Home / ਤਾਜਾ ਖਬਰਾ / ਅਜੀਬੋ-ਗਰੀਬ ਮਾਮਲਾ…

ਅਜੀਬੋ-ਗਰੀਬ ਮਾਮਲਾ…

ਦੋਸਤੋ ਅਕਸਰ ਹੀ ਦੇਸ਼ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਅਜਿਹੀਆਂ ਹੀ ਘਟਨਾ ਭਾਰਤ ਵਿਚ ਵੀ ਵਾਪਰਦੀਆਂ ਹਨ ਪਰ ਜੋ ਅੱਜ ਅਸੀਂ ਤੁਹਾਨੂੰ ਘਟਨਾ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਹੀ ਅਜੀਬ ਹੈ

ਤੁਸੀਂ ਸੁਣਿਆ ਹੋਵੇਗਾ ਕਿ ਅਕਸਰ ਘਰਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਹਨ ਲੋਕ ਆਪਣੇ ਆਂਢੀ ਗੁਆਂਢੀ ਦੇ ਨਾਲ ਸਕੇ ਭਾਈਆਂ ਭੈਣਾਂ ਦੇ ਨਾਲ ਵੀ ਲੜ ਪੈਂਦੇ ਹਨ ਉਸ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਪਰ ਜੋ ਕਾਰਨ ਅਸੀਂ ਤਹਾਨੂੰ ਅੱਜ ਦੱਸਣ ਜਾ ਰਹੇ ਹਾਂ

ਉਹ ਬਿਲਕੁਲ ਵੱਖਰਾ ਤੇ ਅਜੀਬ ਹੈ ਅਤੇ ਪੁਲਸ ਨੇ ਜੋ ਕਾਰਵਾਈ ਕੀਤੀ ਹੈ ਉਹ ਵੀ ਤੁਹਾਨੂੰ ਹੈਰਾਨ ਕਰ ਦੇਵੇਗੀ ਦਰਅਸਲ ਕਰਨਾਲ ਦੇ ਵਿਚ ਪੁਲਿਸ ਅਧਿਕਾਰੀਆਂ ਨੇ ਇੱਕ ਤੋਤੇ ਨੂੰ ਗ੍ਰਿਫ਼ਤਾਰ ਕੀਤਾ ਹੈ ਹੁਣ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਵੋਗੇ ਪਰ ਤੋਤੇ ਦਾ ਮਾਮਲਾ ਬਿਲਕੁਲ ਵੱਖਰਾ ਹੈ

ਪੁਲੀਸ ਦਾ ਕਹਿਣਾ ਹੈ ਕਿ ਇਸਦੇ ਪਿੱਛੇ ਦੋ ਗਵਾਂਢੀ ਆ ਆਪਸ ਦੇ ਵਿੱਚ ਲੜਦੇ ਸਨ ਜਿਸ ਲਈ ਉਨ੍ਹਾਂ ਨੇ ਇਸ ਲੜਾਈ ਨੂੰ ਖਤਮ ਕਰਨ ਦੇ ਲਈ ਤੋਤੇ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ

ਉਨ੍ਹਾਂ ਦੇ ਦੋ ਧਿਰਾਂ ਵਿੱਚੋਂ ਇਕ ਅੌਰਤ ਨੇ ਕਿਹਾ ਕਿ ਸਾਡਾ ਗਵਾਂਢੀ ਅਕਸਰ ਸਾਨੂੰ ਤੋਤੇ ਦੇ ਪਿੱਛੇ ਧਮਕਾਉਂਦਾ ਰਹਿੰਦਾ ਸੀ ਉਸ ਨੇ ਕਿਹਾ ਸੀ ਕਿ ਤੂੰ ਤਾਂ ਮੈਨੂੰ ਦੇ ਦੇਵੇ ਪਰ ਉਹ ਤੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਤੁਸੀਂ ਇਹ ਪੂਰੀ ਘਟਨਾ ਜਾਣਨ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *