Home / ਤਾਜਾ ਖਬਰਾ / ਇਸ ਕੁੜੀ ਨੇ ਕੀਤਾ ਕੁਝ ਅਜਿਹਾ ਕਿ !

ਇਸ ਕੁੜੀ ਨੇ ਕੀਤਾ ਕੁਝ ਅਜਿਹਾ ਕਿ !

ਤੁਸੀਂ ਬਹੁਤ ਸਾਰੇ ਅਜਿਹੀਆਂ ਕਹਾਣੀਆਂ ਬਾਰੇ ਸੁਣਿਆ ਹੋਵੇਗਾ ਜਿਸਦੇ ਵਿਚ ਲੋਕ ਆਪਣੇ ਪਿਆਰ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੰਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਦੀ ਇਸ ਕੁਰਬਾਨੀਆਂ ਨੂੰ ਦੇਖ ਕੇ ਵਿਆਹ ਕਰ ਦਿੰਦੇ ਹਨ

ਪਰ ਜੋ ਘਟਨਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵੱਖਰੀ ਹੈ ਇਹ ਘਟਨਾ ਇੱਕ ਲੜਕੀ ਦੀ ਹੈ ਜਿਸ ਨੇ ਆਪਣੇ ਪਿਆਰ ਨੂੰ ਪ੍ਰਾਪਤ ਕਰਨ ਲਈ ਅਜਿਹੀ ਕੁਰਬਾਨੀ ਦਿੱਤੀ ਕੇ ਲੋਕ ਹੈਰਾਨ ਹੋ ਗਏ

ਇਹ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਪਰਿਵਾਰ ਵਿੱਚ ਰਹਿਣ ਵਾਲੀ ਇਕ ਕੁੜੀ ਜਸਮੀਤ ਕਾਰ ਦੀ ਜਸਮੀਤ ਸ਼ੁਰੂ ਤੋਂ ਹੀ ਬਹੁਤ ਹੋਣਹਾਰ ਸੀ ਅਤੇ ਉਸ ਦੇ ਗੁਣਾਂ ਦੀ ਹਰ ਕੋਈ ਪ੍ਰਸੰਸਾ ਕਰਦਾ ਸੀ

ਜਦੋਂ ਉਹ ਜਵਾਨ ਹੋਈ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਆਪਣੀ ਹੀ ਘੱਗੇ ਰਿਸ਼ਤੇਦਾਰੀ ਵਿੱਚ ਉਸ ਦਾ ਵਿਆਹ ਕਰ ਦਿੱਤਾ ਸਹੁਰਾ ਪਰਿਵਾਰ ਬਹੁਤ ਖ਼ੁਸ਼ ਸੀ ਕਿਉਂਕਿ ਉਨ੍ਹਾਂ ਨੂੰ ਅਜਿਹੀ ਲੜਕੀ ਮਿਲਣ ਜਾ ਰਹੀ ਸੀ

ਦੂਸਰੇ ਪਾਸੇ ਮੁੰਡਾ ਫ਼ੌਜੀ ਸੀ ਕੁੜੀ ਵੀ ਬਹੁਤ ਖ਼ੁਸ਼ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਨੂੰ ਇੱਕ ਫ਼ੌਜੀ ਦੇ ਨਾਲ ਵਿਆਹੇ ਆ ਜਾਵੇ ਜਦੋਂ ਵਿਆਹ ਦੇ ਵਿੱਚ ਇੱਕ ਮਹੀਨਾ ਰਹਿ ਗਿਆ ਤਾਂ ਪਰਿਵਾਰ ਨੂੰ ਅਜਿਹੀ ਖ਼ਬਰ ਮਿਲੀ ਕਿ ਸਾਰਾ ਪਰਿਵਾਰ ਦੁੱਖ ਦੀ ਲਹਿਰ ਵਿੱਚ ਵਹਿ ਗਿਆ

ਦਰਅਸਲ ਉਹ ਫੌਜੀ ਨੌਜਵਾਨ ਦੇਸ਼ ਦੇ ਲਈ ਸ਼ ਹੀਦ ਹੋ ਚੁੱਕਾ ਸੀ ਜਦੋਂ ਜਸਮੀਤ ਨੂੰ ਇਸ ਦੀ ਖਬਰ ਮਿਲੀ ਤਾਂ ਉਹ ਇਹ ਸੁਣ ਕੇ ਪਾਗਲ ਹੋ ਚੁੱਕੀ ਸੀ ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਦਿੱਤੀ ਪੀੜ੍ਹੀ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *