Home / ਤਾਜਾ ਖਬਰਾ / ਪਾਠ ਸੁਣਦਾ ਸੇਵਦਾਰ ਦੇਖਦੇ ਹੀ ਦੇਖਦੇ..!

ਪਾਠ ਸੁਣਦਾ ਸੇਵਦਾਰ ਦੇਖਦੇ ਹੀ ਦੇਖਦੇ..!

ਕਿਹਾ ਜਾਂਦਾ ਹੈ ਕਿ ਸਾਧੂ ਸੰਤਾਂ ਦੀ ਕਹੀ ਗੱਲ ਪਗਾਉਣੀ ਬਹੁਤਾ ਕੀ ਐ ਜੇ ਇਕ ਸਾਧੂ ਸੰਤਾਂ ਦੀ ਕਹੀ ਗੱਲ ਦਾ ਪਤਾ ਲਗਾ ਸਕਦੇ ਹਾਂ ਤਾਂ ਹੀ ਉਨ੍ਹਾਂ ਤੋਂ ਸੇਵਾ ਲੈਣੀ ਚਾਹੀਦੀ ਹੈ ਇਹ ਕੁਝ ਵੀ ਪਤਾ ਨਹੀਂ ਕਿ ਉਹ ਕਿਸ ਵੇਲੇ ਕੀ ਸੇਵਾ ਦੇ ਦਿਨ ਹੋ ਸਕਦਾ ਹੈ

ਕਿ ਉਨ੍ਹਾਂ ਵੱਲੋਂ ਦਿੱਤੀ ਸੇਵਾ ਪੂਰੀ ਨਾ ਹੋਵੇ ਪਰ ਜੇਕਰ ਉਨ੍ਹਾਂ ਵੱਲੋਂ ਦਿੱਤੀ ਸੇ ਬੰਨ੍ਹਵਾ ਲੈਂਦੇ ਹਾਂ ਤਾਂ ਜਨਮਾਂ ਜਨਮਾਂ ਦੇ ਵਿਚ ਸੁੱਖ ਪ੍ਰਾਪਤ ਕਰਦੇ ਹਾਂ ਅੱਜ ਅਸੀਂ ਤੁਹਾਨੂੰ ਇੱਕ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਸਬੂਤ ਅੱਜ ਵੀ ਹਾਜ਼ਰ ਹਨ

ਜਿਸ ਨੂੰ ਹਰ ਕੋਈ ਅੱਖੀਂ ਦੇਖ ਸਕਦਾ ਹੈ ਕਿ ਕਿਵੇਂ ਇਕ ਸਾਧੂ ਜੀ ਨੇ ਇਕ ਮਰੇ ਹੋਏ ਵਿਅਕਤੀ ਦੇ ਜਾਨ ਵਿੱਚ ਜਾਨ ਪਾ ਦਿੱਤੀ ਇਹ ਘਟਨਾ ਹੈ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਜੋ ਕਿ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੇ ਨਾਲ ਹੋਈ ਜੋ ਕਿ ਅੱਜ ਵੀ ਉੱਥੇ ਸੇਵਾ ਕਰ ਰਹੇ ਹਨ

ਦੱਸ ਦਈਏ ਕਿ ਪਰਮਜੀਤ ਸਿੰਘ ਦੇ ਕਹਿਣ ਅਨੁਸਾਰ ਉਹ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਕੋਲ ਗਏ ਅਤੇ ਕਿਹਾ ਕਿ ਸਾਨੂੰ ਵੀ ਕੋਈ ਸੇਵਾ ਦੇ ਦੇਵਤਾ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦਿਆਂ ਤਾਂ ਪਰਮਜੀਤ ਸਿੰਘ ਨੇ ਕਹਿ ਕੇ ਮੈਂ ਪਾਣੀ ਵਾਲੇ ਜਹਾਜ਼ ਵਿਚ ਨੌਕਰੀ ਕਰਦਾ ਹਾਂ

ਤਾਂ ਬਾਬਾ ਜੀ ਨੇ ਕਿਹਾ ਕਿ ਹੁਣ ਤੁਸੀਂ ਘਰ ਨਹੀਂ ਜਾਣਾ ਹੁਣ ਤੁਸੀਂ ਇੱਥੇ ਹੀ ਰਹਿ ਕੇ ਸੇਵਾ ਕਰਨੀ ਹੈ ਪਰਮਜੀਤ ਸਿੰਘ ਸੱਤ ਬਚਨ ਕਹਿ ਕੇ ਸੇਵਾ ਕਰਨ ਲੱਗ ਪਿਆ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *