Home / ਤਾਜਾ ਖਬਰਾ / ਆਹ ਵੇਖਲੋ ਇਹਨਾਂ ਦਾ ਹਾਲ..!

ਆਹ ਵੇਖਲੋ ਇਹਨਾਂ ਦਾ ਹਾਲ..!

ਦੋਸਤੋ ਸ਼ੋਸ਼ਲ ਮੀਡੀਆ ‘ਤੇ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅਕਸਰ ਸ਼ੋਸ਼ਲ ਮੀਡੀਆ ‘ਤੇ ਪੁਲਿਸ ਕਰਮੀਆਂ ਦੀਆਂ ਕਈ ਅਜਿਹੀਆਂ ਵਾਇਰਲ ਵੀਡੀਓ ਹੁੰਦੀਆਂ ਹਨ ਕਿ ਜਿਸ ਦੇ ਵਿਚ ਪੁਲਿਸ ਦਾ ਮਾੜਾ ਅਕਸ ਦਿਖਾਇਆ ਜਾਂਦਾ ਹੈ

ਸ਼ੋਸ਼ਲ ਮੀਡੀਆ ‘ਤੇ ਇੱਕ ਅਜਿਹਾ ਟ੍ਰੈਂਡ ਚੱਲ ਰਿਹਾ ਹੈ ਕਿ ਪੁਲਿਸ ਵਾਲੇ ਕਦੇ ਚੰਗਾ ਕੰਮ ਕਰ ਹੀ ਨਹੀਂ ਕਰ ਸਕਦੇ ਜਾਂ ਲੋਕਾਂ ਉਨ੍ਹਾਂ ਦੇ ਚੰਗੇ ਕੰਮਾਂ ਨੂੰ ਕਦੇ ਸਰਾਉਂਦੇ ਨਹੀਂ

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਵੀ ਪੁਲਿਸ ਦੀ ਤਾਰੀਫ਼ ਕਰੋਗੇ। ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ।

ਇਸ ਵਿਚ ਇੱਕ ਪੁਲਿਸ ਕਰਮੀ ਨੂੰ ਇੱਕ ਫੇਕ ਕਾਲ ਆਉਂਦੀ ਹੈ। ਕਾਲ ਵਾਲੇ ਨੂੰ ਨਹੀਂ ਪਤਾ ਕਿ ਅੱਗੇ ਜਿਸ ਨਾਲ ਉਹ ਗੱਲ ਕਰ ਰਿਹਾ ਹੈ, ਉਹ ਪੁਲਿਸ ਵਾਲਾ ਹੀ ਹੈ।

ਉਹ ਲਗਾਤਾਰ ਪੁਲਿਸ ਵਾਲਿਆਂ ਦੇ ਨਾਲ ਫੇਕ ਗੱਲਾਂ ਕਰ ਰਿਹਾ ਹੈ। ਉਹ ਪੁਲਿਸ ਵਾਲਿਆਂ ਨੂੰ ਕਿਹ ਰਿਹਾ ਹੈ ਕਿ ਤੁਹਾਡੀ ਲਾਟਰੀ ਲੱਗ ਗਈ ਹੈ, ਤੁਸੀਂ ਇੱਕ ਕਰੋੜ ਜਿੱਤ ਗਏ ਹੋ

ਇਸ ਲਾਟਰੀ ਨੂੰ ਲੈਣ ਦੇ ਲਈ ਤੁਸੀਂ ਇਸ ਨੰਬਰ ‘ਤੇ ਆਇਆ ਮੈਸਜ ਸਾਨੂੰ ਦੱਸ ਦਿਓ ਇਸ ਤੋਂ ਬਾਅਦ ਤੁਹਾਨੂੰ ਇਹ ਲਾਟਰੀ ਮਿਲ ਜਾਏਗੀ। ਪਰ ਪੁਲਿਸ ਵਾਲਾ ਇਹ ਸਭ ਸਮਝ ਗਿਆ ਸੀ ਉਸ ਨੇ ਕਰਾਰੇ ਜਵਾਬ ਦਿੱਤੇ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *