Home / ਤਾਜਾ ਖਬਰਾ / ਸਾਰਾ ਕੁਝ ਕੈਮਰੇ ਚ ਆ ਗਿਆ !

ਸਾਰਾ ਕੁਝ ਕੈਮਰੇ ਚ ਆ ਗਿਆ !

ਦੋਸਤੋ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੇਕਰ ਇਹ ਕੈਮਰੇ ਵਿਚ ਕੈਦ ਨਾ ਹੁੰਦੀਆਂ ਤਾਂ ਇਸ ਦਾ ਪਤਾ ਨਹੀਂ ਸੀ ਲੱਗਣਾ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਚੋਰਾਂ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕੈਮਰੇ ਵਿਚ ਕੈਦ ਹੋ ਗਏ

ਕੋਈ ਵੀ ਚੋਰ ਜੇਕਰ ਕਿਸੇ ਥਾਂ ਤੇ ਚੋਰੀ ਕਰਨ ਜਾਂਦਾ ਹੈ ਤਾਂ ਉਹ ਉਸ ਜਗ੍ਹਾ ਦਾ ਮੁਆਇਨਾ ਕਰਦਾ ਹੈ ਅਤੇ ਫੇਰ ਚ ਚੋਰੀ ਦੀ ਤਿਆਰੀ ਕਰਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਵੀਡੀਓ ਦਿਖਾਉਣ ਜਾ ਰਹੇ ਹਾਂ

ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ ਅਤੇ ਹੱਸੋਗੇ ਵੀ ਇਕ ਚੋਰ ਆਪਣੇ ਮੂੰਹ ਦੇ ਅੱਗੇ ਇੱਕ ਵਰਤਣ ਲਈ ਜਾਂਦਾ ਹੈ ਉਹ ਅਸਲ ਦੇ ਵਿਚ ਕੈਮਰੇ ਤੋਂ ਬਚਦਾ ਹੈ ਪਰ ਦੂਸਰੇ ਪਾਸੇ ਲੱਗੇ ਕੈਮਰੇ ਦੇ ਵਿਚ ਉਸ ਦੀ ਸ਼ਕਲ ਦਾ ਚ ਕੈਦ ਹੋ ਗਈ ਅਜਿਹੇ ਚੋਰਾਂ ‘ਤੇ ਬਹੁਤ ਹਾਸੀ ਜ਼ਰੂਰ ਆਉਂਦੀ ਹੈ

ਇੱਕ ਹੋਰ ਵੀਡੀਓ ਬਹੁਤ ਵਾਇਰਲ ਹੋਈ ਜੋ ਕਿ ਸੀਸੀਟੀਵੀ ਦੇ ਵਿਚ ਕੈਦ ਹੋ ਗਈ। ਇਹ ਵੀਡੀਓ ਵਿਦੇਸ਼ ਦੀ ਹੈ, ਜਿੱਥੇ ਇੱਕ ਚੋਰ ਇੱਕ ਘਰ ਦੇ ਵਿਚ ਚੋਰੀ ਕਰਨ ਆਇਆ

ਉਸ ਨੇ ਕਿਸੇ ਹੱਦ ਤੱਕ ਇਹ ਵੀ ਕੀਤਾ ਤੇ ਸਾਰਾ ਸਾਮਨਾ ਇੱਕ ਬੈਗ ਵਿਚ ਪਾ ਲਿਆ ਤੇ ਜਦੋਂ ਉਹ ਜਾਣ ਲੱਗਿਆ ਤਾਂ ਉਸ ਨੇ ਸੋਚਿਆ ਕਿ ਏਸੀ ਵਾਲੇ ਕਮਰੇ ਦੇ ਵਿਚ ਥੋੜਾ ਚਿਰ ਆਰਾਮ ਕਰ ਲਵਾਂ, ਪਰ ਉਸ ਨੂੰ ਨੀਂਦ ਆ ਗਈ

ਘਰ ਦੇ ਮਾਲਕ ਨੇ ਉਸ ਨੂੰ ਫੜ੍ਹ ਲਿਆ ਤੇ ਬਾਅਦ ਵਿਚ ਚੋਰ ਨੂੰ ਪਤਾ ਲੱਗਿਆ ਕਿ ਘਰ ਦਾ ਮਾਲਕ ਆਪ ਵੀ ਇੱਕ ਉੱਚ ਪੁਲਿਸ ਅਧਿਕਾਰੀ ਸੀ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *