Home / ਤਾਜਾ ਖਬਰਾ / ਪਿਤਾ ਨੇ ਆਪਣੀ ਹੀ ਜਿਉਂਦੇ ਪੁੱਤ ਨੂੰ..!

ਪਿਤਾ ਨੇ ਆਪਣੀ ਹੀ ਜਿਉਂਦੇ ਪੁੱਤ ਨੂੰ..!

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮਾਂ ਪਿਓ ਦੇ ਲਈ ਆਪਣਾ ਪੁੱਤ ਸਭ ਕੁਝ ਹੁੰਦਾ ਹੈ ਆਪਣੀ ਔਲਾਦ ਦੇ ਲਈ ਮਾਂ ਪਿਓ ਹਾਰਕ ਕੁਝ ਕਰ ਸਕਦਾ ਹੈ ਪਰ ਕੀ ਜਦੋਂ ਮਾਂ ਪਿਓ ਹੀ ਆਪਣੇ ਬੱਚਿਆਂ ਦਾ ਵੈਰੀ ਬਣ ਜਾਵੇ ਤਾਂ ਹੋ ਸਕਦਾ ਹੈ

ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਘਟਨਾ ਦੱਸਣ ਜਾ ਰਹੇ ਹਾਂ ਜਿੱਥੇ ਇੱਕ ਪਿਓ ਹੀ ਆਪਣੇ ਬੱਚੇ ਦਾ ਵੈਰੀ ਬਣ ਗਿਆ ਅਤੇ ਜੋ ਹਸ਼ਰ ਉਸ ਨੇ ਆਪਣੇ ਬੱਚੇ ਦਾ ਕੀਤਾ ਉਹ ਸੁਣ ਕੇ ਤੁਹਾਡਾ ਵੀ ਮਨ ਪਿਘਲ ਜਾਵੇਗਾ

ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਇਕ ਲੜਕਾ ਜੋ ਕਿ ਬਹੁਤ ਹੀ ਖਾਣ ਪੀਣ ਦਾ ਆਦੀ ਸੀ ਉਹ ਅਕਸਰ ਘਰ ਘੱਟ ਹੀ ਆਉਂਦਾ ਸੀ ਪਰ ਉਹ ਅਕਸਰ ਮੀਟ ਹੀ ਖਾਂਦਾ ਰਹਿੰਦਾ ਸੀ ਜੋ ਵੀ ਰੁਪਏ ਉਸ ਕੋਲ ਹੁੰਦੇ ਉਸ ਦਾ ਮੀਟ ਖਾ ਜਾਂਦਾ

ਹੁਣ ਪਰਿਵਾਰ ਗ਼ਰੀਬੀ ਵੱਲ ਜਾ ਰਿਹਾ ਸੀ ਪਰਿਵਾਰ ਕੋਲ ਕੋਈ ਇਲਾਜ ਨਹੀਂ ਸੀ ਕਿ ਉਸ ਦਾ ਮੀਟ ਛੁਡਾ ਦੇਣ ਫੇਰ ਪਰਿਵਾਰ ਵਾਲਿਆਂ ਨੇ ਇਕ ਸਕੀਮ ਸੋਚੀ ਉਨ੍ਹਾਂ ਨੇ ਉਸ ਲੜਕੇ ਦਾ ਵਿਆਹ ਕਰ ਦਿੱਤਾ ਲੜਕੇ ਦਾ ਵਿਆਹ ਹੋ ਗਿਆ ਉਸ ਦੀ ਪਤਨੀ ਤੇ ਉਸ ਕੋਲ ਇਕ ਬੱਚਾ ਵੀ ਹੋ ਗਿਆ

ਪਰ ਪਤਨੀ ਵੀ ਪਤੀ ਦੀਆਂ ਅਜਿਹੀਆਂ ਆਦਤਾਂ ਤੋਂ ਤਾਂ ਗਾ ਚੁੱਕੀ ਸੀ ਇਸ ਲਈ ਉਹ ਵੀ ਉਸ ਨੂੰ ਛੱਡ ਕੇ ਚਲੀ ਗਈ ਜਿਸ ਤੋਂ ਬਾਅਦ ਪਤੀ ਨੇ ਮੀਟ ਖਾਣਾ ਨਾ ਛੱਡਿਆ ਪਰ ਫੇਰ ਹੌਲੀ ਹੌਲੀ ਉਸ ਕੋਲੋਂ ਗ਼ਰੀਬੀ ਹੋ ਗਈ ਉਸ ਨੂੰ ਆਪਣਾ ਮੁੰਡਾ ਵੀ ਸਾਹਮਣਾ ਪੈਂਦਾ ਸੀ

ਜਿਸ ਤੋਂ ਉਹ ਤੰਗ ਆ ਚੁੱਕਾ ਸੀ ਫੇਰ ਉਹ ਇਕ ਦਿਨ ਆਪਣੇ ਹੋਸ਼ੋ ਹਵਾਸ ਖੋ ਬੈਠਾ ਉਸ ਨੇ ਇੱਕ ਦਿਨ ਅੱਕ ਕੇ ਆਪਣੇ ਮੁੰਡੇ ਦਾ ਕਤਲ ਕਰ ਦਿੱਤਾ ਅਤੇ ਉਸ ਦਾ ਮੀਟ ਬਣਾ ਲਿਆ ਤੇ ਖਾ ਲਿਆ ਇਹ ਘਟਨਾ ਤੋਂ ਬਾਅਦ ਲੋਕਾਂ ਵਿੱਚ ਬਹੁਤ ਚਰਚਾ ਹੋਈ ਇਸ ਘਟਨਾ ਦੀ ਪੁਸ਼ਟੀ ਹੇਠ ਦਿੱਤੀ ਵੀਡੀਓ ਦੇ ਵਿੱਚ ਕੀਤੀ ਗਈ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *