Home / ਤਾਜਾ ਖਬਰਾ / ਦੁਬਈ ਦੇ ਵਿਚ ਕੁੜੀ ਨਾਲ ਹੋਇਆ ਕੁੱਝ ਅਜਿਹਾ..!

ਦੁਬਈ ਦੇ ਵਿਚ ਕੁੜੀ ਨਾਲ ਹੋਇਆ ਕੁੱਝ ਅਜਿਹਾ..!

ਦੋਸਤੋ ਅੱਜਕੱਲ੍ਹ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦੀ ਲਾਲਸਾ ਵਧਦੀ ਜਾ ਰਹੀ ਹੈ ਹਰ ਕੋਈ ਨੌਜਵਾਨ ਚਾਹੁੰਦਾ ਹੈ ਕਿ ਉਹ ਬਾਹਰ ਚਲਾ ਜਾਵੇ ਇਸ ਹੋੜ ਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਹੈ

ਆਪਾਂ ਅਕਸਰ ਏਜੰਟਾਂ ਦੇ ਵਲੋਂ ਕੀਤੇ ਜਾਂਦੇ ਧੋਖੇ ਦੀਆਂ ਖ਼ਬਰਾਂ ਪੜ੍ਹਦੇ ਰਹਿੰਦੇ ਹਾਂ ਪਰ ਜੋ ਘਟਨਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਘਟਨਾ ਤੋਂ ਬਾਅਦ ਤੁਸੀਂ ਕਦੇ ਵੀ ਕਿਸੇ ਹੋਰ ਢੰਗ ਦੇ ਨਾਲ ਬਾਹਰ ਜਾਣ ਦੀ ਗਲਤੀ ਨਹੀਂ ਕਰੋਗੇ

ਹਰ ਕੋਈ ਵਿਅਕਤੀ ਬਾਹਰ ਜਾਣਾ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਬਾਹਰ ਜਾ ਕੇ ਉਹ ਆਪਣੀ ਲਾਈਫ ਸੈਟ ਕਰ ਲਵੇ ਇਹ ਅੱਜਕੱਲ੍ਹ ਹਰ ਨੌਜਵਾਨ ਦੀ ਇੱਛਾ ਹੈ

ਪਰ ਦੋਸਤੋ ਨੌਜਵਾਨ ਸ਼ਾਹ ਦੇ ਚੱਕਰ ਵਿੱਚ ਹੋਰ ਕੁਝ ਵੀ ਨਹੀਂ ਸੋਚਦੇ ਉਹ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤਕ ਚਲੇ ਜਾਂਦੇ ਹਨ ਆਪਣੇ ਗ਼ਰੀਬ ਪਰਿਵਾਰਾਂ ਤੋਂ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਪਰ ਉੱਥੇ ਵੀ ਉਹ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ

ਅਜਿਹਾ ਹੀ ਇੱਕ ਕੁੜੀ ਦੇ ਨਾਲ ਹੋਇਆ ਉਹ ਬਹੁਤ ਹੀ ਜ਼ਿਆਦਾ ਬਾਹਰ ਜਾਣ ਲਈ ਉਤਾਵਲੀ ਸੀ ਪਰ ਉਸ ਨਾਲ ਜੋ ਹੋਇਆ ਤੁਹਾਨੂੰ ਵੀ ਡਰਾ ਦੇਵੇਗਾ

ਇਸ ਕੁੜੀ ਦੀ ਪੂਰੀ ਕਹਾਣੀ ਜਾਣਨ ਦੇ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋੇ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *