Home / ਤਾਜਾ ਖਬਰਾ / ਬਾਪੂ ਨਾਲ ਰੋਜ ਪਾਈ ਰੱਖਦਾ ਸੀ ਪੰਗਾ !

ਬਾਪੂ ਨਾਲ ਰੋਜ ਪਾਈ ਰੱਖਦਾ ਸੀ ਪੰਗਾ !

ਹਲਕਾ ਬੱਲੂਆਣਾ ਦੇ ਪਿੰਡ ਬਜੀਤਪੁਰ ਭੋਮਾ ਦੇ 80 ਸਾਲਾ ਬਜ਼ੁਰਗ ਨੂੰ ਗੁਆਂਢੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਨਾਜਰ ਸਿੰਘ ਪੁੱਤਰ ਜੀਵਨ ਸਿੰਘ ਨੇ ਆਪਣੇ ਗੁਆਂਢੀ ਮਹਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਘਰ ਅੱਗੇ ਪਾਣੀ ਸੁੱਟਣ ਤੋਂ ਰੋਕਿਆ ਗਿਆ

ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਔਰਤਾਂ ਸਮੇਤ ਧੱਕੇ ਮਾਰ ਕੇ ਥੱਲੇ ਸੁੱਟਣ ਤੋਂ ਬਾਅਦ ਡੰਡਿਆਂ ਨਾਲ ਵਾਰ ਕਰ ਦਿੱਤਾ ਤਾਂ ਨਾਜਰ ਸਿੰਘ ਦੀ ਮੌਕੇ ‘ਤੇ ਮੌ ਤ ਹੋ ਗਈ।

ਪੂਰੀ ਜਾਣਕਾਰੀ ਅਨੁਸਾਰ ਪਿੰਡ ਬਾਜੀਦਪੁਰ ਭੋਮਾ ਵਿੱਚ ਇੱਕ ਮਾਮੂਲੀ ਝਗ ੜੇ ਕਾਰਨ ਇੱਕ 80 ਸਾਲਾ ਵਿਅਕਤੀ ਨੂੰ ਗੁਆਂਢੀਆਂ ਨੇ ਡਾਂ ਗਾਂ ਨਾਲ ਕੁੱ ਟ ਕੇ ਮਾ ਰ ਦਿੱਤਾ। ਲਾ ਸ਼ ਨੂੰ ਸਰਕਾਰੀ ਹਸਪਤਾਲ ਦੀ ਮੁਰਦਾ ਘਰ ਵਿਚ ਰਖਵਾਇਆ ਗਿਆ।

ਪੁਲਿਸ ਨੇ ਕਤ ਲ ਦੇ ਦੋਸ਼ੀ ਤਿੰਨ ਵਿਅਕਤੀਆਂ ਖ਼ਿਲਾ ਫ਼ ਕੇਸ ਦਰਜ ਕੀਤਾ ਹੈ। ਪਿੰਡ ਬਾਜੀਦਪੁਰ ਭੋਮਾ ਦੇ ਵਸਨੀਕ 80 ਸਾਲਾ ਬਜ਼ੁਰਗ ਨਾਜ਼ਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨਾਜ਼ਰ ਸਿੰਘ ਅਕਸਰ ਆਪਣੇ ਗੁਆਂਢੀਆਂ ਨੂੰ ਆਪਣੇ ਘਰ ਦੇ ਬਾਹਰ ਪਾਣੀ ਸੁੱਟਣ ਤੋਂ ਰੋਕਦਾ ਸੀ।

ਮੰਗਲਵਾਰ ਨੂੰ, ਜਦੋਂ ਉਸਨੇ ਆਪਣੇ ਗੁਆਂਢੀਆਂ ਨੂੰ ਘਰ ਦੇ ਬਾਹਰ ਪਾਣੀ ਸੁੱਟਣ ਤੋਂ ਰੋਕਿਆ, ਤਾਂ ਗੁਆਂਢੀਆਂ ਨੇ ਬਜ਼ੁਰਗਾਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱ ਟਿਆ, ਜਿਸ ਨਾਲ ਬਜ਼ੁਰਗ ਦੀ ਮੌ ਤ ਹੋ ਗਈ

ਏਐਸਆਈ ਦਵੇਂਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਸੇਵਕ ਸਿੰਘ ਦੇ ਬਿਆਨਾਂ ’ਤੇ ਮਹਿੰਦਰ ਸਿੰਘ, ਮਹਿੰਦਰ ਸਿੰਘ ਦੀ ਮਾਂ ਬਲਦੇਵ ਕੌਰ ਅਤੇ ਪਤਨੀ ਬਲਜੀਤ ਕੌਰ ਖ਼ਿਲਾ ਫ਼ ਕ ਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *