Home / ਤਾਜਾ ਖਬਰਾ / ਆਹ ਦੇਖਲੋ ਕੀ ਹੋ ਰਿਹਾ !

ਆਹ ਦੇਖਲੋ ਕੀ ਹੋ ਰਿਹਾ !

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਸੁਖਜਿੰਦਰ ਕੌਰ ਨਾਂ ਦੀ ਇਕ ਗੁਰਸਿੱਖ ਪਰਿਵਾਰ ਦੀ ਲਡ਼ਕੀ ਦੀ ਹੈ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਸੀ ਉਹ ਐੱਮਕੌਮ ਕਰ ਰਹੀ ਸੀ ਅਤੇ ਪੇਪਰ ਦੇ ਰਹੇ ਸੀ ਇੱਕ ਦਿਨ ਅਜਿਹਾ ਹੋਇਆ ਕਿ

ਉਸ ਗੁਰਸਿੱਖ ਪਰਿਵਾਰ ਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸਵਾਸ ਉਠ ਗਿਆ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਅਸਲ ਦੇ ਵਿੱਚ ਇੱਕ ਵਾਰ ਉਹ ਗੁਰਸਿੱਖ ਲੜਕੀ ਇਕ ਗੁਰਦੁਆਰਾ ਸਾਹਿਬ ਜਾਂਦੀ ਹੈ

ਉੱਥੇ ਜਾ ਕੇ ਉਹ ਦੇਖਦੀ ਹੈ ਕਿ ਅੰਮ੍ਰਿਤ ਪਾਨ ਹੋ ਰਿਹਾ ਸੀ ਕਮੇਟੀ ਦੇ ਮੈਂਬਰ ਕਹਿ ਰਹੇ ਸਨ ਕਿ ਤੁਹਾਨੂੰ ਸਾਰੇ ਕਕਾਰ ਇੱਥੋਂ ਹੀ ਮਿਲਣਗੇ ਇਸ ਤੋਂ ਬਾਅਦ ਉਹ ਕੁੜੀ ਘਰ ਚਲੀ ਗਈ ਅਤੇ ਆਪਣੇ ਪਰਿਵਾਰ ਨੂੰ ਕਹਿਣ ਲੱਗੀ ਕਿ ਮੈਂ ਵੀ ਅੰਮ੍ਰਿਤ ਛਕਣਾ ਹੈ

ਪਰ ਉਸ ਦੀ ਮਾਂ ਨੇ ਕਿਹਾ ਕਿ ਤੂੰ ਅੰਮ੍ਰਿਤ ਛੱਕ ਕੇ ਕੀ ਕਰੇਂਗੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੈਨੂੰ ਜੇਕਰ ਅੰਮ੍ਰਿਤ ਛਕਣ ਤੋਂ ਬਾਅਦ ਕੋਈ ਮੁੰਡਾ ਨਾ ਮਿਲਿਆ ਤਾਂ ਔਖਾ ਹੋ ਜਾਵੇਗਾ ਪਰ ਉਸ ਕੁੜੀ ਅੰਦਰ ਬਾਣੀ ਦਾ ਵਾਸ ਹੋ ਚੁੱਕਿਆ ਸੀ ਜਿੱਥੇ ਬਾਣੀ ਦਾ ਵਾਸ ਹੋ ਜਾਵੇ

ਉੱਥੇ ਬਾਣੇ ਨੂੰ ਪਹਿਨਣ ਦੇ ਲਈ ਮਨ ਵਿਚ ਕਾਹਲ ਹੋ ਜਾਂਦੀ ਹੈ ਸੋ ਜਿਸ ਦਿਨ ਅੰਮ੍ਰਿਤ ਸੰਚਾਰ ਹੋਣਾ ਸੀ ਉਹ ਕੁੜੀ ਕਾਲਜਾਂ ਦਾ ਬਹਾਨਾ ਲਗਾ ਕੇ ਉੱਥੇ ਚਲੀ ਗਈ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *