ਅਜ ਦੀ ਵੱਡੀ ਖਬਰ ਆ ਰਹੀ ਹੈ ਜਿਹੜੀ ਕਿ ਪੰਜਾਬੀਆ ਦੇ ਨਾਲ ਜੁੜੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਵੇ ਬਣੇ ਸੀਐਮ ਭਗਵੰਤ ਮਾਨ ਜੀ ਦੇ ਵਲੋ ਬਿਜਲੀ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਹੁਣ ਬਿਜਲੀ ਮੁਫਤ ਕਰ ਦਿੱਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਜਿਨਾ ਦੇ ਬਿਜਲੀ ਦੇ ਬਿੱਲ ਪੈਡਿੰਗ ਪਏ ਹਨ।
ੳੁਹਨਾ ਦੀ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੇੈ। ਦ ਸਿਆ ਜਾ ਰਿਹਾ ਹੈ ਕੇਜਰੀਵਾਲ ਸਰਕਾਰ ਨੇ ਚੋਣਾ ਤੋ ਪਹਿਲਾ ਕਿਹਾ ਸੀ ਕਿ ਬਿਜਲੀ ਮੁਫਤ ਕੀਤੀ ਜਾਵੇਗੀ ਜੋ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿਚ ਬਣ ਗਈ ਹੈ ਤਾਂ ਬਿਜਲੀ ਨੂੰ ਲੈ ਕੇ ਈਕ ਵੱਡਾ ਫੈਸਲਾ ਲਿਆ ਗਿਆ। ਦਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ।
ਲੋਕਾ ਨੂੰ ਦਿੱਤੀ ਜਾਣ ਵਾਲੀ ਪਹਿਲੀ ਗਾਰੰਟੀ ਜਿਹੜੀ ਸੀ ੳੁਹ ਹੁਣ ਪੂਰੀ ਕਰ ਦਿੱਤੀ ਗਈ ਹੈ। ਜਿਨਾ ਦੇ ਬਿੱਲ ਪੁਰਾਣੇ ਖੜੇ ਹਨ ਤਾ ੳੁਹਨਾ ਦੇ ਵਿਚੋ 300 ਯੁਨਿਟ ਬਿਜਲੀ ਘਟਾ ਕੇ ਹੀ ਬਿੱਲ ਆਵੇਗਾ ਤੇ ੳੁਹੀ ਭਰਨਾ ਹੋ ਵੇਗਾ ਭਗਵੰਤ ਮਾਨ ਨੇ ਕਿਹਾ ਸੀ 1 ਮਹੀਨੇ ਦੇ ਅੰਦਰ ਅੰਦਰ ਬਦਲਾਅ ਲਿਆਂਦਾ ਜਾਵੇਗਾ ਜੋ ਕਿ ਹੁਣ ਕਰਿਆ ਵੀ ਜਾ ਰਿਹਾ ਹੈ 1 ਅਪਰੈਲ ਤੋਂ ਇਹ 300 ਯੂਨਿਟ ਬਿਜਲੀ ਮਾਫ ਕਰ ਦਿੱਤੀ ਜਾਵੇਗੀ।
ਦਸਿਆ ਜਾ ਰਿਹਾ ਹੈ ਕਿ ਨਵੇ ਬਣੇ ਸੀਐਮ ਭਗਵੰਤ ਮਾਨ ਜੀ ਦੇ ਵਲੋ ਸਕੂਲਾ, ਕਾਲਜਾ, ਹਸਪਤਾਲਾ, ਸਰਕਾਰੀ ਦਫਤਰਾ ਦੇ ਮਾਮਲੇ ਦੇ ਵਿਚ ਵਧ ਚੜ ਕੇ ਕੰਮ ਕਰਿਆ ਜਾ ਰਿਹਾ ਹੈ। ਬਦਲਾਅ ਨੂੰ ਦੇਖ ਕੇ ਲੋਕ ਵੀ ਬੜੇ ਖੁਸ਼ ਹਨ। ਬਿਜਲੀ ਦੇ ਬਿੱਲ ਪਹਿਲਾ ਬੜੇ ਆਓਂਦੇ ਸਨ ਪਰ ਹੁਣ ਨਹੀ ਆਇਆ ਕਰਨ ਗਏ ਇਕ ਤੋ ਇਕ ਐਲਾਨ ਨਵੀ ਸਰਕਾਰ ਦੇ ਵਲੋ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਚ ਕੁਝ ਅਜਿਹਾ ਬਣਾਇਆ ਜਾਵੇਗਾ ਕਿ ਲੋਕ ਬਾਹਰੋਂ ਆ ਕੇ ਦੇਖ ਕੇ ਜਾਇਆ ਕਰਨ ਗਏ ਤੇ ਫੋਟੋਆਂ ਖਿਚਾ ਕੇ ਜਾਇਆ ਕਰਨ ਗਏ ਇਹ ਇਕ ਨਵਾ ਬਦਲਾਅ ਲਿਆਂਦਾ ਜਾਵੇਗਾ ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ