ਅਜ ਦੀ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਵੱਖ ਵੱਖ ਸਕੂਲਾ ਦੇ ਵਿਚ ਨੌਕਰੀਆ ਦੇ ਲਈ ਫਾਰਮ ਭਰਨੇ ਸ਼ੁਰੂ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਆਰਮੀ ਪਬਲਿਕ ਸਕੂਲ ਬਠਿੰਢਾ ਕੈਂਟ ਦੇ ਵਲੋ ਆਫਿਸੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਨਾ ਦੇ ਵਲੋ ਕਈ ਤਰਾ ਦੀਆ ਪੋਸਟਾ ਜਾਰੀ ਕਰ ਜਾਰੀ ਕਰੀਆ ਗਈਆ ਹਨ। ਦਸਿਆ ਜਾ ਰਿਹਾ ਹੈ ਕਿ ਪਹਿਲੀ ਭਰਤੀ ਜਿਹੜੀ ਹੈ ੳੁਹ ਫਿਜੀਕਲ ਐਜੁਕੇਸ਼ਨ, ਕੈਮਿਸਟਰੀ ਦੇ ਅਧਿਆਪਕ ਦੇ ਲਈ ਹੈ।
ਜਿਸ ਦੇ ਵਿਚ ਤੁਹਾਡੀ ਮਹੀਨਾਵਾਰ ਇਨਕਮ ੳੁਹ 31 ਹਜਾਰ ਰੁਪਏ ਹੋਵੇਗੀ। ਦੂਜੀ ਪੋਸਟ ਹੈ ਕਿ ਅੰਗਰੇਜੀ , ਹਿੰਦੀ, ਸ਼ੋਸ਼ਲ ਸਾਇੰਸ, ਮੈਥੇਮੇਟਿਕਸ, ਸੰਸਕ੍ਰਿਤ, ਫਿਜ਼ੀਕਲ ਐਜੂਕੇਸ਼ਨ, ਕਾਊਂਸਲਰ, ਕੰਪਿਊਟਰ , ਸਪੈਸ਼ਲ ਐਜੁਕੇਟਰ ਦੀ ਭਰਤੀ ਹੈ ਜਿਸ ਦੇ ਲਈ ਤਨਖਾਹ 29 ਹਜਾਰ ਦਿੱਤੀ ਜਾਵੇਗੀ। ਅਗੇ ਦਸਿਆ ਜਾ ਰਿਹਾ ਹੈ ਕਿ ਰਿਸ਼ੇਪਨਿਸਟ ਦੇ ਲਈ ਵੀ ਪੋਸਟ ਖਾਲੀ ਹੈ। ੳੁਸ ਦੇ ਲਈ ਤੁਹਾਡੀ 15,750 ਰੁਪਏ ਹੋਵੇਗੀ ਅਗੇ ਪਿਅਨ ਦੀ ਭਰਤੀ ਹੈ ਜਿਸ ਦੇ ਲਈ 9100 ਰੁਪਏ ਤਨਖਾਹ ਦਿੱਤੀ ਜਾਵੇਗੀ।
ਪਲੰਬਰ ਤੇ ਇਲੈਕਟਰੀਸ਼ਨ ਵਾਸਤੇ ਵੀ 9100 ਰੁਪਏ ਤਨਖਾਹ ਮਹੀਨੇ ਦੀ ਦਿੱਤੀ ਜਾਵੇਗੀ। ਤੁਸੀ ਇਸ ਦੇ ਲਈ ਹੋਰ ਜਾਣਕਾਰੀ ਦੇ ਲਈ ਇਹਨਾ ਦੀ ਆਫਿਸੀਅਲ ਵੈਬਸਾਈਟ ਤੇ ਜਾ ਕੇ ਚੈਕ ਕਰ ਸਕਦੇ ਓ। ਦਸਿਆ ਜਾ ਰਿਹਾ ਹੈ ਕਿ ਤੁਸੀ ਇਹਨਾ ਦੀ ਵੈਬਸਾਈਟ ਤੇ ਆਨਲਾਈਨ ਅਪਲਾਈ ਕਰ ਸਕਦੇ ਓ 19 ਅਪਰੈਲ ਤੋ ਲੈ ਕੇ 26 ਅਪਰੈਲ ਦੇ ਵਿਚ ਵਿਚ ਤੁਹਾਡੀ ਇੰਟਰਵਿਊ ਹੋਵੇਗੀ। ਤੁਸੀ ਨੇ ਆਪਣੇ ਫਾਰਮ ਤੇ ਈ ਮੇਲ ਆਈਡੀ ਲਿਖਣੀ ਨਹੀ ਭੁਲਣਾ
ਕਿਓਕਿ ਤੁਹਾਨੂੰ ਸਮੇ ਦੀ ਜਾਣਕਾਰੀ ਈ ਮੇਲ ਦੇ ਜਰੀਏ ਹੀ ਦਿੱਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ 28 ਮਾਰਚ ਤੋ ਪਹਿਲਾ ਪਹਿਲਾ ਤੁਸੀ ਇਹਨਾ ਪੋਸਟਾ ਦੇ ਲਈ ਅਪਲਾਈ ਕਰ ਸਕਦੇ ਓ। ਇਹ ਇਕ ਬੜਾ ਵਧੀਆ ਮੌਕਾ ਨਿਕਲ ਕਰ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਤੁਸੀਂ ਆਰਮੀ ਪਬਲਿਕ ਸਕੂਲ ਬਠਿੰਡਾ ਕੈਂਟ ਦੀਆ ਦਸੀਆ ਗਈਆ ਪੋਸਟਾ ਦੇ ਲਈ ਆਨਲਾਈਨ ਮੈਥਡ ਦੇ ਜਰਿਏ ਇਹਨਾ ਦੀ ਹੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਓ ਤੇ ਭਰਤੀ ਹੋ ਸਕਦੇ ਓ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ