Home / news / ਦੇਖੋ ਚੰਡੀਗੜ੍ਹ ਦਾ ਮੁੰਡਾ ਅਪ੍ਰੇਸ਼ਨ ਕਰਵਾ ਕੇ ਕਿਉਂ ਬਣਿਆ ਕੁੜੀ

ਦੇਖੋ ਚੰਡੀਗੜ੍ਹ ਦਾ ਮੁੰਡਾ ਅਪ੍ਰੇਸ਼ਨ ਕਰਵਾ ਕੇ ਕਿਉਂ ਬਣਿਆ ਕੁੜੀ

ਅਜ ਦੀ ਖਬਰ ਜਿਸ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਤੁਸੀ ਅਜਿਹ ਨਹੀ ਸੁਣਿਆ ਹੋਵੇਗਾ ਕਿ ਕਿਸੇ ਦਾ ਜਨਮ ਮੁੰਡੇ ਦੇ ਰੂਪ ਦੇ ਵਿਚ ਹੋਇਆ ਹੋਵੇ ਤੇ ਬਾਦ ਦੇ ਵਿਚ ਆਪਰੇਸ਼ਨ ਕਰਕੇ ਕੁੜੀ ਬਣ ਜਾਣਾ ਅਜਿਹਾ ਹੀ ਕਿਸੇ ਦੇ ਬਾਰੇ ਦਸਿਆ ਜਾ ਰਿਹਾ ਕਿ ਜਿਨਾ ਦੀ ਲੁੱਕ ਸੋਹਣੀਆ ਸੋਹਣੀਆ ਕੁੜੀਆ ਨੂੰ ਵੀ ਮਾ ਤ ਪਾਓਂਦੀ ਜੋ ਕਿ ਪੂਰਣ ਤੌਰ ਤੇ ਹੁਣ ਕੁੜੀ ਬਣ ਗਏ ਹਨ।

ਦਸਿਆ ਜਾ ਰਿਹਾ ਹੈ ਕਿ ਜਨਮ ਤਾ ਮੁੰਡੇ ਦੇ ਰੂਪ ਵਿਚ ਹੋਇਆ ਸੀ ਪਰ ਕੁਝ ਅਜਿਹੀਆ ਚੀਜਾ ਸਨ ਜਿਨਾ ਦੇ ਕਾਰਨ ਖੁਦ ਨੂੰ ਵੀ ਪਤਾ ਲਗ ਜਾਂਦਾ ਸੀ। ਹੋਲੀ ਹੋਲੀ ਜਿਵੇ ੳੁਮਰ ਵਧ ਦੀ ਗਈ ਤਾਂ ਚੀਜਾ ਸਮਝ ਆਓਣ ਲਗ ਪਈਆਂ ਸਨ। ਹਰ ੳੁਹ ਚੀਜ ਕਰੀ ਜਿਸ ਨੂੰ ਪਾਓਣਾ ਸੀ ਤੇ ਅਜ ੳੁਹ ਪਰੋਪਰ ਕੁੜੀ ਬਣ ਗਏ ਹਨ। ਥਾਈਲੈਂਡ ਜਾ ਕੇ ਓਪਰੇਟ ਕਰਾਇਆ ਗਿਆ ਸੀ ਤੇ ਵਾਪਸ ਘਰ ਆ ਗਏ ਸਨ ਪਰਿਵਾਰ ਵਾਲਿਆ ਦੇ ਲਈ ਮੁੰਡੇ ਤੇ ਕੁੜੀ ਦੋ ਨੋ ਪਿਆਰੇ ਹੁੰਦੇ ਸਨ।

ਸਮਾਜ ਨੇ ਕੁਝ ਅਜਿਹੇ ਖਿਆਲਾਤ ਲੋਕਾ ਦੇ ਮਨਾ ਦੇ ਵਿਚ ਬਣਾਏ ਗਏ ਹਨ ਜੋ ਕਿ ਗਲਤ ਹੀ ਦੇਖਦੇ ਹਨ। ਜਿਸ ਚੀਜਾ ਦੀ ਕੁਰੈਕਸ਼ਨ ਕਰਾਓਣੀ ਸੀ। ੳੁਹ ਜਾ ਕੇ ਕਰਵਾਈ ਗਈ ਮਾ ਪਿਓ ਹੁਣ ਤਾ ਇਸ ਦੁਨੀਆ ਦੇ ਵਿਚ ਨਹੀ ਰਹੇ ਪਰ ੳੁਹਨਾ ਦੇ ਬਾਦ ਭੈਣ ਭਰਾ ਦੇ ਨਾਲ ਰਹਿ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਜਿਹੇ ਮਾਮਲਿਆ ਦੇ ਵਿਚ ਅਕਸਰ ਬੱਚੇ ਘਰ ਛਡ ਜਾਂਦੇ ਹਨ ਪਰਿਵਾਰ ਵਾਲੇ ਵੀ ਬੜਾ ਗ ਲ ਤ ਕਰਦੇ ਹਨ।

ਕਾਇਨਾਤ ਅਜ ਆਪਣੀ ਜਿੰਦਗੀ ਤੋ ਬੜਾ ਖੁਸ਼ ਹਨ ੳੁਹ ਵੀ ਨੋਰਮਲ ਲਾਈਫ ਦੀ ਤਰਾ ਨੋਰਮਲ ਜੀਅ ਰਹੇ ਹਨ। ਕਾਇਨਾਤ ਰਿਲੇਸ਼ਨ ਦੇ ਵਿਚ ਹਨ ਪਰ ਅਜੇ ਵਿਆਹ ਦੇ ਬਾਰੇ ਨਹੀ ਸੋਚਿਆ ਹੈ। ਵਿਆਹ ਦੇ ਬਾਦ ਬੱਚਾ ਹੋਵੇ ੳੁਸ ਦੇ ਲਈ ਬੌਡੀ ਅਜੇ ਤਿਆਰ ਨਹੀ ਹੈ। ਕਾਇਨਾਤ ਦਾ ਕਹਿਣਾ ਹੈ ਕਿ ੳੁਹਨਾ ਦੇ ਬੜੇ ਸ਼ੌਂਕ ਹਨ। ਕਿਹਾ ਜਾ ਰਿਹਾ ਹੈ ਕਿ ਕਦੇ ਵੀ ਕਿਸੇ ਦੇ ਬਾਰੇ ਪਰਵਾਹ ਨਹੀ ਕਰਦੇ ਲੋਕ ਬੜਾ ਕੁਝ ਬੋਲਦੇ ਹਨ ਪਰ ਹਮੇਸ਼ਾ ਖੁਦ ਦੇ ਵਿਚ ਮਸਤ ਰਹੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

1 ਲੱਖ ਡਾਲਰ ਦੇ ਕੇ ਮੈਂ ਤੇਰਾ ਸਾਰਾ ਪਰਿਵਾਰ ਮ-ਰਵਾ ਦੇਣਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.