Home / news / ਸ਼ਰਾਬ ਦੇ ਨਸ਼ੇ ਵਿਚ ਪੁਲਿਸਵਾਲੇ ਮਾਰਿਆ ਥੱਪੜ ਫਿਰ ਦੇਖੋ ਕੀ ਹੋਇਆ !

ਸ਼ਰਾਬ ਦੇ ਨਸ਼ੇ ਵਿਚ ਪੁਲਿਸਵਾਲੇ ਮਾਰਿਆ ਥੱਪੜ ਫਿਰ ਦੇਖੋ ਕੀ ਹੋਇਆ !

ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਮੁਕਤਸਰ ਸਾਹਿਬ ਤੋਂ ਇਕ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵਾਲਿਆਂ ਤੇ ਕਿਰਦਾਰ ਤੇ ਇਕ ਹੋਰ ਧੱਬਾ ਲਗਦਾ ਨਜਰ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜਮ ਦੇ ਵਲੋਂ ਨਸ਼ੇ ਦੀ ਹਾਲਤ ਦੇ ਵਿਚ ਔਰਤਾ ਦੇ ਨਾਲ ਰਾਤ ਨੂੰ ਬਦਸਲੂਕੀ ਕੀਤੀ ਗਈ ਹੈ

ਦਿਖਾਇਆ ਜਾ ਰਿਹਾ ਹੈ ਕਿ ਕਿ ਪੁਲਿਸ ਮੁਲਾਜਮ ਨੇ ਦਾਰੂ ਪੀਤੀ ਹੋਈ ਸੀ। ਜਿਸ ਨੂੰ ਕਿ ਕੁਝ ਪਤਾ ਨਹੀ ਸੀ ਚਲ ਰਿਹਾ ੳੁਹ ਕਿਸ ਹਾਲਤ ਦੇ ਵਿਚ ਹੈ ਤੇ ਕੀ ਕਰ ਰਿਹਾ ਹੈ ਦਸਿਆ ਜਾ ਰਿਹਾ ਹੈ। ਇਕ ਸ਼ਖਸ਼ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾ ੳੁਸ ਦੇ ਥੱਪੜ ਮਾ ਰੇ ਗਏ ਜਿਸ ਦੇ ਬਾਦ ਕਰਮਚਾਰੀ ਨੇ ਔਰਤਾਂ ਦੇ ਨਾਲ ਬਦਸਲੂਕੀ ਕਰੀ। ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋਂ ਇਕ ਪਾਸੇ ਤਾਂ ਪੰਜਾਬ ਵਿਚਲੇ ਹਾਲਾਤਾਂ ਨੂੰ ਸੁਧਾਰਨ ਤੇ ਜੋਰ ਲਾਇਆ ਜਾ ਰਿਹਾ ਹੈ

ਦੂਜੇ ਪਾਸੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜਿਨਾ ਦੇ ਵਿਚ ਸਰਕਾਰੀ ਮੁਲਾਜਮਾ ਦੇ ਵਲੋ ਅਜਿਹੀਆ ਹਰਕਤਾ ਕਰੀਆ ਜਾ ਰਹੀਆਂ ਹਨ ਜਿਨਾਂ ਦੀਆ ਵੀਡੀਓਸ ਸ਼ੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਹਨ। ਦਸਿਆ ਜਾ ਰਿਹਾ ਹੈ ਕਿ ਮੁਲਾਜਮ ਨੇ ਸ਼ਰਾਬ ਦਾ ਸੇਵਨ ਕਰਿਆ ਹੋਇਆ ਗੱਲਾ ਗੱਲਾ ਦੇ ਵਿਚ ਬਹਿਸ ਹੁੰਦੀ ਤੇ ਬਹਿਸ ਹੋਲੀ ਹੋਲੀ ਝੜਪ ਵਿਚ ਵੀ ਬਦਲ ਜਾਂਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਪੰਜਾਬ ਪੁਲਿਸ ਮੁਲਾਜਮ ਨੇ ਥੱਪੜ ਜੜ ਦਿੰਦਾ ਹੈ ਕਿਹਾ ਜਾ ਰਿਹਾ ਹੈ

ਕਿ ਇਹ ਸਭ ਰੋਕਣ ਦੇ ਲਈ ਲੋਕਾ ਦੇ ਵਲੋ ਕਿਹਾ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਇਸ ਵਾਇਰਲ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਇਸ ਮੁਲਾਜਮ ਦੇ ਵਲੋ ਸਭ ਦੇ ਸਾਹਮਣੇ ਥੱਪੜ ਮਾ ਰਿਆ ਗਿਆ ਹੈ। ਮੋਟਰ ਸਾਈਕਲ ਦੀ ਚਾਬੀ ਕੱਢੀ ਜਾਂਦੀ ਹੈ ਤੇ ਬਾਦ ਵਿਚ ਸਭ ਦੇ ਸਾਹਮਣੇ ਬਦਸਲੂਕੀ ਕਰੀ ਜਾਂਦੀ ਹੈ ਜਿਸ ਨੂੰ ਵੀਡੀਓ ਵਿਚ ਦੇਖ ਸਕਦੇ ਓ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱ-ਢੀਆਂ ਗਾ-ਲ੍ਹਾਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.