Home / news / ਸਾਰੇ ਪੰਜਾਬ ਵਾਸੀਆਂ ਲਈ ਆਈ ਵੱਡੀ ਖ਼ੁਸ਼ਖ਼ਬਰੀ !

ਸਾਰੇ ਪੰਜਾਬ ਵਾਸੀਆਂ ਲਈ ਆਈ ਵੱਡੀ ਖ਼ੁਸ਼ਖ਼ਬਰੀ !

ਦਸਿਆ ਜਾ ਰਿਹਾ ਹੈ ਕਿ ਪੰਜਾਬ ਵਾਸੀਆ ਦੇ ਲਈ ਇਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪਹਿਲਾ ਲੋਕਾ ਨੂੰ ਸੁਵਿਧਾ ਕੇਂਦਰਾ ਦੇ ਵਿਚ ਜਾਣਾ ਪੈਂਦਾ ਸੀ ਕਈ ਵਾਰ ਤਾ ਜੇਕਰ ਕੋਈ ਕੰਮ ਹੁੰਦਾ ਸੀ ਤਾ ੳੁਸ ਦੇ ਲਈ ਆਨਲਾਈਨ ਅਪੋਇੰਟਮੈਂਟ ਵੀ ਲੈਣੀ ਪੈਂਦੀ ਸੀ। ਸੁਵਿਧਾ ਕੇਦਰਾ ਦੇ ਵਿਚ ਵੀ ਆਪਾ ਦੇਖਦੇ ਹੀ ਹਾਂ ਕਿ ਕਿੰਨਾ ਜਿਆਦਾ ਲੋਕਾ ਦਾ ਰਸ਼ ਹੋ ਜਾਂਦਾ ਹੈ।

ਆਪਾ ਆਪਣਾ ਕੋਈ ਡਾਕੁਮੈਂਟ ਤਿਆਰ ਕਰਵਾਓਣਾ ਹੋਵੇ ਜਾ ਕੋਈ ਕਾਗਜ ਪੱਤਰ ਸਹੀ ਕਰਵਾਓਣਾ ਹੋਵੇ ਤਾ ਸਰਕਾਰ ਨੇ ਆਪਣੇ ਲਈ ਸੁਵਿਧਾ ਕੇਂਦਰਾ ਦੀ ਸਹੂਲਤ ਮੁਹੱਈਆ ਕਰਵਾਈ ਸੀ ਪਰ ਸੁਵਿਧਾ ਕੇਂਦਰਾ ਦੇ ਵਿਚ ਵੀ ਕਿੰਨੇ ਕਿੰਨੇ ਦਿਨ ਕੰਮ ਨਹੀ ਬਣਦਾ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵਲੋ ਇਕ ਵੈਬਸਾਈਟ ਜਾਰੀ ਕਰੀ ਜਾ ਰਹੀ ਹੈ। ਜਿਸ ਦੇ ਜਰੀਏ ਤੁਸੀ ਡਾਕੁਮੈਂਟ ਆਨਲਾਈਨ ਹੀ ਅਪਲਾਈ ਕਰ ਸਕਦੇ ਹਾਂ ਦਸਿਆ ਜਾ ਰਿਹਾ ਹੈ

ਕਿ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀ ਪਵੇਗੀ। ਦਸਿਆ ਜਾ ਰਿਹਾ ਹੈ ਕਿ ਜਦੋ ਤੁਸੀ ਪਹਿਲਾ ਕੰਮ ਕਰਵਾਓਂਦੇ ਸੀ ਤਾ ਸਰਕਾਰੀ ਫੀਸ ਤਾ ਲਗਦੀ ਹੀ ਸੀ। ਨਾਲ ਹੀ ਤੁਹਾਡੇ ਤੋਂ ਬਾਹਰ ਕੈਫੇ ਵਾਲੇ ਵੀ ਕਿੰਨੇ ਪੈਸੇ ਲੈ ਜਾਂਦੇ ਸਨ ਹੁਣ ਅਜਿਹਾ ਕੁਝ ਨਹੀ ਹੋਵੇ ਗਾ । ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋ ਕਿਹਾ ਗਿਆ ਸੀ ਕਿ ਅਜਿਹੀ ਸਮੱਸਿਆ ਦੇ ਲਈ ਇਕ ਵੈਬਸਾਈਟ ਜਾਰੀ ਕਰੀ ਜਾਵੇਗੀ।

ਜਿਸ ਦੇ ਤਹਿਤ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀ ਸਗੋ ਘਰ ਬੇਠੇ ਹੀ ਤੁਹਾਡਾ ਕੰਮ ਹੋ ਜਾਇਆ ਕਰੇਗਾ। ਜਿਸ ਦੇ ਬਾਰੇ ਅਜ ਦਸਿਆ ਜਾ ਰਿਹਾ ਹੈ ਕਿ ਜਿਸ ਤੇ ਤੁਸੀ ਆਪਣੀ ਕਿਸੇ ਵੀ ਕਾਗਜ ਪੱਤਰ ਨੂੰ ਅਪਲਾਈ ਕਰ ਸਕਦੇ ਓ। ਤੁਸੀ ਇਸ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਪੰਜਾਬ ਸਰਕਾਰ ਦੇ ਕਹਿਣ ਦੇ ਮੁਤਾਬਕ ੳੁਸ ਨੰਬਰ ਤੇ ਡਾਕੁਮੈਂਟ ਭੇਜ ਕੇ ਤੁਹਾਨੂੰ ਇਸ ਦਾ ਜਵਾਬ ਇਕ ਜਾ ਦੋ ਦਿਨ ਦੇ ਵਿਚ ਮਿਲ ਜਾਇਆ ਕਰੇਗਾ। ਤੁਸੀਂ ਦੇਖੋਗੇ ਕਿ ਕਿਸੇ ਵੀ ਕੈਫੇ ਦੇ ਵਿਚ ਜਾ ਕੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.