Home / ਤਾਜਾ ਖਬਰਾ / ਪੰਜਾਬੀ ਟਰੱਕ ਡਰਾਈਵਰ ਸਦਾਰ ਹੋਇਆ ਗਰਮ..!

ਪੰਜਾਬੀ ਟਰੱਕ ਡਰਾਈਵਰ ਸਦਾਰ ਹੋਇਆ ਗਰਮ..!

ਦੋਸਤੋ ਅਕਸਰ ਪੰਜਾਬੀ ਟਰੱਕ ਡਰਾਈਵਰ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਦੇ ਵਿੱਚ ਆਪਣੇ ਟਰੱਕ ਲੈ ਕੇ ਜਾਂਦੇ ਹਨ ਪਰ ਉੱਥੇ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲ ਆਉਦੀ ਹਨ ਕਿਉਂਕਿ ਦੇਸ਼ ਦੇ ਲੋਕ ਪੰਜਾਬੀਆਂ ਦੇ ਨਾਲ ਖਾਰ ਖਾਂਦੇ ਹਨ

ਅਕਸਰ ਹੀ ਆਪਾਂ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਵੀਡਿਓ ਦੇਖਦੇ ਰਹਿੰਦੇ ਹਾਂ ਜਿਸ ਵਿੱਚ ਉਹ ਲੋਕਾਂ ਦੇ ਨਾਲ ਲ ੜ ਰਹੇ ਹੁੰਦੇ ਹਨ ਕਿਉਂਕਿ ਇਹ ਲੋਕ ਚੁੱਪ ਵੱਟਣ ਵਾਲੇ ਨਹੀਂ ਪੰਜਾਬੀ ਅਕਸਰ ਆਪਣੇ ਹੱਕਾਂ ਦੇ ਲਈ ਅੜ ਜਾਂਦੇ ਹਨ

ਅਜਿਹੀ ਹੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਰਦਾਰ ਟਰੱਕ ਡਰਾਇਵਰ ਪੁਲਿਸ ਵਾਲਿਆਂ ਨਾਲ ਲ ੜ ਰਿਹਾ ਹੈ ਅਸਲ ਦੇ ਵਿਚ ਪੁਲਿਸ ਵਾਲਿਆਂ ਨੇ ਟਰੱਕ ਡਰਾਈਵਰ ਦਾ ਸ਼ੀਸ਼ਾ ਭੰਨ ਦਿੱਤਾ

ਟਰੱਕ ਡਰਾਈਵਰ ਤੋਂ ਬਾਅਦ ਗੁੱਸੇ ਵਿੱਚ ਆ ਗਿਆ ਉਸ ਨੇ ਕਿਹਾ ਕਿ ਮੈਂ ਕੋਈ ਭੀਖ ਮੰਗ ਕੇ ਨਹੀਂ ਆਪਣੇ ਜ਼ਿੰਦਗੀ ਲਗਾ ਰਿਹਾ ਹੈ ਮੈਂ ਦਿਨ ਰਾਤ ਮਿਹਨਤ ਮਜ਼ਦੂਰੀ ਕਰਦਾ ਹਾਂ ਇਸ ਲਈ ਦਿੱਤਾ ਹਨ ਕੋਈ ਹੱਕ ਨਹੀਂ ਕਿ ਮੇਰੇ ਟਰੱਕ ਦਾ ਸ਼ੀਸ਼ਾ ਬਣਨ

ਉਸ ਨੇ ਕਿਹਾ ਕਿ ਮੈਨੂੰ ਇਸ ਦੀ ਰਕਮ ਦਿੱਤੀ ਜਾਵੇ ਨਹੀਂ ਇਸ ਤੋਂ ਬਾਅਦ ਬਹੁਤ ਬੁਰਾ ਹੋਵੇਗਾ ਉਹ ਬਹੁਤੇ ਚਿਹਰੇ ਸਥਿਤ ਰਾਹੀਂ ਕਰਦਾ ਰਿਹਾ ਇਸ ਸਭ ਦੀ ਵੀਡੀਓ ਕਿਸੇ ਵਿਅਕਤੀ ਨੇ ਬਣਾ ਲਈ ਸੋਸ਼ਲ ਮੀਡੀਆ ਤੇ ਲੋਕ ਟਰੱਕ ਡਰਾਇਵਰ ਦੇ ਹੱਕ ਵਿਚ ਉਤਰ ਆਏ ਹਨ

ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਆਪਣਾ ਕੰਮ ਕਰ ਰਿਹਾ ਹੈ ਪੁਲਸ ਜਾਣ ਬੁੱਝ ਕੇ ਉਨ੍ਹਾਂ ਨੂੰ ਤੰਗ ਕਰਦੀ ਹੈ ਤੁਸੀਂ ਵੀ ਇਹ ਵੀਡਿਓ ਜ਼ਰੂਰ ਦੇ ਖੁਸ਼ ਦਾ ਲਿੰਕ ਹੇਠ ਦਿੱਤਾ ਹੋਇਆ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *