Home / news / ਪੁਲਿਸ ਮੁਲਾਜਮ ਦਾ ਸਰੇਆਮ ਹੋਇਆ ਖੁਲਾਸਾ !

ਪੁਲਿਸ ਮੁਲਾਜਮ ਦਾ ਸਰੇਆਮ ਹੋਇਆ ਖੁਲਾਸਾ !

ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਸਰਕਾਰ ਆਓਣ ਤੋ ਬਾਦ ਕਿਹਾ ਸੀ ਕਿ ਪੰਜਾਬ ਨੂੰ ਭਰਿਸ਼ਟਾਚਾਰ ਮੁਕਤ ਬਣਾ ਦਿੱਤਾ ਜਾਵੇਗਾ ਜਿਸ ਦੇ ਬਾਰੇ ਪੰਜਾਬ ਦੇ ਨਵੇ ਬਣੇ ਸੀਐਮ ਭਗਵੰਤ ਮਾਨ ਨੇ ਵੀ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰਿਆ ਸੀ। ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੇ ਵੀ ਸਰਕਾਰੀ ਮੁਲਾਜਮ ਜਾ ਪੁਲਿਸ ਵਾਲਾ ਰਿਸ਼ਵਤ ਲੈਂਦਾ ਦਿਸੇਗਾ ਤਾਂ ੳੁਸ ਦੀ ਵੀਡੀਓ ਜਾਂ ਕਾਲ ਰਿਕਾਰਡ ਕਰਕੇ ਭਗਵੰਤ ਮਾਨ ਦੇ ਵਲੋ ਜਾਰੀ ਕਰੇ ਹੈਲਪਲਾਈਨ ਨੰਬਰ ਤੇ ਭੇਜ ਦੇਣੀ ਹੈ।

ੳੁਸ ਤੋ ਬਾਦ ਪੰਜਾਬ ਸਰਕਾਰ ਦੇ ਵਲੋਂ ਕਾਰਵਾਈ ਕਰੀ ਜਾਵੇਗੀ। ਦ