Home / ਤਾਜਾ ਖਬਰਾ / ਪੰਗਾ ਲੈਣਾ ਪੈ ਗਿਆ ਮਹਿੰਗਾ !

ਪੰਗਾ ਲੈਣਾ ਪੈ ਗਿਆ ਮਹਿੰਗਾ !

ਦੋਸਤੋ ਅਕਸਰ ਕਈ ਲੋਕ ਘੁੰਮਣ ਫਿਰਨ ਗਏ ਵੇਲੇ ਜਾਂ ਆਮ ਘਰਾਂ ਦੇ ਵਿੱਚ ਆਮ ਜਾਨਵਰਾਂ ਦੇ ਨਾਲ ਪੰਗੇ ਲੈਂਦੇ ਹਨ ਪਰ ਜਦੋਂ ਇਹ ਜਾਨਵਰ ਉਨ੍ਹਾਂ ਨੂੰ ਬਰਾਬਰ ਜਵਾਬ ਦਿੰਦੇ ਹਨ ਤਾਂ ਫਿਰ ਉਹ ਛੇਤੀ ਹੀ ਭੱਜ ਜਾਂਦੇ ਹਨ

ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਵੀਡਿਓ ਜਾਣੇ ਅਣਜਾਣੇ ਦੇ ਵਿਚ ਕੈਮਰੇ ਵਿਚ ਕੈਦ ਹੋ ਗਈਆਂ ਸਨ ਇਸ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਇਹ ਵੀਡੀਓ ਕਰੀਬ ਸੱਤ ਮਿੰਟਾਂ ਦੀ ਹੈ

ਇਸ ਤਰ੍ਹਾਂ ਇਹ ਪਹਿਲੀ ਵੀਡੀਓ ਦੇਖੋ ਜਿਸ ਵਿੱਚ ਇੱਕ ਟੂਰਿਸਟ ਇਕ ਚਿੜੀਆ ਘਰ ਦੇ ਅੰਦਰ ਜਾਂਦਾ ਹੈ ਉਹ ਇੱਕ ਆਰਾਮ ਨਾਲ ਬੈਠੇ ਬਾਂਦਰ ਨੂੰ ਧੱਕਾ ਮਾਰ ਦਿੰਦਾ ਹੈ ਪਰ ਇਸ ਤੋਂ ਬਾਅਦ ਬਾਂਦਰ ਆਪਣੇ ਸਾਥੀਆਂ ਦੇ ਨਾਲੋਂ ਉਸ ਇਨਸਾਨ ਦਾ ਪਿੱਛਾ ਕਰਦਾ ਹੈ

ਅਤੇ ਉਹ ਟੂਰਿਸਟ ਮਸਾਂ ਹੀ ਆਪਣੀ ਜਾਨ ਬਚਾਉਂਦਾ ਹੈ ਇਸੇ ਤਰ੍ਹਾਂ ਇਕ ਹੋਰ ਵੀਡੀਓ ਦੇ ਵਿੱਚ ਭਾਂਡਾ ਦਿਖਾਈ ਦਿੰਦਾ ਹੈ ਤੁਹਾਨੂੰ ਪਤਾ ਹੈ ਕਿ ਪਾਂਡਾ ਬਹੁਤ ਹੀ ਸੋਹਣਾ ਜਾਨਵਰ ਹੈ ਪਰ ਇਹ ਇੱਕ ਜੰਗਲੀ ਜਾਨਵਰ ਹੈ ਇਹ ਨੂੰ ਬਹੁਤ ਗੁੱਸਾ ਆਉਂਦਾ ਹੈ

ਵੀਡੀਓ ਵਿੱਚ ਦੇਖ ਕੇ ਇਕ ਵਿਅਕਤੀ ਪਾਂਡੇ ਦੇ ਪਿੰਜਰੇ ਦੇ ਨਾਲ ਫੋਟੋ ਖਿਚਾ ਰਿਹਾ ਹੈ ਪਰ ਪਾਂਡੇ ਨੇ ਪਿੰਜਰੇ ਦੇ ਵਿੱਚੋਂ ਹੱਥ ਕੱਢ ਕੇ ਉਸ ਨੂੰ ਫੜ ਲਿਆ ਲੋਕਾਂ ਨੇ ਮਸਾਂ ਹੀ ਉਸ ਦੀ ਜਾਨ ਬਚਾਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *