Home / ਸਕੀਮਾਂ / ਨੌਕਰੀ ਲੈਣੀ ਆ ਤਾ ਪਹਿਲਾ ਕਰੋ ਇਹ ਕੰਮ !

ਨੌਕਰੀ ਲੈਣੀ ਆ ਤਾ ਪਹਿਲਾ ਕਰੋ ਇਹ ਕੰਮ !

ਪੰਜਾਬ ਦੇ ਵਿਚ ਨੌਕਰੀ ਲੈਣੀ ਹੈ ਸਭ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ ਦੋਸਤੋ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਜਿਥੇ ਕਿ ਭਗਵੰਤ ਮਾਨ ਖੁਦ ਕਹਿ ਰਹੇ ਹਨ ਕਿ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਧੰਨਵਾਦ ਕੀਤਾ ਲੋਕਾਂ ਦਾ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਅਤੇ ਪੰਜਾਬ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਹੈ

ਇਸੇ ਦੌਰਾਨ ਭਗਵੰਤ ਮਾਨ ਦਾ ਕਹਿਣਾ ਹੈ, ਕਿ ਮੈਂ ਜੇਕਰ ਤੁਹਾਡੇ ਵੋਟਾਂ ਪਾਉਣ ਤੇ ਜਿੱਤਿਆ ਹਾਂ ਅਤੇ ਤੁਹਾਡੇ ਕੰਮ ਵੀ ਸੁਧਾਰ ਨਾ ਮੇਰਾ ਕਰਤੱਬ ਬਣਦਾ ਹੈ ਇਸੇ ਦੌਰਾਨ ਮੈਂ ਇਹ ਵੱਡਾ ਫ਼ੈਸਲਾ ਲੈਣ ਜਾ ਰਿਹਾ ਹਾਂ ਜੋ ਕਿ ਲੋਕ ਹਿੱਤ ਦੇ ਹੱਕ ਵਿੱਚ ਹੈ ਇਸੇ ਹੀ ਦੌਰਾਨ ਮੈਂ ਫ਼ੈਸਲਾ ਲੈਂਦਾ ਹਾਂ ਕਿ ਜਿਹੜੇ ਵੀ ਲੋਕ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਗਏ ਹਨ ਤੇ ਉਨ੍ਹਾਂ ਦੀ ਇਹ ਹਲ-ਚਲ ਮੈਨੂੰ ਪਹਿਲਾਂ ਵੀ ਪਤਾ ਚੱਲੀ ਸੀ ਜਦੋਂ ਕਿ ਮੈਂ ਜਿੱਤਿਆ ਨਹੀਂ ਸ਼ਿਵ ਤੇ ਲੈਕਚਰ ਤੇ ਖੜ੍ਹਾ ਹੀ ਸਾਂ ਤੇ ਲੋਕ ਗੱਲਾਂ ਕਰਦੇ ਸੀ ਕਿ ਅਸੀਂ ਬਹੁਤ

ਦੁਖੀ ਹੋ ਗਿਆ ਇਨ੍ਹਾਂ ਭ੍ਰਿਸ਼ਟਾਚਾਰਾਂ ਤੋਂ ਤੇ ਗੱਲ ਮਨ ਵਿੱਚ ਹੀ ਰੱਖੀ ਜੇਕਰ ਮੈਂ ਮੁੱਖ ਮੰਤਰੀ ਦੇ ਅਹੁਦੇ ਨੂੰ ਸੰਭਾਲਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਇਹ ਭ੍ਰਿਸ਼ਟਾਚਾਰ ਨੂੰ ਹੀ ਖਤਮ ਕਰਾਂਗਾ ਹੁਣ ਦੋਸਤੋ ਜੇਕਰ ਮੈਂ ਜਿੱਤ ਗਿਆ ਹਾਂ ਤੇ ਮੈਂ ਸਭ ਤੋਂ ਪਹਿਲਾਂ ਇਸ ਭ੍ਰਿਸ਼ਟਾਚਾਰ ਦੀ

ਲਗਾਮ ਨੂੰ ਹੀ ਖਿੱਚਣਾ ਹੈ ਦੋਸਤੋ ਭ੍ਰਿਸ਼ਟਾਚਾਰ ਨੂੰ ਖ਼ਤਮ ਜੇਕਰ ਕਰਨਾ ਹੈ ਤਾਂ ਤੁਹਾਡਾ ਸਾਥ ਵੀ ਦੇਣਾ ਮੇਰੇ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਸਾਥ ਨਾਲ ਹੀ ਮੈਂ ਇਹ ਭ੍ਰਿਸ਼ਟਾਚਾਰ ਖ਼ਤਮ ਕਰ ਪਾਵਾਂਗਾ ਸਭ ਤੋਂ ਪਹਿਲਾਂ ਤਾਂ ਦੋਸਤੋ ਜੇਕਰ ਤੁਹਾਡੇ ਕੋਲ ਕੋਈ ਅਫ਼ਸਰ ਅਧਿਕਾਰੀ

ਸਰਕਾਰੀ ਦਾਇਰੇ ਤੇ ਰਿਸ਼ਵਤ ਮੰਗ ਰਿਹਾ ਹੈ ਤੇ ਤੁਸੀਂ ਮਨ੍ਹਾ ਨਹੀਂ ਕਰਨਾ ਤੁਸੀਂ ਉਸ ਦੀ ਆਡੀਓ ਯਾ ਵੀਡੀਓ ਮੈਨੂੰ ਮੇਰੇ ਮੋਬਾਇਲ ਨੰਬਰ ਤੇ ਵ੍ਹੱਟਸਐਪ ਤੇ ਸੈਂਡ ਕਰ ਦੇਣੀ ਹੈ ਜੋ ਮੈਂ ਤੁਹਾਨੂੰ ਨੰਬਰ ਦੇਣਾ ਹੈ ਤੇਈ ਮਾਰਚ ਨੂੰ ਇਹ ਨੰਬਰ ਤੁਹਾਨੂੰ ਵ੍ਹੱਟਸਐਪ ਪਰਸਨਲ ਨੰਬਰ

ਆਪਣਾ ਦੇਣਾ ਹੈ ਜਿਸ ਤੇ ਤੁਸੀਂ ਆਡੀਓ ਜਾਂ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਜੇਕਰ ਤੁਹਾਡੇ ਤੋਂ ਕੋਈ ਰਿਸ਼ਵਤ ਮੰਗ ਰਿਹਾ ਹੈ ਇਸ ਗੱਲ ਤੇ ਤੁਸੀਂ ਬਿਲਕੁਲ ਵੀ ਝਿਜਕਣਾ ਨਹੀਂ ਕਿਉਂਕਿ ਤੁਹਾਡੇ ਸਾਥ ਦੇ ਨਾਲ ਹੀ ਇਹ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.