Home / news / ਕੁੜੀ ਨੇ ਭਰਾ ਨੇ ਕਰਤਾ ਮੁੰਡੇ ਦਾ ਇੰਜਣ !

ਕੁੜੀ ਨੇ ਭਰਾ ਨੇ ਕਰਤਾ ਮੁੰਡੇ ਦਾ ਇੰਜਣ !

ਦੀਪ ਮਠਾੜੂ ਜਿਸ ਨੂੰ ਕਿ ਤੁਸੀ ਸਭ ਨੇ ਸ਼ੋਸ਼ਲ ਮੀਡੀਆ ਤੇ ਦੇਖਿਆ ਹੀ ਹੋਵੇਗਾ। ਦਸਿਆ ਜਾ ਰਿਹਾ ਹੈ ਕਿ ਇਹ ੳੁਹੀ ਸਲਫਾਜ ਵਾਲਾ ਯੋਧਾ ਜਿਹੜਾ ਕਿ ਅਮਰੀਕਾ ਜਾਣ ਦਾ ਇਕ ਵਖਰਾ ਤਰੀਕਾ ਲਭਿਆ। ਜਿਸ ਦੇ ਬਾਦ ਕਈ ਸਿੰਗਰਾ ਤੇ ਇਸ ਤੇ ਗਾਣੇ ਵੀ ਲਿਖੇ ਤੁਹਾਨੂੰ ਦਸ ਦਿੱਤਾ ਜਾਵੇ ਕਿ ਦੀਪ ਮਠਾੜੂ ਜਿਹੜਾ ਕਿ ਜਿਸ ਦਾ ਕਿ ਵਿਆਹ ਦੇ ਕਾਰਜ ਹੋਏ ਹਨ।

ਜਿਸ ਦੀਆ ਤਸਵੀਰਾ ਸ਼ੋਸ਼ਲ ਮੀਡੀਆ ਤੇ ਬੜੀਆ ਵਾਇਰਲ ਹੋ ਰਹੀਆ ਹਨ ।ਕਿਹਾ ਜਾ ਰਿਹਾ ਹੈ ਕਿ ਦੀਪ ਮਠਾੜੂ ਜਿਸ ਦੇ ਵਿਆਹ ਦੇ ਵਿਚ ਕਈ ਪੱਤਰਕਾਰ ਵੀ ਪਹੁੰਚੇ ਜਿਨਾ ਦੇ ਵਿਚ ਦੇਖਿਆ ਜਾ ਰਿਹਾ ਹੈ ਕਿ ਦੀਪ ਮਠਾੜੂ ਦ