Home / news / ਟੋਲ ਟੈਕਸ ਦੇਣ ਤੋਂ ਪਹਿਲਾ ਇਹ ਵੀਡੀਓ ਵੇਖਲੋ !

ਟੋਲ ਟੈਕਸ ਦੇਣ ਤੋਂ ਪਹਿਲਾ ਇਹ ਵੀਡੀਓ ਵੇਖਲੋ !

ਅਜ ਦੀ ਇਕ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਟੋਲ ਟੈਕਸ ਦੀ ਪਰਚੀ ਜਿਹੜੀ ਕਿ ਡਲਬ ਕਰਕੇ 390 ਰੁਪਏ ਦੀ ਬਣਦੀ ਹੈ। 195 ਰੁਪਏ ਦੀ ਪਰਚੀ ਨੂੰ ਵਧਾ ਕੇ ਡਲਬ ਕਰ ਦਿੱਤਾ ਕਿਹਾ ਜਾ ਰਿਹਾ ਹੈ ਕਿ ਆਮ ਬੰਦੇ ਦੀ ਤਾਂ ਦਿਹਾੜੀ ਵੀ 300 ਰੁਪਏ ਕਿਹਾ ਜਾ ਰਿਹਾ ਹੈ ਕਿ ਟੋਲ ਟੈਕਸਾ ਦੀ ਲੁੱਟ ਖਸੁੱਟ ਨੁੰ ਰੋਕਣ ਦੇ ਲਈ ਪੰਜਾਬ ਦੇ ਨਵੇ ਬਣੇ ਸੀਐਮ ਭਗਵੰਤ ਮਾਨ ਧਿਆਨ ਦੇਣ ਗਏ।

ਇਕ ਗਲ ਇਹ ਵੀ ਕਹਿ ਜਾ ਰਹੀ ਹੈ ਕਿ ਪੰਜਾਬ ਦੇ ਵਿਚ ਜੇਕਰ ਵਾਤਾਵਰਣ ਨੂੰ ਆਪਾ ਨੇ ਬਚਾਓਣਾ ਹੈ ਤਾ 33 ਫੀਸਦੀ ਦਰਖਤ ਸੜਕਾ ਦੇ ਦੁਆਲੇ ਲਗਣੇ ਚਾਹੀਦੇ ਹਨ। ਦਸਿਆ ਜਾ ਰਿਹਾ ਹੈ ਕਿ ਸੜਕਾ ਬਣਾਈਆ ਜਾਂਦੀਆ ਹਨ ਜਿਨਾ ਦੇ ਆਲੇ ਦੁਆਲੇ ਇਕ ਵੀ ਦਰੱਖਤ ਨਹੀ ਹੈ। ਜਿਸ ਦਾ ਕਿ ਸਾਡੇ ਵਾਤਾਵਰਨ ਨੂੰ ਬੜਾ ਨੁਕਸਾਨ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ

ਕਿ ਸੜਕਾ ਵਾਲੇ ਜਾ ਤਾ ਜੰਗਲਾਤ ਮਹਿਕਮੇ ਨੂੰ ਸਪੋਰਟ ਕਰ ਰਹੇ ਹਨ। ਜਿਹੜੇ ਕਿ ਰੋਡ ਟੈਕਸ ਕੱਢ ਕੇ ਸੜਕਾ ਦੇ ਦੁਆਲੇ ਦਰੱਖਤ ਲਾਓਣ ਭਗਵੰਤ ਮਾਨ ਦਾ ਬਿਆਨ ਸੀ ਕਿ ਬਾਦਲਾ ਦੇ ਵੇਲੇ ਦੇ ਬਣੇ ਰੂਲ ਸੜਕਾਂ ਦੇ ਬਦਲੇ ਜਾਣ ਗਏ। ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਸਾਡੇ ਲੋਕਲ ਬੰਦੇ ਹਨ ਕਿਸੇ ਤੰਗੀ ਪਰੇਸ਼ਾਨੀ ਕਰਕੇ ਗੱਡੀ ਲਈ ਹੁੰਦੀ ਹੈ ਤਾ ੳੁਨਾ ਦੇ ਬੈਂਕਾ ਦੇ ਵਿਚ ਖਾਤੇ ਨਹੀ ਹੁੰਦੇ। ਜਿਸ ਕਰਕੇ ਫਾਸਟ ਟੈਗ ਦੀ ਬੜੀ ਸਮੱਸਿਆ ਰਹਿੰਦੀ ਹੈ।

ਦਸਿਆ ਜਾ ਰਿਹਾ ਹੈ ਕਿ ਫਾਸਟ ਟੈਗ ਵਾਲੇ ਰੂਲ ਨੂੰ ਖਤਮ ਕਰਨਾ ਚਾਹੀਦਾ ਹੈ ਤੇ ਪਹਿਲਾ ਦੀ ਤਰਾਂ ਟੈਕਸ ਲਿਆ। ਕਿਹਾ ਜਾ ਰਿਹਾ ਹੈ ਜਦੋ ਆਪਾ ਗੱਡੀ ਕਢਾਓਂਦੇ ਹਾਂ ਤਾ ੳੁਸ ਤੇ 20 ਜਾ 30 ਫੀਸਦੀ ਰੋਡ ਟੈਕਸ ਲਿਆ ਜਾਂਦਾ ਹੈ ਤਾਂ ਬਾਦ ਦੇ ਵਿਚ ਵੀ ਕਿਓਂ ਰੋਡ ਟੈਕਸ ਲਿਆ ਜਾਣ ਲਗ ਜਾਂਦਾ ਹੈ। ਜੇਕਰ ਗੱਡੀ ਖਰੀਦਦੇ ਸਮੇ ਲਿਆ ਜਾਣ ਵਾਲਾ ਟੈਕਸ 2 ਜਾ 3 ਲੱਖ ਰੁਪਏ ਜੋ ਵੀ ਬਣਦੇ ਹਨ ੳੁਹ ਇੱਧਰ ਲਗਾ ਦਿਤਾ ਜਾਵੇ ਹੁਣ ਆਓਣ ਜਾਣ ਦਾ ਦੋਨਾ ਦਾ ਟੈਕਸ ਦਿੱਤਾ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੰਜੇ ਤੇ ਪੈਣ ਨਾਲ ਵੀ ਹੁੰਦੀਆਂ ਬਿਮਾਰੀਆਂ ਠੀਕ !

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵਿਅਕਤੀ ਵੱਲੋਂ ਕਿਹਾ …

Leave a Reply

Your email address will not be published.

Recent Comments

No comments to show.