ਅਜ ਦੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋ ਨਿੱਤ ਨਵੇ ਐਲਾਨ ਕਰੇ ਜਾ ਰਹੇ ਹਨ। ਜਿਨਾ ਨੂੰ ਦੇਖਦੇ ਹੋਏ ਅਜ ਇਕ ਹੋੋਰ ਨਵੀ ਖਬਰ ਸਾਹਮਣੇ ਆ ਰਹੀ ਹੈ ਕਿ ਆਪਾ ਜਾਣਦੇ ਹੀ ਹਾਂ ਕਿ ਜਦੋ ਆਪਣੇ ਕਿਸੇ ਵੀ ਡਾਕੂੁਮੈਂਟ ਦੇ ਵਿਚ ਗੜਬੜ ਹੋ ਜਾਵੇ ਜਾ ੳੁਸ ਦੀ ਇਨਕੁਆਰੀ ਕਰਾਓਣੀ ਹੁੰਦੀ ਹੈ ਤਾ ਆਪਾ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਿਸ ਦੇ ਕਰਕੇ ਲੋਕਾ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋ ਕਿਹਾ ਗਿਆ ਸੀ ਕਿ ਅਜਿਹੀ ਸਮੱਸਿਆ ਦੇ ਲਈ ਇਕ ਹੈਲਪਲਾਈਨ ਨੰਬਰ ਜਾਰੀ ਕਰਿਆ ਜਾਵੇਗਾ। ਜਿਸ ਦੇ ਤਹਿਤ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀ ਸਗੋ ਘਰ ਬੇਠੇ ਹੀ ਤੁਹਾਡਾ ਕੰਮ ਹੋ ਜਾਇਆ ਕਰੇਗਾ। ਜਿਸ ਦੇ ਬਾਰੇ ਅਜ ਦਸਿਆ ਜਾ ਰਿਹਾ ਹੈ ਕਿ ਜਿਸ ਤੇ ਤੁਸੀ ਆਪਣੀ ਕਿਸੇ ਵੀ ਕਾਗਜ ਪੱਤਰ ਦੀ ਇਨਕੁਆਰੀ ਕਰਵਾ ਸਕਦੇ ਓ ਤੁਸੀ ਇਸ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਵਟਸਐਪ ਨੰਬਰ ਤੇ ਭੇਜ ਸਕਦੇ ਓ।
ਪੰਜਾਬ ਸਰਕਾਰ ਦੇ ਕਹਿਣ ਦੇ ਮੁਤਾਬਕ ੳੁਸ ਨੰਬਰ ਤੇ ਡਾਕੁਮੈਂਟ ਭੇਜ ਕੇ ਤੁਹਾਨੂੰ ਇਸ ਦਾ ਜਵਾਬ ਇਕ ਜਾ ਦੋ ਦਿਨ ਦੇ ਵਿਚ ਮਿਲ ਜਾਇਆ ਕਰੇਗਾ। ਤੁਸੀਂ ਦੇਖੋਗੇ ਕਿ ਕਿਸੇ ਵੀ ਦਫਤਰ ਦੇ ਵਿਚ ਜਾ ਕੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀ ਹੈ ਤੁਸੀ 11100 ਟੋਲ ਫਰੀ ਨੰਬਰ ਤੇ ਗਲ ਕਰ ਸਕਦੇ ਓ। ਕਸਟਮਰ ਕੇਅਰ ਦੇ ਨਾਲ ਤੁਸੀ ਸਿੱਧਾ ਕੰਨਟੇਕਟ ਕਰ ਸਕਦੇ ਜੇਕਰ ਤੁਸੀ 7973548922 ਜਿਹੜਾ ਕਿ ਵਟਸਐਪ ਨੰਬਰ ਹੈ।
ਇਸ ਤੇ ਤੁਸੀ ਕਿਸੇ ਵੀ ਕਾਗਜ ਪੱਤਰ ਦੀ ਇਨਕੁਆਰੀ ਕਰਵਾ ਸਕਦੇ ਓ ਦਸਿਆ ਜਾ ਰਿਹਾ ਹੈ ਕਿ ਚਾਹੇ ਤੁਹਾਡਾ ਜਨਮ ਸਰਟੀਫਿਕੇਟ ਹੈ ਜਾ ਕੋਈ ਹੋਰ ਸਰਟੀਫਿਕੇਟ ਹੈ ਤਾ ਤੁਸੀ ਇਸ ਨੰਬਰ ਤੇ ਇਨਕੁਆਰੀ ਪਾ ਕੇ ਆਪਣੀ ਸਮੱਸਿਆਵਾਂ ਦਾ ਹੱਲ ਕਰ ਸਕਦੇ ਓ ਦਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਲੋਕਾ ਦੀ ਮੁਸ਼ਕਲਾ ਦਾ ਵੀ ਹੱਲ ਹੋ ਜਾਵੇਗਾ। ਆਮ ਆਦਮੀ ਪਾਰਟੀ ਸਰਕਾਰ ਦੇ ਵਲੋ ਇਹ ਇਕ ਅਹਿਮ ਫੈਸਲਾ ਲਿਆ ਗਿਆ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ