Home / ਤਾਜਾ ਖਬਰਾ / ਰੱਬਾ ਏਡਾ ਕਹਿਰ, ਮਾਂ ਮ ਰ ਗਈ ਬੱਚੇ ਦੀ ਮਾਸੂਮ ਫੋਟੋ ਵਿੱਚੋ ਲੱਭ ਰਿਹਾ

ਰੱਬਾ ਏਡਾ ਕਹਿਰ, ਮਾਂ ਮ ਰ ਗਈ ਬੱਚੇ ਦੀ ਮਾਸੂਮ ਫੋਟੋ ਵਿੱਚੋ ਲੱਭ ਰਿਹਾ

ਦੋਸਤੋ ਮਾਵਾਂ ਨੂੰ ਠੰਢੀਆਂ ਛਾਂਵਾਂ ਕਿਹਾ ਗਿਆ ਹੈ ਮਾਂ ਹੀ ਰੱਬ ਦਾ ਦੂਜਾ ਰੂਪ ਕਿਹਾ ਗਿਆ ਹੈ ਮਾਂ ਤੋਂ ਬਿਨਾਂ ਇਹ ਜੱਗ ਸੱਖਣਾ ਹੋ ਜਾਂਦਾ ਹੈ ਭਾਵੇਂ ਕਿ ਜ਼ਿੰਦਗੀ ਤਾਂ ਬਤੀਤ ਹੁੰਦੀ ਰਹਿੰਦੀ ਹੈ ਮਾਂ ਨੂੰ ਸਮਰਪਿਤ ਅਕਸਰ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ

ਪਰ ਹੁਣ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿਚ ਪਾਣੀ ਆ ਰਿਹਾ ਹੈ ਹਾਲਾਂਕਿ ਕਿਹਾ ਗਿਆ ਹੈ ਕਿ ਇਹ ਵੀਡੀਓ ਕੁਝ ਸਾਲ ਪੁਰਾਣੀ ਹੈ ਪਰ ਇਸ ਦੇ ਦੁਬਾਰਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ

ਅਤੇ ਨਵੇਂ ਲੋਕ ਇਸ ਨੂੰ ਦੇਖ ਰਹੇ ਹਨ ਵੀਡੀਓ ਦੇ ਵੇਚੇ ਇੱਕ ਨਿੱਕਾ ਜਿਹਾ ਬੱਚਾ ਆਪਣੀ ਮਾਂ ਦੀ ਫੋਟੋ ਨੂੰ ਦੇਖ ਰਿਹਾ ਹੈ ਲੱਗਦਾ ਹੈ ਕਿ ਫੋਟੋ ਗੁਰਦੁਆਰਾ ਸਾਹਿਬ ਵਿਚ ਪਈ ਹੈ

ਫ਼ੋਟੋ ਦੇ ਵਿੱਚ ਦੇਖ ਰਹੀ ਆਪਣੀ ਮਾਂ ਨੂੰ ਬੱਚਾ ਉਂਗਲਾਂ ਲਾ ਲਾ ਕੇ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਮਾਸੂਮ ਨੂੰ ਨਹੀਂ ਪਤਾ ਕਿ ਇਹ ਨਹੀਂ ਪਤਾ ਕਿ ਮਾਂ ਨੇ ਵਾਪਸ ਨਹੀਂ ਆਉਣਾ

ਅਤੇ ਹੁਣ ਉਹ ਇਸ ਸੰਸਾਰ ਦੇ ਵਿਚ ਨਹੀਂ ਰਹੀ ਇਹ ਵੀਡੀਓ ਦੇਖ ਕੇ ਲੋਕ ਬਹੁਤ ਭਾਵੁਕ ਹੋ ਰਹੇ ਹਨ। ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਇਸ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *