Home / ਤਾਜਾ ਖਬਰਾ / ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ…

ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ…

ਦੋਸਤੋ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਨੀਟੂ ਸ਼ਟਰਾਂਵਾਲ਼ੇ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ ਉਹ ਪਹਿਲਾਂ ਫਗਵਾੜਾ ਤੋਂ ਵਿਧਾਇਕ ਦੀ ਚੋਣ ਵੀ ਹਾਰ ਚੁੱਕੇ ਹਨ ਪਰ ਹੁਣ ਉਹ ਫਿਰ ਗਾਇਕੀ ਦੇ ਵਿਚ ਆ ਗਏ ਹਨ

ਭਾਵੇਂ ਕਿ ਉਨ੍ਹਾਂ ਦੀ ਗਾਇਕੀ ਲੋਕ ਮਜ਼ਾਕ ਦੇ ਰੂਪ ਵਿੱਚ ਹੀ ਲੈਂਦੇ ਹਨ ਪਰ ਫੇਰ ਵੀ ਉਹ ਅਕਸਰ ਹੀ ਚਰਚਾ ਚ ਬਣੇ ਰਹਿੰਦੇ ਹਨ ਇਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਅਜਿਹੇ ਬਿਆਨ ਵੀ ਹਨ ਜੋ ਕਿ ਉਨ੍ਹਾਂ ਨੂੰ ਚਰਚਾ ਦੇ ਵਿੱਚ ਰੱਖਦੇ ਹਨ ਹੁਣ ਫੇਰ ਉਨ੍ਹਾਂ ਦੀ ਇੱਕ ਵੀਡੀਓ ਬਹੁਤ ਚਰਚਾ ਵਿੱਚ ਹੈ

ਹੁਣ ਨੀਟੂ ਸ਼ਟਰਾਂ ਵਾਲੇ ਨੇ ਚੈਲੇਂਜ ਕੀਤਾ ਹੈ ਕਿ ਕੋਈ ਵੀ ਕਲਾਕਾਰ ਉਸ ਨਾਲ ਟਾਇਮ ਪਾ ਸਕਦਾ ਹੈ ਉਹ ਹਰੇਕ ਦੇ ਬਰਾਬਰ ਆ ਕੇ ਕਹੇਗਾ ਉਸ ਨੇ ਕਿਹਾ ਕਿ ਕਿਸੇ ਕਲਾਕਾਰ ਦੇ ਵਿੱਚ ਦਮ ਨਹੀਂ ਹੈ ਕਿ ਉਸ ਦੇ ਬਰਾਬਰ ਆਵੇ

ਉਸ ਨੇ ਕਿਹਾ ਕਿ ਜਿਸ ਨੇ ਵੀ ਗੀਤ ਲੈਣਾ ਹੋਵੇ ਉਹ ਮੈਨੂੰ ਪੰਦਰਾਂ ਹਜ਼ਾਰ ਰੁਪਏ ਦੇਵੇ ਮੈਂ ਉਸ ਨੂੰ ਗੀਤ ਬਣਾ ਕੇ ਦੇਵਾਂਗਾ ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸ਼ਰ੍ਹੇਆਮ ਗੁੰ ਡਾ ਗ ਰਦੀ ਕਰ ਰਿਹੈ ਤੇ ਗੀਤਾਂ ਦੇ ਵਿੱਚ ਹਥਿ ਆਰ ਵੀ ਲੈ ਕੇ ਆਉਂਦਾ ਹੈ

ਪਰ ਪੁਲਸ ਉਸ ਨੂੰ ਕੁਝ ਨਹੀਂ ਕਹਿ ਰਹੇ ਉਸ ਨੇ ਕਿਹਾ ਕਿ ਹੁਣ ਸਿੱਧੂ ਮੂਸੇਵਾਲੇ ਨਾਲ ਉਹ ਪੰਗੇ ਲਵੇਗਾ ਹੁਣ ਉਸ ਨੇ ਕਿਹਾ ਹੈ ਕਿ ਸਿੱਧੂ ਮੂਸੇ ਵਾਲਾ ਮੈਨੂੰ ਗੋਲੀ ਮਾਰਨ ਦੀ ਧਮਕੀ ਦੇ ਰਿਹਾ ਹੈ ਪਰ ਉਹ ਚੁੱਪ ਨਹੀਂ ਬੈਠੇਗਾ ਇਸ ਲਈ ਉਹ ਮੀਡੀਆ ਦੇ ਵਿਚ ਆਇਆ ਹੈ

ਉਸ ਨੇ ਕਿਹਾ ਕਿ ਭਾਵੇਂ ਕਿ ਉਸ ਦੇ ਬਹੁਤ ਫੈਨ ਹਨ ਪਰ ਉਹ ਗੀਤ ਦਾ ਜਵਾਬ ਗੀਤ ਵਿਚ ਹੀ ਦੇਵੇ ਉਹ ਇਸ ਤਰ੍ਹਾਂ ਨਾ ਕਰੇ ਤੁਸੀਂ ਇਸ ਦੀ ਪੂਰੀ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *