ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਜਾਣਕਾਰੀ ਲੈ ਕੇ ਹਾਜਿਰ ਹੋਏ ਹਾਂ ਜੋ ਪੰਜਾਬ ਆਊਟ ਕਰ ਦਿੱਤੀਆਂ ਗਈਆਂ ਹਨ। ਦੋਸਤੋ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ ਅਲੱਗ ਵਕੈਸ਼ੀਆਂ ਆਊਟ ਕੀਤੀਆ ਗੲੀਅਾਂ ਹਨ। ਦੋਸਤੋ ਇਸ ਦੇ ਵਿਚ ਤਨਖ਼ਾਹ 40 ਹਜ਼ਾਰ ਤੋਂ ਲੈ ਕੇ 90ਹਜ਼ਾਰ ਤੱਕ ਹੈ।
ਦੋਸਤੋ ਇਹ ਬਖ਼ਸ਼ੀਆਂ ਬਹੁਤ ਵਧੀਆ ਡਿਪਾਰਟਮੈਂਟ ਤੋਂ ਆਈਆਂ ਹਨ।ਦੋਸਤੋ ਇਹਦੀਆਂ ਵਕੈਂਸ਼ੀਆਂ ਪਿਛਲੇ ਸਾਲ ਵਿੱਚ ਵੀ ਆਊਟ ਕੀਤੀਅਾਂ ਗੲੀਅਾਂ ਸਨ ਹੁਣ ਵੀ ਆਊਟ ਕੀਤੀਆ ਹਨ।ਦੋਸਤੋ ਇਸੇ ਇਸਦੇ ਵਿੱਚ ਸੀਨੀਅਰ ਕੰਸਲਟੈਂਟ ਐਗਰੋ ਕੈਮੀਕਲ ਦੀ ਇੱਕ ਵੇਕੈਂਸੀ।
ਜਿਸਦੇ ਲਈ 8 ਸਾਲ ਦਾ ਤਜਰਬਾ ਮੰਗਿਆ ਗਿਆ ਹੈ।ਦੋਸਤੋ ਅਗਲੀ ਪੌਸ਼ਟ ਦੀ ਗੱਲ ਕਰੀਏ ਇਹਦੇ ਵਿਚ ਕੈਂਨਸਲੈੱਟ ਐਗਰੋ ਕੈਮੀਕਲ ਦੀਅਾਂ 2 ਵਿਕੈਂਸੀਆ ਹਨ ਇਹਦੇ ਵਿੱਚ 3 ਸਾਲ ਦਾ ਤਜਰਬਾ ਮੰਗਿਆ ਗਿਆ ਹੈ।
ਦੋਸਤੋ ਜਿਨ੍ਹਾਂ ਨੇ ਬੀ ਐੱਸ ਸੀ ਕੈਮਿਸਟਰੀ ਦੇ ਨਾਂ ਕੀਤੀ। ਇਹਦੇ ਉਹ ਅਪਲਾਈ ਕਰ ਸਕਦੇ ਹਨ। ਦੋਸਤੋ ਇਹ ਦੇ ਵਿੱਚ ਅਪਲਾਈ ਕਰਨ ਦੀ ਉਮਰ 62 ਸਾਲ ਤਕ ਹੈ। ਦੋਸਤੋ ਸੀਨੀਅਰ ਕੰਸਲਟੈਂਟ ਦੀ ਸੈਲਰੀ 90 ਹਜ਼ਾਰ ਰਹੇਗੀ। ਪਰ ਮਹੀਨਾ ਕੈਂਨਸਲੈੱਟ ਦੀ ਸੈਲਰੀ ੪੦ ਹਾਜ਼ਰ ਮਹੀਨਾ ਰਹੇਗੀ ।
ਦੋਸਤੋ ਇਹਦੇ ਵਿਚ ਤੁਹਾਨੂੰ ਮਹੀਨੇ ਵਿਚ ਇੱਕ ਛੁੱਟੀ ਦਿੱਤੀ ਜਾਏ ਕਰੇਗੀ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ