮਾਨ ਦਾ ਜੱਦੀ ਘਰ ਜਿਹੜਾ ਕਿ ਪਿੰਡ ਸਤੌਜ ਦੇ ਵਿਚ ਭਗਵੰਤ ਮਾਨ ਜਿਨਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ੳੁਹ ਇਸ ਘਰ ਦੇ ਵਿਚੋ ਹੀ ਕਮਲੀਆ ਜਬਲੀਆ ਮਾ ਰ ਨੀਆ ਸ਼ੁਰੂ ਕੀਤੀਆ ਸਨ। ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜਿਨਾਂ ਦੀਆ ਪੁਰਾਣੀਆ ਕੈਸਟਾਂ ਅਜੇ ਵੀ ੳੁਨਾ ਦੇ ਘਰ ਦੇ ਵਿਚ ਪਈਆ ਹੋਈਆ ਹਨ।

ਭਗਵੰਤ ਮਾਨ ਜਿਨਾ ਦੀ ਮਾਤਾ ਜੀ ਦੇ ਵਲੋ ਕਿਹਾ ਜਾ ਰਿਹਾ ਹੈ ਕਿ ੳੁਨਾ ਦਾ ਬੇਟਾ ੳੁਸ ਦੇ ਕੋਲ ਤਾ ਕਈ ਮਹੀਨਿਆ ਦੇ ਬਾਦ ਹੀ ਆਓਂਦਾ ਹੈ ਜਾ ਮਿਲਦਾ ਹੈ ਪਰ ਇਸ ਨੂੰ ਪਿਆਰ ਕਰਨ ਵਾਲੀਆ ਹੋਰ ਵੀ ਬੜੀਆਂ ਮਾਵਾਂ ਹਨ ਜਿਹੜੀਆ ਭਗਵੰਤ ਨੂੰ ਆਪਣਾ ਹੀ ਪੁੱਤਰ ਸਮਝਦੀਆਂ ਹਨ। ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਮਾਂ ਨੇ ਅਜੇ ਵੀ ੳੁਹਨਾ ਦਾ ਪੁਰਾਣਾ ਸਮਾਨ ਬਚਪਨ ਵਾਲਾ ਸਾਂਭ ਕੇ ਰਖਿਆ ਹੋਇਆ ਹੈ।

ਜਿਸ ਸਮੇ ਭਗਵੰਤ ਮਾਨ ਨੇ ਕਰੀਅਰ ਸ਼ੁਰੂ ਕੀਤਾ ਸੀ ੳੁਸ ਸਮੇ ਕੈਸਟਾਂ ਦਾ ਜਮਾਨਾ ਸੀ। ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੀਆ ਸੀਡੀਜ਼ ਅਜੇ ਵੀ ਪਈਆ ਹਨ। ਜਦੋ ਭਗਵੰਤ ਮਾਨ ਸੀਐਮ ਬਣਿਆ ਸੀ ਤਾ ਮਾ ਦੀਆ ਅੱਖਾ ਦੇ ਵਿਚੋ ਖੁਸ਼ੀ ਦੇ ਅੱਥਰੂ ਨਿਕਲ ਸਨ। ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਆਪਣੀ ਜਿੰਦਗੀ ਦੇ ਵਿਚ ਕਾਫੀ ਸਟਰਗਲ ਕਰਿਆ ਹੈ। ਬੜੇ ਸਾਲਾਂ ਤੋਂ ਭਗਵੰਤ ਪੰਜਾਬ ਦੇ ਲੋਕਾ ਦੇ ਬਾਰੇ ੳੁਹਨਾ ਦੇ ਹੱਕ ਦੀ ਅਵਾਜ ੳੁਠਾ ਰਹੇ ਸਨ ਤੇ ਅਜ ੳੁਹ ਸਮਾ ਹੈ ਕਿ ੳੁਹ ਪੰਜਾਬ ਦੇ ਸੀਐਮ ਬਣ ਗਏ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

Moosewala ਦਾ ਗਾਣਾ SYL ਬੈਨ ਹੋਣ ‘ਤੇ ਸੁਖਪਾਲ ਖਹਿਰਾ ਹੋਏ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.