Home / ਤਾਜਾ ਖਬਰਾ / ਜਦੋਂ ਆਈ ਬਿਊਟੀ ਪਾਰਲਰ ਵਾਲੀ ਦੀ ਕਾਲ..!

ਜਦੋਂ ਆਈ ਬਿਊਟੀ ਪਾਰਲਰ ਵਾਲੀ ਦੀ ਕਾਲ..!

ਦੋਸਤੋ ਤੁਸੀਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਨਾਮ ਸੁਣਿਆ ਹੀ ਹੋਵੇਗਾ ਰਣਜੀਤ ਸਿੰਘ ਐਕਸਰੇ ਚਾਚਾ ਦੇ ਵਿੱਚ ਰਹਿੰਦੇ ਹਨ ਕਦੇ ਉਹ ਆਪਣੇ ਦੀਵਾਨ ਦੇ ਵਿੱਚ ਕਹੀਆਂ ਗੱਲਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ ਕਦੇ ਕਿਸੇ ਉੱਪਰ ਤੰਜ ਕੱਸਣ ਕਰਕੇ

ਹੁਣ ਇੱਕ ਹੋਰ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪਾਰਲਰ ਵਾਲੀ ਔਰਤ ਢਾਈ ਸਾਲ ਦੇ ਨਾਲ ਗੱਲ ਕਰਦੀ ਹੈ ਇਹ ਵੀਡੀਓ ਲੋਕਾਂ ਦੇ ਵਿਚ ਕਾਫੀ ਵਾਇਰਲ ਹੋਈ ਇਸ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ

ਤੁਸੀਂ ਇਸ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਇਸ ਅੌਰਤ ਨੇ ਇਕ ਮਜ਼ਾਕ ਦੇ ਤੌਰ ਤੇ ਭਾਈ ਸਾਹਿਬ ਨੂੰ ਫੋਨ ਲਗਾਇਆ ਸੀ ਇਸ ਤੋਂ ਪਹਿਲਾਂ ਦੀ ਗੱਲ ਸਮਝਣ ਵਾਲੀ ਹੈ

ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਇੱਕ ਗੋਲ ਗੱਪੇ ਵਾਲੇ ਦੇ ਗੋਲ ਗੱਪੇ ਖਾ ਕੇ ਵੀਡੀਓ ਪਾਈ ਸੀ ਲੋਕਾਂ ਨੇ ਸਮਝਿਆ ਕਿ ਭਾਈ ਸਾਹਿਬ ਪੇਡ ਪ੍ਰਮੋਸ਼ਨ ਕਰਨ ਲੱਗ ਪਏ ਹਨ ਇਸ ਲਈ ਉਨ੍ਹਾਂ ਨੇ ਲੋਕਾਂ ਨੇ ਰਣਜੀਤ ਸਿੰਘ ਨੂੰ ਫੋਨ ਲਗਾਉਣਾ ਸ਼ੁਰੂ ਕਰ ਦਿੱਤਾ

ਇਸ ਅੌਰਤ ਨੇ ਫੋਨ ਲਗਾਇਆ ਪਰ ਅੱਗੋਂ ਇਹ ਫੋਨ ਕਿਸੇ ਹੋਰ ਵਿਅਕਤੀ ਨੇ ਚੁੱਕ ਕੇ ਉਸ ਨੇ ਕਿਹਾ ਕਿ ਭਾਈ ਸਭ ਹਾਲੇ ਵਿਅਸਥਾ ਨੂੰ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ ਇਸ ਲਈ ਉਨ੍ਹਾਂ ਨੇ ਆਪ ਹੀ ਗੱਲ ਕੀਤੀ ਪਰ ਔਰਤ ਲਗਾਤਾਰ ਉਨ੍ਹਾਂ ਦਾ ਮਜ਼ਾਕ ਉਡਾ ਰਹੀ ਸੀ ਤੁਸੀਂ ਇਹ ਬੀੜੀ ਜ਼ਰੂਰ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *