Home / ਤਾਜਾ ਖਬਰਾ / ਹੋਇਆ ਵੱਡਾ ਐਲਾਨ ਕੈਨੇਡਾ ਦੀ ਧਰਤੀ ਤੇ

ਹੋਇਆ ਵੱਡਾ ਐਲਾਨ ਕੈਨੇਡਾ ਦੀ ਧਰਤੀ ਤੇ

ਜਿਵੇਂ ਕਿ ਅਸੀਂ ਸਾਰੇ ਜਾਂਦੇ ਹੀ ਹਾਂ ਕਿ ਪੰਜਾਬੀਆਂ ਦਾ ਇਕੋ ਹੀ ਸੁਪਨਾ ਹੈ ਕੈਨੇਡਾ ਜਾਣਾ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿਥੇ ਪੰਜਾਬੀਆਂ ਦਾ ਬਹੁਤ ਹੀ ਜਿਆਦਾ ਭਾਈਵਾਲ ਰਹਿੰਦਾ ਹੈ ਕਨੇਡਾ ਦੇ ਵਿੱਚ ਬਜ਼ੁਰਗ ਜਿਆਦਾ ਹੋਣ ਕਰਕੇ ਉਹ ਬਹੁਤ ਸਾਰੇ ਨੌਜਵਾਨਾਂ ਨੂੰ ਪੱਕੇ ਕਰ ਰਹੇ ਹਨ ਕੈਨੇਡਾ ਸਰਕਾਰ ਦੇ ਵਲੋਂ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ

ਕੈਨੇਡਾ ਦੇ ਵਲੋਂ ਹੁਣ ਵੱਡੇ ਪੱਧਰ ਦੇ ਉਤੇ PR ਵੰਡੀ ਜਾ ਰਹੀ ਹੈ ਕੈਨੇਡਾ ਦੇ ਵਿਚ ਸਾਲ 2021 ਤੋਂ 2023 ਤੱਕ 4 ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡਾ ਆਉਣ ਦੇ ਉਤੇ 1 ਲੱਖ 80 ਹਜ਼ਾਰ ਨੂੰ ਕੈਨੇਡਾ ਦੇ ਵਿਚ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ ਤੇ ਜੇਕਰ ਤੁਹਾਡੇ ਕੋਈ ਪੱਕੇ ਰਿਸ਼ਤੇਦਾਰ ਹਨ ਤਾਂ ਤਹਾਨੂੰ ਉਸਦੇ 50 ਨੰਬਰ ਵੀ ਮਿਲਣਗੇ ਕੈਨੇਡਾ ਸਰਕਾਰ ਦੇ ਵਲੋਂ ਆਪਣੇ ਇੰਮੀਗ੍ਰੇਸ਼ਨ ਇਤਿਹਾਸ ਦੇ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਇੱਕੋ ਵਾਰ ਵਿਚ 27332 ਕੇਸਾਂ ਨੂੰ ਸੱਦਾ ਪੱਤਰ ਦਿੱਤਾ ਗਿਆ।

ਦੱਸ ਦਈਏ, ਕਿ ਭਾਵ ਉਹ ਆਪਣੀ ਪੀ.ਆਰ. ਪਾ ਸਕਦੇ ਹਨ ਤੇ ਉਨ੍ਹਾਂ ਲਈ ਜੋ ਸਕੋਰ ਦਿੱਤਾ ਗਿਆ, ਉਹ ਹੀ ਹੈਰਾਨ ਕਰਨ ਵਾਲਾ ਹੈ |ਕੈਨੇਡਾ ਦੇ ਇੰਮੀਗ੍ਰੇਸ਼ਨ ਦੇ ਵਲੋਂ ਪਹਿਲੀ ਵਾਰ ਕੇਵਲ 75 ਦੇ ਸਕੋਰ ਦੇ ਉਮੀਦਵਾਰਾਂ ਨੂੰ ਕੈਨੇਡਾ ਦੀ ਪੀ.ਆਰ. ਪਾਉਣ ਦਾ ਮੌਕਾ ਦਿੱਤਾ ਹੈ। ਜਿਸ ਦੇ ਨਾਲ ਸਾਰੇ ਪਾਸੇ ਖ਼ੁਸ਼ੀ ਹੈ, ਕਿਉਂਕਿ ਪਹਿਲਾਂ ਇਹ ਸਕੋਰ ਕਾਫ਼ੀ ਉੱਚਾ ਹੁੰਦਾ ਸੀ,

ਜਿਸ ਦੇ ਅੰਕਾਂ ਨੂੰ ਪੂਰਾ ਕਰਨ ਲਈ 1 ਸਾਲ ਤੋਂ 2 ਸਾਲ ਲੱਗ ਜਾਂਦੇ ਸਨ |ਇੱਥੇ ਇਹ ਵੀ ਜ਼ਿਕਰ-ਯੋਗ ਹੈ, ਜਿਸ ਵਿਦਿਆਰਥੀ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਰਿਸ਼ਤੇ ਵਿਚ ਭੈਣ-ਭਰਾ ਜਾਂ ਮਾਂ-ਬਾਪ ਪੱਕੇ ਹਨ, ਉਨ੍ਹਾਂ ਨੂੰ ਇਨ੍ਹਾਂ ਰਿਸ਼ਤਿਆਂ ਦੇ ਕਰੀਬ 50 ਨੰਬਰ ਮਿਲ ਜਾਣਗੇ ਤੇ ਬਾਕੀ ਅੰਕਾਂ ਦਾ ਕੰਮ ਸਰਲ ਹੋਵੇਗਾ, ਜਿਸ ਦੇ ਨਾਲ ਉਨ੍ਹਾਂ ਲਈ ਕੈਨੇਡਾ ਦੀ ਪੀ.ਆਰ. ਲਈ ਲੰਮਾਂ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ। ਦੱਸ ਦਈਏ ਕਿ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ ਕੈਨੇਡਾ ਸਰਕਾਰ ਆਪਣੀ ਇੰਮੀਗ੍ਰੇਸ਼ਨ ਦਾ ਟੀਚਾ ਪੂਰਾ ਨਹੀਂ ਸਕੀ ਸੀ,

ਜਿਸ ਨੂੰ ਲੈ ਕੇ ਇਸ ਵਾਰ ਸਰਕਾਰ ਕਾਫ਼ੀ ਚਿੰਤਤ ਨਜ਼ਰ ਆ ਰਹੀ ਹੈ | ਜ਼ਿਕਰ-ਯੋਗ ਹੈ ਕਿ ਜਿਨ੍ਹਾਂ ਬੱਚਿਆਂ ਦੀ ਇਕ ਸਾਲ ਦੀ ਪੜ੍ਹਾਈ ਪੂਰੀ ਹੋ ਗਈ ਹੈ ਤੇ ਜਿਨ੍ਹਾਂ ਉਮੀਦਵਾਰਾਂ ਦੇ ਪੀ.ਆਰ ਪਾਉਣ ਲਈ ਅੰਕ ਘੱਟ ਸਨ, ਉਨ੍ਹਾਂ ਨੂੰ ਵੀ ਪੀ.ਆਰ. ਪਾਉਣ ਦਾ ਮੌਕਾ ਦਿੱਤਾ ਗਿਆ ਹੈ |ਕੈਨੇਡਾ ਦੇ ਵਿਚ ਸਾਲ 2021 ਤੋਂ 2023 ਤੱਕ 4 ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡਾ ਆਉਣ ਦੇ ਉਤੇ 1 ਲੱਖ ਅੱਸੀ 80 ਨੂੰ ਕੈਨੇਡਾ ਵਿਚ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ।

ਇੰਮੀਗ੍ਰੇਸ਼ਨ ਨੇ ਦੱਸਿਆ ਕਿ ਜੋ ਵੀ ਕੈਨੇਡਾ ਆਉਣ ਵਾਲੇ ਉਮੀਦਵਾਰ ਹਨ, ਉਨ੍ਹਾਂ ਨੂੰ 3 ਟਰੇਡਾਂ ਦੇ ਆਧਾਰ ‘ਦੇ ਉਤੇ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ। ਫੈਲਡਰੋ ਸਕਿੱਲਡ ਵਰਕਰ ਪ੍ਰੋਗਰਾਮ, ਫੈਲਡਰੋ ਸਕਿਲ ਟਰੀਟ, ਕੈਨੇਡਾ ਐਕਸ-ਪ੍ਰੈਸ ਪ੍ਰੋਗਰਾਮ ਹਨ। ਦੱਸਣਯੋਗ ਹੈ ਕਿ ਕੈਨੇਡਾ ਹੁਣ ਆਉਣ ਵਾਲੇ ਸਮੇਂ ਦੇ ਵਿਚ ਦੇਸ਼ ਦੀ ਨਾਗਰਿਕਤਾ ਨੂੰ ਹੋਰ ਵਧਾਉਣ ਦੇ ਵਿਚ ਗੌਰ ਨਾਲ ਦੇਖੇਗਾ । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *