ਪੰਜਾਬ ਸਰਕਾਰ ਦੇ ਵਲੋ ਅਜ ਇਕ ਹੋਰ ਨਵਾ ਐਲਾਨ ਕਰਿਆ ਗਿਆ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਕਿ ਖੇਤੀ ਕਰਦੇ ਹਨ ਜਿਨਾ ਦੀਆ ਫਸਲਾ ਬਰਬਾਦ ਹੋ ਚੁਕੀਆ ਸਨ ਤਾ ੳੁਹਨਾ ਦੀਆ ਫਸਲਾ ਦੇ ਮੁਆਵਜੇ ਦੇਣ ਦੇ ਬਾਰੇ ਅਜ ਦੀ ਇਸ ਸਕੀਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰਾ ਦੇ ਨਾਲ ਤੁਸੀ ਸਰਕਾਰ ਦੇ ਵਲੋ ਦਿੱਤਾ ਜਾਣ ਵਾਲਾ ਮੁਆਵਜਾ 12000 ਕਿਵੇ ਪਰਾਪਤ ਕਰ ਸਕਦੇ ਓ ।
ਕਿਹਾ ਜਾ ਰਿਹਾ ਹੈ ਕਿ ਇਸ ਦੇ ਫਾਰਮ ਦੇ ਭਰਨ ਵੇਲੇ ਤੁਸੀ ਨੇ ਸਭ ਤੋ ਪਹਿਲਾ ਆਪਣਾ ਨਾਮ ਨਾਲ ਹੀ ਪਿਤਾ ਜੀ ਦਾ ਨਾਮ ਭਰ ਦੇਣਾ ਹੈ। ਤੁਸੀ ਨੇ ਆਪਣਾ ਪਿੰਡ ਦਾ ਨਾਮ, ਤਹਿਸੀਲ, ਜਿਲਾ ਆਦਿ ਸਭ ਕੁਝ ਤੁਸੀ ਨੇ ਭਰ ਦੇਣਾ। ਤੁਸੀ ਨੇ ਇਸ ਫਾਰਮ ਨੂੰ ਜਮੀਨ ਦੇ ਮਾਲਕ ਦੇ ਹੀ ਭਰ ਸਕਦੇ ਹਨ। ਜਿੰਨਾ ਦੀਆ ਫਸਲਾ ਬਰਬਾਦ ਹੋ ਗਈਆ ਸਨ ਤਾ ਤੁਸੀ ਨੇ ਨਰਮੇ ਦੀ ਫਸਲ ਜਿਸ ਜਿੰਨੀ ਜਮੀਨ ਤੇ ਲਾਈ ਸੀ ੳੁਸ ਦੇ ਬਾਰੇ ਭਰ ਦੇਣਾ ਹੈ। ਕਿਹਾ ਜਾ ਰਿਹਾ ਹੈ
ਕਿ ਇਸ ਦੇ ਬਾਦ ਖੇਵਟ ਨੰਬਰ , ਖਸਰਾ ਨੰਬਰ, ਕੁੱਲ ਰਕਬਾ ਕਿੰਨਾ ਹੈ ੳੁਸ ਦੇ ਬਾਰੇ ਸਾਰੀ ਜਾਣਕਾਰੀ ਭਰ ਦੇਣੀ ਹੈ। ਈਸ ਫਾਰਮ ਦੇ ਭਰਨ ਵੇਲੇ ਤੁਸੀ ਪੜ ਸਕਦੇ ਓ ਕਿ ਲਿਖਿਆ ਹੋਵੇਗਾ ਕਿ ਗੁਲਾਬੀ ਸੁੰਡੀ ਪੈ ਜਾਣ ਕਰਕੇ ਨਰਮੇ ਦੀ ਫਸਲ ਬਰਬਾਦ ਹੋ ਗਈ। ਪੰਜਾਬ ਸਰਕਾਰ ਦੇ ਵਲੋ ਇਸ ਫਸਲ ਦੇ ਲਈ ਮੁਆਵਜਾ ਦੇਣ ਦੇ ਲਈ ਫਾਰਮ ਭਰਿਆ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਖਾਤਾ ਧਾਰਕ ਦਾ ਨਾਮ , ਬੈਂਕ ਦਾ ਨਾਮ, ਬਰਾਂਚ ਦਾ ਨਾਮ, ਖਾਤਾ ਨੰਬਰ , ਆਈ ਐਫ ਸੀ ਕੋਡ ਭਰ ਦੇਣਾ ਹੈ
ਇਹਨਾ ਕੰਮ ਕਰਨ ਦੇ ਬਾਦ ਤੁਸੀਂ ਨੇ ਖੇਵਟ ਨੰਬਰ ਦੀ ਫੋਟੋ ਕਾਪੀ ਲਗਾ ਦੇਣੀ ਹੈ। ਆਪਣੇ ਅਧਾਰ ਕਾਰਡ ਦੀ ਕਾਪੀ ਲਾ ਦੇਣੀ ਸੀ ਤੁਸੀ ਨੇ ਆਪਣੇ ਦਸਤਾਖਤ ਕਰ ਦੇਣੇ ਹਨ ਇਸ ਫਾਰਮ ਨੂੰ ਤੁਸੀਂ ਨੇ ਨੇੜੇ ਦੇ ਫਸਲ ਵਿਭਾਗ ਕੇਂਦਰ ਵਿਚ ਫਾਰਮ ਜਮਾ ਕਰਵਾ ਦੇਣਾ ਹੈ ।ਮੁਆਵਜਾ ਤੁਹਾਡੇ ਬੈਂਕ ਖਾਤਿਆ ਦੇ ਵਿਚ ਸਰਕਾਰ ਦੁਆਰਾ ਪਾਇਆ ਜਾਵੇਗਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ