Home / ਸਕੀਮਾਂ / ਬੁਢਾਪਾ ਪੈਨਸ਼ਨ ਨੂੰ ਲੈ ਕੇ ਆਈ ਇਹ ਵੱਡੀ ਖ਼ਬਰ !

ਬੁਢਾਪਾ ਪੈਨਸ਼ਨ ਨੂੰ ਲੈ ਕੇ ਆਈ ਇਹ ਵੱਡੀ ਖ਼ਬਰ !

ਅਜ ਦੀ ਇਸ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਬੁਢਾਪਾ ਪੈਨਸ਼ਨ ਦੇ ਲਈ ਨਵੇ ਨਿਯਮ ਜਾਰੀ ਕਰੇ ਗਏ ਹਨ। ਜਿਨਾ ਦੇ ਵਿਚ ਸਭ ਤੋ ਪਹਿਲਾ ਤੁਸੀ ਆਪਣਾ ਨਾਮ ਭਰਨਾ ਹੈ। ਕੋਈ ਮੇਲ ਫਿਮੇਲ ਜਿਸ ਦਾ ਵੀ ਫਾਰਮ ਹੈ ੳੁਹ ਭਰ ਦੇਣਾ। ਇਕ ਫੋਟੌ ਲਗਾ ਦੇਣੀ ਹੈ ਜਿਸ ਦੇ ਬਾਦ ਹਸਤਾਖਰ ਕਰਦੇਣੇ ਹਨ। ਤੁਹਾਡੀ ਜਨਮ ਮਿਤੀ ਭਰ ਦੇਣੀ ਹੈ ਜੋ ਵੀ ਤੁਹਾਡੇ ਅਧਾਰ ਕਾਰਡ ਤੇ ਲਿਖੀ ਹੋਵੇਗੀ।

ਇਸ ਤੋ ਬਾਦ ਤੁਸੀ ਆਪਣਾ ਜੈਂਡਰ ਭਰ ਦੇਣਾ ਹੈ। ਤੁਹਾਡੀ ਜਿੰਨੀ ਵੀ ੳੁਮਰ ਹੈ ੳੁਹ ਲਿਖ ਦੇਣੀ ਹੈ ਇਸ ਦੇ ਬਾਦ ਤੁਸੀ ਵਿਆਹੇ ਹੋ ਕੁਆਰੇ ਓ ਜੋ ਹੋਵੋ ੳੁਸ ਕਾਲਮ ਤੇ ਟਿਕ ਕਰ ਦੇਣਾ ਹੈ। ਇਹ ਸਬ ਭਰਨ ਤੋ ਬਾਦ ਤੁਹਾਡਾ ਮੋਬਾਇਲ ਨੰਬਰ ਪੁਛਿਆ ਜਾਵੇਗਾ ੳੁਹ ਭਰਦੇਣਾ ਹੈ। ਤੁਹਾਡੀ ਈ ਮੇਲ ਆਈ ਡੀ ਭਰ ਦੇਣੀ ਹੈ। ਤੁਹਾਡਾ ਖੇਤਰ ਕਿਹੜਾ ਹੈ ਪੇਂਡੂ ਹੈ ਕਿ ਸ਼ਹਿਰੀ ਹੈ ਭਰ ਦੇਣਾ ਹੈ

ਪਿੰਨ ਕੋਡ ਭਰ ਦੇਣਾ ਹੈ। ਇਸ ਦੇ ਬਾਦ ਤੁਹਾਡਾ ਸਾਰਾ ਪਤਾ ਭਰ ਦੇਣਾ ਪਿੰਡ , ਤਹਿਸੀਲ , ਜਿਲਾ , ਰਾਜ ਸਭ ਭਰ ਦੇਣਾ ਹੈ। ਇਨਕਮ ਭਰ ਦੇਣੀ ਹੈ ਤੁਹਾਡੀ ਜੋ ਵੀ ਜਾਤ ਹੈ ਟਿਕ ਕਰ ਦੇਣੀ ਹੈ। ਤੁਹਾਡਾ ਅਧਾਰ ਨੰਬਰ ਭਰ ਦੇਣਾ ਹੈ ਤੁਹਾਡੀ ਬੈਂਕ ਦੀਆ ਸਾਰੀਆ ਡਿਟੇਲਸ ਭਰ ਦੇਣੀਆ ਹਨ ਜਿਵੇ ਕਿ ਆਈ ਐਫ ਸੀ ਕੋਡ ਅਤੇ ਬਰਾਂਚ ਦਾ ਨਾਮ , ਬੈਕ ਅਕਾਊਂਟ ਨੰਬਰ ਭਰ ਦੇਣਾ ਹੈ। ਬੁਢਾਪਾ ਪੈਨਸ਼ਨ ਵਾਲੇ ਪੈਸੇ ਇਸੇ ਖਾਤੇ ਵਿਚ ਆਓਣਗੇ ਪਾਸਬੁਕ ਦੀ ਫੋਟੋਕਾਪੀ ਨਾਲ ਲਾਓਣੀ ਹੈ ਅਧਾਰ ਕਾਰਡ ਵੀ ਲਾਓਣਾ ਹੈ।

ਇਸ ਦੇ ਬਾਦ ਸਰਪੰਚ ਵਲੋਂ ਕਾਰਵਾਈ ਕਰੀ ਜਾਵੇਗੀ। ੳੁਸ ਦੇ ਬਾਦ ਪਟਵਾਰੀ ਦੇ ਵਲੋ ਰਿਪੋਰਟ ਕੀਤੀ ਜਾਵੇਗੀ। ਜਦੋ ਤੁਹਾਡੀ ਸਾਰੀ ਫਾਈਲ ਕੰਪਲੀਟ ਹੋ ਜਾਵੇਗੀ ਤਾ ਤੁਸੀ ਨੇ ਸੇਵਾ ਕੇਂਦਰ ਦੇ ਵਿਚ ਜਮਾ ਕਰਵਾ ਦੇਣੀ ਹੈ। ਦਸਿਆ ਜਾ ਰਿਹਾ ਹੈ ਕਿ 58 ਸਾਲ ਔਰਤਾ ਦੀ ੳੁਮਰ ਤੇ 65 ਸਾਲ ਮਰਦਾ ਦੀ ੳੁਮਰ ਹੌਣ ਚਾਹੀਦੀ ਹੈ। ਜੇਕਰ ਤੁਹਾਡੀ ਫਾਈਲ ਪੂਰੀ ਨਹੀ ਹੋਵੇਗੀ ਤਾਂ ਰਿਜੈਕਟ ਕਰ ਦਿੱਤੀ ਜਾਵੇਗੀ। ਤੁਹਾਡੀ ਫਾਈਲ ਜਮਾ ਹੋ ਕੇ ਬਾਦ ਵਿਚ ਤੁਹਾਨੂੰ ਇਸ ਦਾ ਮੈਸਜ ਆ ਜਾਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਸ ਫੌਜੀ ਨੇ ਆਪਣੀ ਹੀ ਪਤਨੀ ਦਾ …

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ …

Leave a Reply

Your email address will not be published.

Recent Comments

No comments to show.