Home / ਤਾਜਾ ਖਬਰਾ / ਦੇਖੋ ਸ਼ਰਾ-ਬ ਦੇ ਨ-ਸ਼ੇ ਦੇ ਵਿਚ ਕੁੜੀ ਨੇ..!

ਦੇਖੋ ਸ਼ਰਾ-ਬ ਦੇ ਨ-ਸ਼ੇ ਦੇ ਵਿਚ ਕੁੜੀ ਨੇ..!

ਦੋਸਤੋ ਅਕਸਰ ਤੁਸੀਂ ਅਜਿਹੀਆਂ ਵੀਡੀਓ ਦੇਖੇ ਹੋਣਗੇ ਜਿਸ ਵਿੱਚ ਸ਼ਰਾ ਬ ਦੇ ਨਾਲ ਰੱਜੇ ਵਿਅਕਤੀ ਅਜੀਬੋ ਗ਼ਰੀਬ ਹਰਕਤਾਂ ਕਰਦੇ ਹਨ ਉਨ੍ਹਾਂ ਦੀਆਂ ਹਰ ਕਤਾਂ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੇ ਹਨ ਅਤੇ ਫਿਰ ਦੁਨੀਆਂ ਦੇ ਵਿਚ ਵਾਇਰਲ ਹੁੰਦੀਆਂ ਹਨ

ਪਰ ਜੋ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਬਿਲਕੁਲ ਹੀ ਵੱਖਰਾ ਹੈ ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਵੱਖ ਵੱਖ ਦੇਸ਼ਾਂ ਦੀਆਂ ਉਹ ਔਰਤਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸ਼ਰਾ ਬ ਦੇ ਨ ਸ਼ੇ ਵਿਚ ਕੁਝ ਅਜਿਹਾ ਕਰ ਦਿੱਤਾ ਕਿ ਉਹ ਚਰਚਾ ਵਿਚ ਆ ਗਈਆਂ

ਉਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ ਜੋ ਕਿ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਾਂ ਪਹਿਲੀ ਵੀਡੀਓ ਦੇਖੋ ਇਸ ਵਿੱਚ ਇੱਕ ਔਰਤ ਅਮਰੀਕਾ ਦੇ ਇੱਕ ਵੱਡੇ ਹਾਈਵੇ ਤੇ ਆਪਣੀ ਗੱਡੀ ਸੜਕ ਵਿਚਾਲੇ ਹੀ ਰੋਕ ਲੈਂਦੀ ਹੈ

ਅਤੇ ਫੇਰ ਉੱਥੇ ਪਿ ਸ਼ਾਬ ਕਰਨ ਲੱਗ ਜਾਂਦੀ ਹੈ ਇਸ ਤੋਂ ਬਾਅਦ ਉਹ ਦੁਬਾਰਾ ਗੱਡੀ ਵਿੱਚ ਬੈਠ ਜਾਂਦੀ ਹੈ ਪਰ ਉੱਥੇ ਮੌਜੂਦ ਪੁਲਸ ਅਧਿਕਾਰੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਔਰਤ ਕੁਝ ਵੀ ਨਹੀਂ ਸੁਣਦੀ ਪਰ ਬਾਅਦ ਵਿਚ ਪੁਲਸ ਨੂੰ ਗਿ੍ਫ਼ ਤਾਰ ਕਰ ਲੈਂਦੀ ਹੈ

ਇਸੇ ਤਰ੍ਹਾਂ ਹੀ ਇੱਕ ਹੋਰ ਵੀਡੀਓ ਵਿਚ ਇਕ ਕਾਰ ਤੇ ਸ਼ਰਾ ਬ ਦੇ ਨ ਸ਼ੇ ਵਿੱਚ ਕਿਸ਼ਤੀ ਵਿੱਚ ਬੈਠੀ ਹੁੰਦੀ ਹੈ ਤਾਂ ਜਦੋਂ ਉਹ ਉਤਰਨ ਲੱਗਦੀ ਹੈ ਤਾਂ ਉਹ ਸਾਂਭ ਨਹੀਂ ਸਕਦੀਆਂ ਅਤੇ ਪਾਣੀ ਵਿਚ ਡਿੱਗ ਜਾਂਦੀ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *