Home / ਸਕੀਮਾਂ / ਮੁਖ ਮੰਤਰੀ ਵੱਲੋਂ ਮੁਫ਼ਤ ਸਫਰ ਦਾ ਐਲਾਨ !

ਮੁਖ ਮੰਤਰੀ ਵੱਲੋਂ ਮੁਫ਼ਤ ਸਫਰ ਦਾ ਐਲਾਨ !

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋ ਐਲਾਨ ਕਰਿਆ ਜਾ ਰਿਹਾ ਹੈ ਕਿ ਜਦੋ ਕਾਂਗਰਸ ਸਰਕਾਰ ਪੰਜਾਬ ਵਿਚ ਸੀ ਤਾਂ ੳੁਹਨਾ ਦੇ ਵਲੋ ਇਕ ਸਕੀਮ ਲਿਆਂਦੀ ਗਈ ਸੀ ੳੁਹ ਸਕੀਮ ਔਰਤਾ ਦੇ ਨਾਲ ਜੁੜੀ ਹੋਈ ਸੀ। ਜਿਸ ਦੇ ਵਿਚ ਇਹ ਕਿਹਾ ਗਿਆ ਸੀ ਕਿ ਔਰਤਾ ਜਿਹੜੀਆ ਕਿ ਬੱਸ ਦੇ ਵਿਚ ਸਫਰ ਕਰਦੀਆ ਹਨ ੳੁਹਨਾ ਤੋ ਕਿਰਾਇਆ ਨਹੀ ਲਿਆ ਜਾਵੇਗਾ ।

ਜਿਸ ਦੇ ਬਾਦ ਔਰਤਾ ਕੁੜੀਆ ਪੰਜਾਬ ਦੇ ਵਿਚ ਕਿਤੇ ਵੀ ਜਾਣ ਤਾ ੳੁਹਨਾ ਬੱਸ ਸਫਰ ਸਾਰਾ ਫਰੀ ਹੋਵੇਗਾ ਜੋ ਕਿ ਪੰਜਾਬ ਦੇ ਵਿਚ ਕਾਂਗਰਸ ਸਰਕਾਰ ਨੇ ਕਰਿਆ ਜਿਸ ਦੇ ਵਿਚ ਸ਼ਰਤ ਇਹ ਸੀ ਕਿ ਔਰਤਾ ਦੇ ਕੋਲ ੳੁਹਨਾ ਦਾ ਅਧਾਰ ਕਾਰਡ ਹੋਣਾ ਜਰੂਰੀ ਸੀ। ਜਦੋ ਬੱਸ ਕੰਡਕਟਰ ਤੁਹਾਡੇ ਕੋਲ ਟਿਕਟ ਲੈਣ ਆਵੇ ਤਾਂ ਤੁਸੀ ਨੇ ਆਪਣਾ ਅਧਾਰ ਕਾਰਡ ਦਿਖਾਓਣਾ ਹੁੰਦਾ। ਤੁਹਾਡਾ ਸਾਰਾ ਕਿਰਾਇਆ ਬੱਸ ਦਾ ਮੁਫਤ ਸੀ ਜਿਹੜੀਆ ਵੀ ਕੁੜੀਆ ਕਾਲਜਾ ਦੇ ਵਿਚ ਪੜਦੀਆ ਸਨ।

ੳੁਹਨਾ ਤੋ ਵੀ ਕਿਰਾਇਆ ਨਹੀ ਲਿਆ ਜਾਂਦਾ ਸੀ। ਹੁਣ ਸਵਾਲ ਇਹ ਬਣ ਰਿਹਾ ਸੀ ਕਿ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ। ਔਰਤਾ ਦੇ ਸਵਾਲ ਸਨ ਕਿ ਅੱਗੇ ਵੀ ੳੁਨਾ ਦਾ ਬੱਸਾ ਦਾ ਸਫਰ ਫਰੀ ਰਹੇਗਾ ਜਾਂ ੳੁਹ ਸਕੀਮ ਬੰਦ ਕਰ ਦਿੱਤੀ ਜਾਵੇਗੀ। ਜਿਸ ਦੇ ਬਾਰੇ ਅਜ ਇਕ ਵੱਡਾ ਅਪਡੇਟ ਦਿੱਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਲੋ ਨਿਯੁਕਤ ਕੀਤੇ ਗਏ

ਨਵੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜਿਨਾ ਦੇ ਵਲੋ ਮੁਫਤ ਬੱਸ ਸਹੂਲਤ ਦੇਣ ਦੇ ਲਈ ਇਕ ਵੱਡਾ ਬਿਆਨ ਦਿੱਤਾ ਹੈ। ਜਿਨਾ ਦੇ ਵਲੋ ਕਿਹਾ ਗਿਆ ਹੈ ਕਿ ਸੂਬੇ ਦੇ ਅੰਦਰ ਜੋ ਬੀਬੀਆ ਦੇ ਲਈ ਮੁਫਤ ਬੱਸ ਸਹੂਲਤ ਪਹਿਲਾ ਚਲ ਰਹੀ ਸੀ ੳੁਹ ਹੁਣ ਅੱਗੇ ਵੀ ਜਾਰੀ ਰਹੇਗੀ। ਕਿਹਾ ਜਾ ਰਿਹਾ ਹੈ ਕਿ ਇਹ ਕਿਹਾ ਜਾ ਰਿਹਾ ਸੀ ਕਿ ਨਵੀ ਸਰਕਾਰ ਦੇ ਵਲੋ ਇਸ ਸਕੀਮ ਨੁੰ ਬੰਦ ਕਰਿਆ ਜਾ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਇਹ ਅਜ ਦੀ ਤਾਜਾ ਲੇਟਸਟ ਅਪਡੇਟ ਦਿੱਤੀ ਗਈ ਹੈ ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.